Punjab
Patran Road 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਹੋਈ ਮੌਤ, ਦੋ ਗੰਭੀਰ ਜ਼ਖ਼ਮੀ
ਐਕਸੀਡੈਂਟ ਤੋਂ ਬਾਅਦ ਬੀ.ਐਮ. ਡਬਲਿਊ ਕਾਰ ਨੂੰ ਲੱਗੀ ਅੱਗ
ਫਰੀਦਕੋਟ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼
ਗਿਰੋਹ ਦੇ 3 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਣੇ ਕੀਤਾ ਕਾਬੂ
Sikh community ਦੀ ਮਹਾਨ ਸਖ਼ਸ਼ੀਅਤ ਮਾਸਟਰ ਤਾਰਾ ਸਿੰਘ
ਦੇਖੋ, ਹਿੰਦੂ ਪਰਿਵਾਰ 'ਚ ਜਨਮ ਲੈ ਕਿਵੇਂ ਛੋਹਿਆ ਸਿੱਖ ਸਿਆਸਤ ਦਾ ਸ਼ਿਖ਼ਰ?
ਦੇਸ਼ ਦੇ ਇਕਲੌਤੇ ਭਾਰਤੀ ਯੋਧਾ ਸਨ ਕਰਨਲ ਪ੍ਰਿਥੀਪਾਲ ਸਿੰਘ ਗਿੱਲ
ਦੇਖੋ, ਕੀ ਐ ਕਰਨਲ ਪ੍ਰਿਥੀਪਾਲ ਸਿੰਘ ਦੀ ਪੂਰੀ ਕਹਾਣੀ?
ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਰੋਹ ਸ਼ੁਰੂ, ਰਾਜਪਾਲ ਅਤੇ CM ਮਾਨ ਸਮੇਤ ਕਈ ਪਤਵੰਤੇ ਹੋਏ ਨਤਮਸਤਕ
ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਲਈ ਕੀਤੇ ਪੁਖਤਾ ਪ੍ਰਬੰਧ
ਜਗਰਾਉਂ ਵਿੱਚ ASI ਦੀ ਪਤਨੀ ਅਤੇ ਧੀ ਤੋਂ ਲੁੱਟ, ਨਕਾਬਪੋਸ਼ ਬਾਈਕ ਸਵਾਰਾਂ ਪਰਸ ਖੋਹ ਕੇ ਹੋਏ ਫਰਾਰ
20 ਹਜ਼ਾਰ ਅਤੇ ਦੋ ਮੋਬਾਈਲ ਲੁੱਟੇ
ਪੰਜਾਬ-ਚੰਡੀਗੜ੍ਹ ਵਿਚ ਹੁਣ ਰਾਤਾਂ ਹੋਣਗੀਆਂ ਹੋਰ ਠੰਢੀਆਂ, 3 ਡਿਗਰੀ ਤੱਕ ਘਟੇਗਾ ਤਾਪਮਾਨ
ਕੁਝ ਥਾਵਾਂ 'ਤੇ ਧੁੰਦ ਵੀ ਪਵੇਗੀ
ਜਲੰਧਰ 'ਚ ਨਾਬਾਲਗ ਦਾ ਜਬਰ-ਜਨਾਹ ਤੋਂ ਬਾਅਦ ਕਤਲ
ਮੁਲਜ਼ਮ ਦੇ ਘਰ ਦੇ ਬਾਥਰੂਮ 'ਚੋਂ ਮਿਲੀ ਬੱਚੀ ਕੁੜੀ ਦੀ ਲਾਸ਼, ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ
ਦਵਾਈ ਲੈਣ ਜਾ ਰਹੇ ਚਾਚੀ-ਭਤੀਜੇ ਦੀ ਹਾਦਸੇ ਵਿਚ ਮੌਤ
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਔਰਤ ਦੀ ਹਾਦਸੇ 'ਚ ਮੌਤ
ਟਰੱਕ ਚਾਲਕ ਮੌਕੇ ਤੋਂ ਹੋਇਆ ਫਰਾਰ