Punjab
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੯ ॥
ਬਾਲੀਵੁੱਡ ਸਟਾਰ ਆਮਿਰ ਖਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਫ਼ਿਲਮ ਦੀ ਸ਼ੂਟਿੰਗ ਲਈ ਪੰਜਾਬ ਆਏ ਹੋਏ ਹਨ ਆਮਿਰ ਖਾਨ
ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੀਆਂ ਚੂਲ੍ਹਾਂ ਹਿਲਾਉਣ ਦੀਆਂ ਘੜ੍ਹ ਰਹੀ ਹੈ ਵਿਉਂਤਾ
ਅਰੋੜਾ ਨੇ ਆਖਿਆ ਕਿ ਜਿਸ ਤਰ੍ਹਾਂ ਦਿੱਲੀ ਵਿਚ ਵਿਕਾਸ ਹੋ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਹੋਵੇਗਾ।
ਕਰਤਾਰਪੁਰ ਸਾਹਿਬ ਲਾਂਘੇ ਲਈ ਸ਼੍ਰੋਮਣੀ ਕਮੇਟੀ ਦੀ ਨਵੀਂ ਪਹਿਲ, ਫਰੀ ਬੱਸ ਸੇਵਾ ਦਾ ਆਰੰਭ!
ਹੁਣ ਸੰਗਤ ਨੂੰ ਲੱਗਣਗੀਆਂ ਮੌਜਾਂ
ਸ਼੍ਰੀ ਕਰਤਾਰਪੁਰ ਸਾਹਿਬ ’ਚ ਸੰਗਤਾਂ ਵੱਲੋਂ ਲੰਗਰ ਲਈ ਕੀਤੀ ਜਾ ਰਹੀ ਹੈ ਅਨੋਖੀ ਸੇਵਾ! ਦੇਖੋ ਖ਼ਬਰ
ਸੰਗਤ ਨੇ ਦੱਸਿਆ ਕਿ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ...
ਮਰੀਜ਼ਾਂ ਲਈ ਹੋ ਗਿਆ ਸਰਕਾਰੀ ਐਲਾਨ, ਹੁਣ ਸਿਵਲ ਹਸਪਤਾਲਾਂ ’ਚ ਮਰੀਜ਼ਾਂ ਨੂੰ ਮਿਲੇਗੀ ਹਾਈਟੈਕ ਸਹੂਲਤ!
ਉਹ ਕਦੇ ਵੀ ਹਸਪਤਾਲ 'ਚ ਕਾਰਡ ਦੀ ਐਂਟਰੀ ਕਰਵਾ ਕੇ ਸੇਵਾਵਾਂ ਦਾ ਲਾਭ ਲੈ ਸਕਣਗੇ।
ਗੁਰੂ ਰੰਧਾਵਾ ਵੀ ਹੋ ਗਏ ਲੈਂਬਰਗਿਨੀ ਵਾਲੇ! ਮੁਬਾਰਕਾਂ ਵਾਲੇ ਮੈਸੇਜਾਂ ਦੀ ਲੱਗੀ ਝੜੀ!
ਇਸ ਪੋਸਟ ਉੱਤੇ ਹਜ਼ਾਰਾਂ ਦੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ਤੇ ਦੋ ਲੱਖ ਵੱਧ ਲਾਈਕਸ ਮਿਲ ਚੁੱਕੇ ਹਨ।
ਸਕੂਲ ‘ਚ ਉੱਚੀ ਪੈਂਟ ਪਾ ਕੇ ਆਉਣ 'ਤੇ ਅਧਿਆਪਕ ਨੇ ਕੀਤਾ ਜ਼ਲੀਲ ਤਾਂ ਵਿਦਿਆਰਥੀ ਨੇ ਚੁੱਕਿਆ ਇਹ ਕਦਮ
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਇਕ ਸਰਕਾਰੀ ਸਕੂਲ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ।
ਹਾਈ ਕੋਰਟ ਨੇ ਜੋ ਸਵਾਲ ਪੁੱਛੇ ਹਨ, ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਕੋਲ ਨਹੀਂ ਕੋਈ ਜਵਾਬ
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਸ਼੍ਰੋਮਣੀ ਕਮੇਟੀ ਲਈ ਗਲੇ ਦੀ ਹੱਡੀ ਬਣਿਆ
ਦੇਖੋ, ਤਰਨ ਤਾਰਨ ਸਾਹਿਬ ਦਾ ਮੁੱਖ ਧਾਰਮਿਕ ਕੇਂਦਰ ਸ੍ਰੀ ਦਰਬਾਰ ਸਾਹਿਬ
ਸਿੱਖਾਂ ਦੇ ਸਭ ਤੋਂ ਵੱਡੇ ਸਰੋਵਰ (ਤਾਲਾਬ) ਵਿਚੋਂ ਇਕ ਸਭ ਤੋਂ ਵੱਡਾ ਹੈ, ਇਹ ਆਕਾਰ ਵਿਚ ਲਗਭਗ ਇਕ ਆਇਤ ਹੈ।