Punjab
Advance Landing Ground Scam: ਏਅਰ ਫੋਰਸ ਦੀ ਜ਼ਮੀਨ ਦੀ ਧੋਖਾਧੜੀ ਨਾਲ ਵੇਚਣ ਦੇ ਇਲਜਾਮ 'ਚ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਊਸ਼ਾ ਅੰਸਲ ਅਤੇ ਨਵੀਨ ਚੰਦ ਅੰਸਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ
Coach Sabal Pratap Singh News: ਸਿਖਿਆਰਥੀਆਂ ਨੇ ਕੀਤਾ ਗੁਰੂ ਦਾ ਸਨਮਾਨ, ਸੇਵਾਮੁਕਤੀ 'ਤੇ ਤੋਹਫ਼ੇ ਵਜੋਂ ਦਿੱਤੀ SUV ਕਾਰ
ਕੋਚ ਸਬਲ ਪ੍ਰਤਾਪ ਸਿੰਘ ਦੇ ਚੰਡੇ ਕਈ ਸਿਖਿਆਰਥੀ ASP, DSP , CI ਸਮੇਤ ਵੱਡੇ ਅਹੁਦਿਆਂ 'ਤੇ ਪਹੁੰਚੇ
Mohali Factory Fire News: ਮੋਹਾਲੀ 'ਚ ਫ਼ੈਕਟਰੀ ਵਿਚ ਲੱਗੀ ਭਿਆਨਕ ਅੱਗ, 9 ਮਹੀਨਿਆਂ ਦੀ ਬੱਚੀ ਦੀ ਮੌਤ
Mohali Factory Fire News: ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ
DSP Harvinder Singh Khaira News: DSP ਹਰਵਿੰਦਰ ਸਿੰਘ ਖਹਿਰਾ ਨੇ ਨਹਿਰ 'ਚ ਡੁੱਬਦੇ ਅਧਿਆਪਕ ਦੀ ਬਚਾਈ ਜਾਨ
ਅਧਿਆਪਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਇੱਕ ਟੀਚਰ ਨੇ ਨਹਿਰ ਵਿਚ ਮਾਰ ਦਿੱਤੀ ਸੀ ਛਾਲ
Punjab Weather Update: ਪੰਜਾਬ ਵਿਚ ਲਗਾਤਾਰ ਦੋ ਦਿਨ ਤੋਂ ਪੈ ਰਿਹਾ ਭਾਰੀ ਮੀਂਹ, ਅੱਜ ਵੀ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
Punjab Weather Update: ਮੀਂਹ ਨਾਲ ਘਟਿਆ ਤਾਪਮਾਨ
Punjab News: ਪੰਜਾਬ ਦੇ ਸਕੂਲਾਂ ’ਚ ਮਿਡ-ਡੇਅ ਮੀਲ ਦਾ ਨਵਾਂ ਮੀਨੂ ਜਾਰੀ, ਭਲਕੇ ਤੋਂ ਹੋਵੇਗਾ ਲਾਗੂ
Punjab News: ਸਾਰੇ ਸਕੂਲਾਂ ਵਿੱਚ, ਵਿਦਿਆਰਥੀਆਂ ਨੂੰ ਇੱਕ ਕਤਾਰ ਵਿੱਚ ਬਿਠਾ ਕੇ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਮੀਨੂ ਅਨੁਸਾਰ ਭੋਜਨ ਮੁਹੱਈਆ ਹੋਵੇਗਾ
Firozpur News: ਫਿਰੋਜ਼ਪੁਰ 'ਚ ਪਾਣੀ ਨਾਲ ਭਰੇ ਟੋਏ ਵਿਚ ਡੁੱਬਣ ਕਾਰਨ ਦੋ ਮਾਸੂਮ ਭੈਣਾਂ ਦੀ ਮੌਤ
Firozpur News: ਚਾਰ ਅਤੇ ਪੰਜ ਸਾਲ ਦੋਵਾਂ ਦੀ ਉਮਰ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (30 ਜੂਨ 2025)
Ajj da Hukamnama Sri Darbar Sahib: ਸਲੋਕੁ ਮ: ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
ਅਨੰਤ ਅੰਬਾਨੀ ਨੂੰ ਮਿਲੇਗੀ 10-20 ਕਰੋੜ ਰੁਪਏ ਤਨਖਾਹ, ਲਾਭ ਕਮਿਸ਼ਨ ਵੱਖ
ਰਿਲਾਇੰਸ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਕਰਨਗੇ ਕੰਮ
Nabha News : ਪਿੰਡ ਕਕਰਾਲਾ ’ਚ ਕਿਸਾਨਾਂ ਦਾ 200 ਏਕੜ ਤੋਂ ਵੱਧ ਝੋਨਾ ਹੋਇਆ ਬਰਬਾਦ
Nabha News : ਉੱਚ ਅਧਿਕਾਰੀਆਂ ਵੱਲੋਂ ਪੰਚਾਇਤਾਂ ਨੂੰ ਡਰੇਨ ਦੀ ਸਫਾਈ ਦਾ ਫੁਰਮਾਨ