Punjab
Corona Virus : ਪੰਜਾਬ ਸਰਕਾਰ ਦਾ ਵੱਡਾ ਫੈਂਸਲਾ, ਬਰਨਾਲਾ ਤੇ ਪੱਟੀ ਜੇਲ੍ਹਾਂ ਏਕਾਂਤਵਾਸ ਐਲਾਨੀਆਂ
ਹੁਣ ਤੱਕ ਪੰਜਾਬ ਵਿਚ 197 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 14 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਸਮਾਜ ਸੇਵੀ ਦਾ ਨਜ਼ਦੀਕੀ ਵੀ ਕੋਰੋਨਾ ਪਾਜ਼ੇਟਿਵ ਨਿਕਲਿਆ
ਬੀਤੇ ਦਿਨ ਸਥਾਨਕ ਸਫਾਬਾਦੀ ਗੇਟ ਵਿੱਚ ਕੈਲਾਸ਼ ਨਗਰ ਦੇ 50 ਸਾਲਾ ਕੋਰੋਨਾ ਪੌਜਟਿਵ ਦੇ ਪਰਿਵਾਰਕ ਮੈਂਬਰ ਪਤਨੀ ਅਤੇ ਦੋਨੋਂ ਬਾਲਗ ਬੱਚਿਆਂ ਦਾ ਵੀ ਕਰੋਨਾ
ਨੌਜਵਾਨ ਨੇ ਫਾਹਾ ਲਿਆ
ਸੈਕਟਰ-15 ਅਤੇ ਇੰਡਸਟਰੀਅਲ ਏਰੀਆ ਨੇੜੇ ਪੈਟਰੋਲ ਪੰਪ ਦੇ ਪਿੱਛੇ ਸੈਰ ਕਰਨ ਵਾਲੇ ਲੋਕਾਂ ਲਈ ਬਣਾਈ ਗਈ ਇਕ ਹੱਟਸ ਦੀ ਛੱਤ ਦੇ ਐਂਗਲ ਨਾਲ ਲਟਕ
ਅੰਮ੍ਰਿਤਸਰ 'ਚ ਦਾਖ਼ਲ ਗੁਰਦਾਸਪੁਰ ਨਿਵਾਸੀ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ
ਅੰਮ੍ਰਿਤਸਰ ਦੇ 9 ਪਾਜ਼ੀਟਿਵ ਮਰੀਜ਼ਾਂ ਵਿੱਚੋਂ 2 ਬਾਹਰੀ ਜ਼ਿਲ੍ਹਿਆ ਦੇ ਦਾਖਿਲ ਮਰੀਜ਼ਾਂ ਵਿੱਚੋਂ ਗੁਰਦਾਸਪੁਰ ਦੇ 66 ਸਾਲਾਂ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਗੁਰੂ ਨਾਨਕ
ਗੈਸ ਸਿਲੰਡਰਾਂ ਦਾ ਹੋਕਾ ਦੇਣਾ ਪਿਆ ਮਹਿੰਗਾ, ਮਾਮਲਾ ਦਰਜ
ਜ਼ਿਲ੍ਹੇ ਦੇ ਥਾਣਾ ਨੰਦਗੜ੍ਹ ਅਧੀਨ ਪਿੰਡ ਰਾਏਕੇ ਕਲਾਂ ਵਿਖੇ ਗੈਸ ਸਿਲੰਡਰਾਂ ਦਾ ਹੋਕਾ ਦੇਣਾ ਮਹਿੰਗਾ ਪੈ ਗਿਆ। ਪਿੰਡ ਦੇ ਸਰਪੰਚ ਨੇ ਪਿੰਡ ਦੇ ਹੀ ਇਕ ਵਿਅਕਤੀ
ਝੂਠੇ ਦਾਅਵਿਆਂ ਰਾਹੀਂ ਜ਼ਰੂਰੀ ਵਸਤਾਂ ਲੈਣਾ ਲੋਕ ਹਿਤ ਵਿਚ ਨਹੀਂ : ਡੀ.ਸੀ.
ਝੂਠੀ ਸੂਚਨਾ ਦੇਣ ਵਾਲੇ ਨਵਾਂਗਾਉਂ ਵਾਸੀ ਵਿਰੁਧ ਕੇਸ ਦਰਜ
ਬਾਹਰੋਂ ਆਏ ਸਾਰੇ ਵਿਅਕਤੀਆਂ ਨੂੰ ਲੱਭ ਲਿਆ ਗਿਆ
ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਵਿਰੁਧ ਲੜਾਈ ਵਿਚ ਸਾਰੇ ਦੇਸ਼ ਵਾਸੀ ਸਥਾਨਕ ਪ੍ਰਸਾਸ਼ਨ ਦਾ ਸਹਿਯੋਗ ਕਰ ਰਹੇ ਹਨ। ਸਰਕਾਰ ਵਲੋਂ ਕੋਰੋਨਾ ਸੰਕਰਮਣ
ਪੰਚਕੂਲਾ ਦੇ ਇਕ ਪਰਵਾਰ ਦੇ 9 ਵਿਅਕਤੀ ਕੋਰੋਨਾ ਪਾਜ਼ੇਟਿਵ
ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ 14 ਹੋਈ
ਨਵਾਂਸ਼ਹਿਰ 'ਚ ਹੁਣ ਤਕ 469 ਵਿਅਕਤੀਆਂ ਦੇ ਨਮੂਨਿਆਂ 'ਚੋਂ 425 ਨੈਗੇਟਿਵ
ਕੋਵਿਡ ਪੀੜਤਾਂ ਦੇ ਦੁਬਾਰਾ ਲਏ ਨਮੂਨਿਆਂ 'ਚ 16 ਹੋਏ ਠੀਕ
ਭਾਰਤ ਭੂਸ਼ਣ ਆਸ਼ੂ ਵਲੋਂ ਸੂਬੇ 'ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਸ਼ੁਰੂਆਤ
ਜਵੱਦੀ ਖੇਤਰ ਵਿਚ ਲਾਭਪਾਤਰੀਆਂ ਨੂੰ ਕਣਕ ਅਤੇ ਦਾਲਾਂ ਦੀ ਵੰਡ