Punjab
ਦੇਖੋ, ਤਰਨ ਤਾਰਨ ਸਾਹਿਬ ਦਾ ਮੁੱਖ ਧਾਰਮਿਕ ਕੇਂਦਰ ਸ੍ਰੀ ਦਰਬਾਰ ਸਾਹਿਬ
ਸਿੱਖਾਂ ਦੇ ਸਭ ਤੋਂ ਵੱਡੇ ਸਰੋਵਰ (ਤਾਲਾਬ) ਵਿਚੋਂ ਇਕ ਸਭ ਤੋਂ ਵੱਡਾ ਹੈ, ਇਹ ਆਕਾਰ ਵਿਚ ਲਗਭਗ ਇਕ ਆਇਤ ਹੈ।
ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਸਦਕਾ ਭੁੱਖੀਆਂ-ਪਿਆਸੀਆਂ ਸੰਗਤਾਂ ਪੁੱਜੀਆਂ ਪਾਕਿਸਤਾਨ : ਬਰਾੜ
ਕਿਹਾ, ਸ਼੍ਰੋਮਣੀ ਕਮੇਟੀ ਦੇ ਜਥੇਦਾਰ ਪੰਥ ਦੀ ਕਰਵਾ ਰਹੇ ਹਨ ਬਦਨਾਮੀ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੯ ॥
ਸਰਕਾਰੀ ਸਕੂਲ ਦੇ ਬੱਚੇ ਝੱਲ ਰਹੇ ਹਨ ਠੰਡ ਦੀ ਮਾਰ
ਠੰਡ 'ਚ ਕੁਰਸੀਆਂ ਦੀ ਬਜਾਏ ਦਰੀਆਂ 'ਤੇ ਬੈਠਦੇ ਨੇ ਬੱਚੇ
ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ਵਿਚ ਕੀਤਾ ਗਿਆ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧ!
ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਵਿਚਾਲੇ ਖੁੱਲੇ ਕੋਰੀਡੋਰ ਨੇ 550ਵੇਂ ਸਮਾਗਮਾਂ ਦੀਆਂ ਖੁਸ਼ੀਆਂ ਨੂੰ ਹੋਰ ਚੰਨ ਲਾ ਦਿੱਤੇ ਹਨ।
ਅਟਾਰੀ ਬਾਰਡਰ ਤੋਂ ਕਾਰੋਬਾਰ ਕਰਨ ਦਾ ਮੁੱਦਾ ਚੁੱਕਣਗੇ ਵਪਾਰੀ!
ਆਰਥਿਕ ਸੰਕਟ ਵਿਚ ਫਸੀ ਪੰਜਾਬ ਸਰਕਾਰ ਨੇ ਇੰਡਸਟਰੀ 'ਤੇ ਫੌਕਸ ਕੀਤਾ ਹੈ।
ਰੇਸ਼ਮ ਅਨਮੋਲ ਦੇ ਵੱਖਰੇ ਅੰਦਾਜ਼ ਦੀਆਂ ਬੋਲੀਆਂ ਸੁਣ ਸਭ ਦੇ ਥਿਰਕੇ ਪੈਰ! ਗਾਣਿਆਂ ਨਾਲ ਜਮਾਇਆ ਖੂਬ ਰੰਗ!
ਇਸ ਵੀਡੀਓ ਵਿਚ ਹਰ ਕੋਈ ਉਹਨਾਂ ਦੀ ਤਾਲ ਨਾਲ ਤਾਲ ਮਿਲਾਉਂਦਾ ਨਜ਼ਰ ਆ ਰਿਹਾ ਹੈ।
ਗੁਰਬਾਣੀ ਸੁਣਾਓ ਪੂਰਾ ਮਹੀਨਾ ਮੁਫ਼ਤ ਕੁਲਚੇ ਖਾਓ
ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਰਿਹੈ ਇਹ ਸਿੱਖ ਨੌਜਵਾਨ
''ਨਵਜੋਤ ਸਿੱਧੂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੇ ਕਈ ਉਮੀਦਵਾਰ'' - ਸਾਧੂ ਸਿੰਘ ਧਰਮਸੋਤ ਦਾ ਬਿਆਨ
ਡਾ. ਮਨਮੋਹਨ ਸਿੰਘ ਨੇ ਦੱਸਿਆ ਸੀ ਸਿੱਧੂ ਨੂੰ ਅਗਲਾ ਮੁੱਖ ਮੰਤਰੀ!
ਬਾਬਿਆਂ ਨੇ ਪਰਵਾਰ ਨੂੰ ਦਿੱਤੇ ਕਰੋੜਾਂ ਦੇ ਭਰੇ ਘੜੇ, ਇਸ ਪਰਵਾਰ ਦੀਆਂ ਕਈ ਪੁਸ਼ਤਾਂ ਰੱਖਣਗੀਆਂ ਯਾਦ!
ਬਲਬੀਰ ਸਿੰਘ ਨੇ ਇਸ ਦੀ ਸੂਚਨਾ ਪੰਚਾਇਤ ਨੂੰ ਦਿੱਤੀ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਘੇਰ ਲਿਆ।