Punjab
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫॥
ਜੱਫੀ ਦੇ ਮਾਮਲੇ ’ਤੇ ਸਿੱਧੂ ਨੇ ਕਹੀ ਇਹ ਵੱਡੀ ਗੱਲ!
ਨਵਜੋਤ ਸਿੱਧੂ ਨੇ ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
ਕਰਤਾਰਪੁਰ ਲਾਂਘੇ ਲਈ ਪੀਐਮ ਮੋਦੀ ਨੇ ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
ਪੀਐਮ ਮੋਦੀ ਨੇ ਸ਼ਨੀਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਘੱਟ ਸਮੇਂ ਵਿਚ ਤਿਆਰ ਕਰਨ ਲਈ ਮੈਂ ਇਮਰਾਨ ਖ਼ਾਨ ਦਾ ਧੰਨਵਾਦ ਕਰਦਾ ਹਾਂ।
ਸਰਗੁਣ ਮਹਿਤਾ ਫ਼ਿਲਮ ‘ਝੱਲੇ’ ’ਚ ਵਿਲੱਖਣ ਕਾਮੇਡੀ ਕਰ ਦਰਸ਼ਕਾਂ ਦੇ ਪਾਵੇਗੀ ਢਿੱਡੀਂ ਪੀੜਾਂ
ਪਿਛਲੇ ਦਿਨੀਂ ਜਾਰੀ ਹੋਏ ਇਸ ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਜਿਸ ਤਰ੍ਹਾਂ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ
ਅੱਜ ਦਾ ਹੁਕਮਨਾਮਾ
ਸਲੋਕੁ ਮ; ੩ ॥
ਅੱਜ ਕਰਤਾਰਪੁਰ ਦਾ ਸੁਭਾਗਾ ਦਿਨ
ਜਦ ਬਾਬੇ ਨਾਨਕ ਦੀ ਕ੍ਰਿਪਾ ਸਦਕਾ, ਬਿਨਾਂ ਪਾਸਪੋਰਟ ਦੇ, ਪੇਕੇ ਘਰ ਜਾ ਸਕਣਗੇ, ਕਲ ਦੇ ਰੀਫ਼ੀਊਜੀ
ਕੈਪਟਨ ਵਲੋਂ ਗਾਂਧੀ ਪਰਵਾਰ ਤੋਂ ਐਸ.ਪੀ.ਜੀ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਦੀ ਨਿਖੇਧੀ
ਸੁਰੱਖਿਆ ਦੇ ਮੌਜੂਦਾ ਸੰਦਰਭ ਵਿਚ ਕੇਂਦਰ ਨੂੰ ਫੈਸਲੇ ਦੀ ਸਮੀਖਿਆ ਕਰਨ ਦੀ ਕੀਤੀ ਅਪੀਲ
'ਗੁਰੂ ਨਾਨਕ : ਪਰੰਪਰਾ, ਸਮਕਾਲ ਅਤੇ ਵਿਸਵ ਦ੍ਰਿਸਟੀ' ਵਿਸੇ ਉਤੇ ਸੈਮੀਨਾਰ
ਦਿਲਾਂ ਨੂੰ ਜੋੜੇਗਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ : ਸੁਰਜੀਤ ਪਾਤਰ
ਸੁਲਤਾਨਪੁਰ ਲੋਧੀ 'ਚ ਭਲਕੇ ਹੋਣ ਵਾਲੇ ਇਹ ਸਮਾਗਮ ਲਗਾਉਣਗੇ ਚਾਰ ਚੰਨ
ਬੀਬੀਆਂ ਦੇ ਪੰਥ ਪ੍ਰਸਿੱਧ ਕੀਰਤਨੀ, ਰਾਗੀ ਕਵੀਸ਼ਰੀ ਤੇ ਢਾਡੀ ਜੱਥੇ ਨਿਭਾਉਣਗੇ ਸੇਵਾ
ਭਾਰੀ ਬਾਰਸ਼ ਤੋਂ ਬਾਅਦ ਸੁਲਤਾਨਪੁਰ ਲੋਧੀ 'ਚ ਕੁੱਝ ਹੀ ਘੰਟਿਆਂ ਮਗਰੋਂ ਹਾਲਾਤ ਆਮ ਵਰਗੇ
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਲ ਇਤਿਹਾਸਕ ਸ਼ਹਿਰ 12 ਘੰਟਿਆਂ ਅੰਦਰ ਹੀ ਸ਼ਰਧਾਲੂਆਂ ਦੇ ਸਵਾਗਤ ਲਈ ਮੁੜ ਤਿਆਰ