Punjab
ਪੂਰੀ ਹੋਈ ਪੰਜਾਬੀਆਂ ਦੀ ਚਿਰੋਕਣੀ ਮੰਗ, ਦਿੱਲੀ ਏਅਰਪੋਰਟ ਲਈ ਸ਼ੁਰੂ ਹੋਈ ਸਰਕਾਰੀ ਵਾਲਵੋ ਬੱਸ ਸੇਵਾ
ਸਵਾਰੀਆਂ ਦਾ ਮੂੰਹ ਮਿੱਠਾ ਕਰਵਾ ਕੇ ਦਿੱਲੀ ਲਈ ਰਵਾਨਾ ਕੀਤੀ ਗਈ ਪਹਿਲੀ ਸਰਕਾਰੀ ਵਾਲਵੋ ਬੱਸ
ਪੰਜਾਬ ਵਿਚ ਪਿਛਲੇ 3 ਮਹੀਨਿਆਂ 'ਚ 70 ਸਾਲਾਂ ਨਾਲੋਂ ਜ਼ਿਆਦਾ ਕੰਮ ਹੋਏ- ਅਰਵਿੰਦ ਕੇਜਰੀਵਾਲ
ਕਿਹਾ- ਪਿਛਲੀਆਂ ਸਰਕਾਰਾਂ ਨੇ ਗੈਂਗਸਟਰ ਪਾਲ਼ੇ ਪਰ ਹੁਣ ਗੈਂਗਸਟਰਾਂ ਨੂੰ ਸ਼ਹਿ ਦੇਣ ਵਾਲਾ ਸਰਕਾਰ 'ਚ ਕੋਈ ਨਹੀਂ
ਦਿੱਲੀ ਹਵਾਈ ਅੱਡੇ ਲਈ ਸ਼ੁਰੂ ਹੋਈ ਵਾਲਵੋ ਬੱਸ ਸੇਵਾ, CM ਮਾਨ ਨੇ ਕਿਹਾ- ਬੰਦ ਹੋਵੇਗੀ ਮਾਫ਼ੀਆ ਦੀ ਲੁੱਟ
ਪਿਛਲੀਆਂ ਸਰਕਾਰਾਂ ’ਤੇ ਤੰਜ਼ ਕੱਸਦਿਆਂ ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਜਨਤਾ ਨੂੰ ਲੁੱਟਣ ਵਾਲੇ ਸਨ ਪਰ ਹੁਣ ਜਨਤਾ ਨੂੰ ਪਿਆਰ ਕਰਨ ਵਾਲੇ ਆ ਗਏ ਹਨ।
ਲਾਰੈਂਸ ਦਾ ਅਪਰਾਧਿਕ ਰਿਕਾਰਡ, 12 ਸਾਲਾਂ 'ਚ 5 ਸੂਬਿਆਂ 'ਚ ਗੈਂਗਸਟਰ 'ਤੇ 36 ਕੇਸ ਦਰਜ
ਪੰਜਾਬ ਵਿਚ ਲਾਰੈਂਸ 'ਤੇ ਸਭ ਤੋਂ ਜ਼ਿਆਦਾ 17 ਕੇਸ ਦਰਜ
ਸਿੱਧੂ ਮੂਸੇਵਾਲਾ ਮਾਮਲਾ: ਮੁਹਾਲੀ ਲਿਆਂਦਾ ਜਾ ਰਿਹਾ ਲਾਰੈਂਸ ਬਿਸ਼ਨੋਈ, ਏਜੀਟੀਐੱਫ ਕਰੇਗੀ ਪੁੱਛਗਿੱਛ
ਗੈਂਗਸਟਰ ਲਾਰੈਂਸ 7 ਦਿਨ ਦੇ ਰਿਮਾਂਡ 'ਤੇ
ਅੱਜ ਦਾ ਹੁਕਮਨਾਮਾ (15 ਜੂਨ 2022)
ਧਨਾਸਰੀ ਮਹਲਾ ੫ ॥
ਸਾਬਕਾ CM ਚਰਨਜੀਤ ਚੰਨੀ ਦੇ ਕਰੀਬੀ ਵਿਜੈ ਕੁਮਾਰ ਟਿੰਕੂ 'ਤੇ ਪਰਚਾ ਦਰਜ
ਇਸ ਸਬੰਧੀ ਗੁਰਧਿਆਨ ਸਿੰਘ ਪੁੱਤਰ ਅਜੀਤ ਸਿੰਘ ਨੇ 2015 ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਜਾਂਚ ਕਰਨ ਦੀ ਮੰਗ ਕੀਤੀ ਸੀ
ਵਿਧਾਇਕ ਅਮਨ ਅਰੋੜਾ ਨੇ ਭਾਜਪਾ ਆਗੂ ਕਿਰਨ ਬੇਦੀ ਦੇ ਬਿਆਨ ਦੀ ਕੀਤੀ ਨਿਖੇਧੀ
ਕਿਹਾ- ਸਿੱਖ 12 ਵਜੇ ਇੱਜ਼ਤਾਂ ਬਚਾ ਕੇ ਲਿਆਉਂਦੇ ਸਨ
ਕੇਂਦਰੀ ਸਿੱਖ ਅਜਾਇਬ ਘਰ ’ਚ ਭਾਈ ਦਿਲਾਵਰ ਸਿੰਘ ਤੇ ਗਿਆਨੀ ਭਗਵਾਨ ਸਿੰਘ ਦੀਆਂ ਤਸਵੀਰਾਂ ਸਥਾਪਤ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਤਸਵੀਰਾਂ ਤੋਂ ਹਟਾਇਆ ਪਰਦਾ
ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਭਾਜਪਾ ਦਾ ਪ੍ਰਦਰਸ਼ਨ, ਕਿਹਾ- ਹਾਲਾਤ ਨਾ ਸੁਧਾਰੇ ਤਾਂ ਕਰਾਂਗੇ ਸੰਘਰਸ਼
ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਨੇ ਕੀਤੀ। ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।