Punjab
Bikram Majithia ਨੂੰ ਅਦਾਲਤ ਤੋਂ ਵੱਡਾ ਝਟਕਾ
ਮੋਹਾਲੀ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਗਿਆਨੀ ਰਣਜੀਤ ਸਿੰਘ ਗੌਹਰ ਵਿਚਾਲੇ ਸਹਿਮਤੀ 'ਤੇ ਐਡਵੋਕਟ ਧਾਮੀ ਨੇ ਸੰਤੁਸ਼ਟੀ ਪ੍ਰਗਟਾਈ
ਮੁੰਬਈ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਿੰਦਰ ਸਿੰਘ ਬਾਵਾ ਦੇ ਯਤਨਾਂ ਦੀ ਕੀਤੀ ਸ਼ਲਾਘਾ
ਸੁਖਬੀਰ ਬਾਦਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਸੁਖਬੀਰ ਕਹਿੰਦਾ ਸਾਰੇ ਕੰਮ ਵੱਡੇ ਬਾਦਲ ਸਾਬ੍ਹ ਨੇ ਕਰਵਾਏ ਹਨ ਫਿਰ ਲੋਕਾਂ ਨੇ ਤੁਹਾਨੂੰ ਵੋਟਾਂ ਕਿਉਂ ਨਹੀਂ ਪਾਈਆਂ: ਭਗਵੰਤ ਮਾਨ
ਮੁੱਖ ਮੰਤਰੀ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਸਬ-ਡਵੀਜ਼ਨਲ ਪੱਧਰ ਦੇ ਹਸਪਤਾਲ ਦਾ ਉਦਘਾਟਨ
ਸੁਖਬੀਰ ਕਹਿੰਦਾ ਸਾਰੇ ਕੰਮ ਵੱਡੇ ਬਾਦਲ ਸਾਬ੍ਹ ਨੇ ਕਰਵਾਏ ਹਨ ਫਿਰ ਲੋਕਾਂ ਨੇ ਤੁਹਾਨੂੰ ਵੋਟਾਂ ਕਿਉਂ ਨਹੀਂ ਪਾਈਆਂ- ਮੁੱਖ ਮੰਤਰੀ ਭਗਵੰਤ ਮਾਨ
ਲਾਲ ਕਿਲੇ ਉਪਰ 15 ਅਗਸਤ ਦੇ ਸਮਾਗਮ ਮੌਕੇ ਕਕਾਰ ਧਾਰੀ ਸਰੰਪਚ ਨੂੰ ਦਾਖਿਲ ਨਾ ਹੌਣ ਦੇਣਾ ਮੰਦਭਾਗਾ: ਗਿਆਨੀ ਰਘਬੀਰ ਸਿੰਘ
'ਰਾਜਨੀਤੀ ਲਈ ਗੁਰੂ ਸਾਹਿਬ ਦੀ ਸੇਵਾ ਨਹੀਂ ਛੱਡਣੀ ਚਾਹੀਦੀ'
Punjab News: ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ, ਨਵੀਂ ਭਰਤੀ ਤੱਕ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਰਹੇਗੀ ਜਾਰੀ
Punjab News: ਸਰਕਾਰ ਦਾਇਰ ਕਰੇਗੀ ਸਮੀਖਿਆ ਪਟੀਸ਼ਨ
Punjab government ਨੇ ਸੜਕਾਂ ਦੀ ਮੁਰੰਮਤ ਤੋਂ 383.55 ਕਰੋੜ ਬਚਾਏ
ਏਆਈ ਦੇ ਸਰਵੇਖਣ ਨੇ ਖੋਲ੍ਹੀ ਪੋਲ : ਵਧੀਆ ਸੜਕਾਂ 'ਚ ਦਿਖਾਏ ਟੋਏ, ਪਹਿਲਾਂ 60 ਕਰੋੜ ਬਚਾਏ
Ludhiana News: ਲੁਧਿਆਣਾ ਵਿੱਚ ਸਾਬਕਾ ਮੰਤਰੀ ਆਸ਼ੂ ਦਾ ਸਾਥੀ ਗ੍ਰਿਫ਼ਤਾਰ, ਨਗਰ ਨਿਗਮ ਦਫ਼ਤਰ ਦੀ ਸੀਲ ਤੋੜਨ 'ਤੇ ਕੀਤੀ ਕਾਰਵਾਈ
Ludhiana News: ਰਿਹਾਇਸ਼ੀ ਅਪਾਰਟਮੈਂਟ ਦਾ ਵਪਾਰਕ ਉਦੇਸ਼ਾਂ ਲਈ ਕੀਤਾ ਇਸਤੇਮਾਲ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਤੇ ਗਿਆਨੀ ਗੌਹਰ ਵਿਚਕਾਰ ਵਿਵਾਦ ਹੋਇਆ ਹੱਲ
ਵਿਵਾਦ ਹੱਲ ਕਰਨ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕੀਤਾ ਗਿਆ ਧੰਨਵਾਦ
Punjabi Olympiad 2025 News: ਸਿਖਿਆ ਬੋਰਡ ਵਲੋਂ ਅੰਤਰਰਾਸ਼ਟਰੀ ਪੰਜਾਬੀ ਉਲੰਪਿਆਡ 2025 ਦਾ ਐਲਾਨ
Punjabi Olympiad 2025 News: ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ