Punjab
Punjab Flood News: ਮੀਂਹ ਨਾਲ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਸੁਧਰਨ ਦੀ ਥਾਂ ਹੋਰ ਵਿਗੜੀ, ਮੌਤਾਂ ਦੀ ਗਿਣਤੀ 37 ਤਕ ਪਹੁੰਚੀ
ਸਤਲੁਜ ਤੇ ਘੱਗਰ ਕੰਟਰੋਲ ਤੋਂ ਬਾਹਰ ਹੋਣ ਕਾਰਨ ਮਾਲਵੇ ਦੇ ਜ਼ਿਲ੍ਹਿਆਂ ਵਲ ਪਾਣੀ ਵਧਣ ਲੱਗਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (4 ਸਤੰਬਰ 2025)
Ajj da Hukamnama Sri Darbar Sahib: ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥
Punjab News : ਪੰਜਾਬ ਸਰਕਾਰ ਨੇ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ 71 ਕਰੋੜ ਰੁਪਏ ਦਾ ਫ਼ੰਡ ਕੀਤਾ ਜਾਰੀ
Punjab News : ਸਾਰੇ ਜ਼ਿਲ੍ਹਿਆਂ ਨੂੰ ਪਹਿਲਾਂ ਹੀ ਜਾਰੀ ਕੀਤੇ 35.50 ਕਰੋੜ ਰੁਪਏ, 12 ਜ਼ਿਲ੍ਹਿਆਂ ਨੂੰ 35.50 ਕਰੋੜ ਰੁਪਏ ਦੇ ਹੋਰ ਫ਼ੰਡ ਦਿੱਤੇ
Punjab News : 5 ਸਤੰਬਰ ਨੂੰ ਹੋਵੇਗੀ ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ
Punjab News : ਮੀਟਿੰਗ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਹੋਵੇਗੀ, ਮੀਟਿੰਗ 'ਚ ਹੜ੍ਹਾਂ ਸਬੰਧੀ ਜਾਇਜ਼ਾ ਲਿਆ ਜਾਵੇਗਾ।
Amritsar News : ਅੰਮ੍ਰਿਤਸਰ ਦੀ ਬੀ.ਜੇ.ਪੀ. ਇਕਾਈ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ
ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ 'ਚ ਕਿਸਾਨ,ਖੇਤ ਮਜ਼ਦੂਰਾਂ ਦਾ ਧਿਆਨ ਰੱਖਣ,ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਛੁੱਟੀ ਸਬੰਧੀ ਦਿੱਤਾ ਮੰਗ ਪੱਤਰ
Bhakra Dam News : ਭਾਖੜਾ ਡੈਮ ਦੇ ਮੁੜ ਖੋਲ੍ਹੇ ਫਲੱਡ ਗੇਟ, ਸਾਇਰਨ ਵੱਜਣੇ ਹੋਏ ਸ਼ੁਰੂ
Bhakra Dam News : ਸਤਲੁਜ ਦਰਿਆ ਚ 60 ਹਜ਼ਾਰਰ ਕਿਊਸਿਕ ਤੋਂ ਵੱਧ ਪਾਣੀ ਆਉਣ ਦੀ ਸੰਭਾਵਨਾ
Sri Chamkaur Sahib : ਸਤਲੁਜ ਦਰਿਆ ਦੇ ਦਾਊਦਪੁਰ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ MP ਚਰਨਜੀਤ ਚੰਨੀ ਨੇ ਸਾਂਭਿਆ ਮੋਰਚਾ
Sri Chamkaur Sahib : ਕਿਹਾ-ਇਹ ਔਖੀ ਘੜੀ ਹੈ ਅਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ,ਭਾਰਤੀ ਫ਼ੌਜ ਦੀ ਮਦਦ ਨਾਲ ਬੰਨ੍ਹ ਕੀਤਾ ਮਜ਼ਬੂਤ
ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਚੱਲ ਰਹੀਆਂ ਸੰਸਥਾਵਾਂ 7 ਸਤੰਬਰ ਤੱਕ ਰਹਿਣਗੀਆਂ ਬੰਦ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੀਤਾ ਗਿਆ ਐਲਾਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਖ਼ਤ ਸੁਰੱਖਿਆ ਹੇਠ ਜਨਤਕ ਸੁਣਵਾਈ ਕੀਤੀ ਮੁੜ ਸ਼ੁਰੂ
ਸਿਰਫ਼ ਇੱਕ ਪੰਦਰਵਾੜਾ ਪਹਿਲਾਂ, ਇੱਕ ਜਨਤਕ ਸੁਣਵਾਈ ਪ੍ਰੋਗਰਾਮ ਦੌਰਾਨ ਇੱਕ ਆਦਮੀ ਨੇ ਉਸ 'ਤੇ ਹਮਲਾ ਕੀਤਾ ਸੀ।
Rain Alert: 7 ਸਤੰਬਰ ਤੱਕ ਭਾਰੀ ਮੀਂਹ ਦੀ ਚੇਤਾਵਨੀ, ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਮੀਂਹ ਦੀ ਚੇਤਾਵਨੀ ਮਗਰੋਂ ਪੰਜਾਬ ਦੇ ਸਕੂਲਾਂ ਵਿੱਚ 7 ਸਤੰਬਰ ਤੱਕ ਛੁੱਟੀ