Punjab
Punjab News : ਪੰਜਾਬ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਸਕੀਮ ਦੀ ਤਾਰੀਖ਼ 31 ਅਗਸਤ ਤੱਕ ਵਧਾਈ: ਡਾ. ਰਵਜੋਤ ਸਿੰਘ
Punjab News : ਕਿਹਾ, ਹੁਣ 31 ਅਗਸਤ ਤੱਕ ਬਕਾਇਆ ਪ੍ਰਾਪਰਟੀ ਟੈਕਸ ਜ਼ਮ੍ਹਾਂ ਕਰਾਉਣ ‘ਤੇ ਵਿਆਜ ਪੈਨਲਟੀ ਮੁਆਫ਼ ਹੋਵੇਗੀ
Amritsar News : ਸਾਬਕਾ ਕੈਬਨਿਟ ਮੰਤਰੀ ਧਾਲੀਵਾਲ ਨੇ ਰਾਵੀ ਦਰਿਆ ਦੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ
Amritsar News : ਕਿਹਾ - ਪੰਜਾਬ ਸਰਕਾਰ ਵੱਲੋਂ ਹੜ੍ਹ ਨੂੰ ਲੈਕੇ ਕੀਤੇ ਗਏ ਪ੍ਰਬੰਧ, ਰਾਵੀ ਦਰਿਆ ਨੇੜੇ ਲੋਕਾਂ ਨਾ ਜਾਣ ਦੀ ਕੀਤੀ ਅਪੀਲ
BJP Kisan Mazdoor Fateh Rally: 'ਆਪ'-ਕਾਂਗਰਸ 'ਤੇ ਲੈਂਡ ਪੂਲਿੰਗ ਨੀਤੀ ਦੇ ਨਾਂ 'ਤੇ ਪੰਜਾਬੀਆਂ ਦੇ ਹਿਤ ਵੇਚਣ ਅਤੇ ਗੱਠਜੋੜ ਦਾ ਇਲਜ਼ਾਮ
ਪੰਜਾਬ ਵਿੱਚ ਪੂਰੀ ਤਰ੍ਹਾਂ ਪ੍ਰਸ਼ਾਸਨ ਢਹਿ ਗਿਆ ਹੈ: ਬੀਜੇਪੀ ਨੇ ਆਪ 'ਤੇ ਕੀਤਾ ਹਮਲਾ
Amritsar News : ਅੰਮ੍ਰਿਤਧਾਰੀ ਸਰਪੰਚ ਨੂੰ ਕਿਰਪਾਨ ਕਾਰਨ ਲਾਲ ਕਿਲ੍ਹੇ ਤੇ ਜਾਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
Amritsar News : ਸਰਪੰਚ ਗੁਰਧਿਆਨ ਸਿੰਘ ਨੂੰ ਕਿਰਪਾਨ ਕਾਰਨ ਦਾਖ਼ਲ ਹੋਣ ਤੋਂ ਰੋਕਣ ਦੀ ਨਿੰਦਾ ਕਰਦਿਆਂ ਇਸ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ
ਭਾਜਪਾ ਦੀ ਰਾਜਪੁਰਾ ‘ਕਿਸਾਨ ਮਜ਼ਦੂਰ ਫਤਿਹ ਰੈਲੀ' ਦੌਰਾਨ ਰਵਨੀਤ ਬਿੱਟੂ ਨੇ ਅਕਾਲੀ ਦਲ 'ਤੇ ਲਗਾਇਆ ਵੱਡਾ ਆਰੋਪ
ਕਿਹਾ : ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ 'ਚ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤਾ ਸੀ ਗੁੰਮਰਾਹ
Gurdaspur News : ਡੇਰਾ ਬਾਬਾ ਨਾਨਕ ਹਲਕੇ ‘ਚ ਅਲਰਟ, ਰਾਵੀ ਦਰਿਆ ‘ਚ ਪਾਣੀ ਛੱਡੇ ਜਾਣ ਕਾਰਨ ਹੜ੍ਹ ਦਾ ਖ਼ਤਰਾ
Gurdaspur News : ਜ਼ਿਲ੍ਹਾ ਪ੍ਰਸਾਸ਼ਨ ਨੇ ਦਰਿਆ ਰਾਵੀ ਤੋਂ ਦੂਰ ਰਹਿਣ ਲਈ ਲੋਕਾਂ ਨੂੰ ਦਿੱਤੀ ਸਲਾਹ
ਸੁਨੀਲ ਜਾਖੜ ਨੇ 'ਆਪ' 'ਤੇ ਸਾਧੇ ਨਿਸ਼ਾਨੇ , 'ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਣ ਦੇਵਾਂਗੇ'
ਮਨੀਸ਼ ਸਿਸੋਦੀਆ 'ਤੇ ਵੀ ਕੀਤਾ ਤਿੱਖਾ ਹਮਲਾ
ਹਿਮਾਚਲ 'ਚ ਪੈ ਰਹੇ ਮੀਂਹ ਦਾ ਅਸਰ ਪੰਜਾਬ 'ਚ ਵੀ: ਬਰਿੰਦਰ ਗੋਇਲ
'ਪੰਜਾਬ ਸਰਕਾਰ ਸਥਿਤੀ ਨਾਲ ਨਜਿੱਠ ਰਹੀ ਹੈ'
ਪਾਠੀ ਸਿੰਘ ਨੂੰ ਦੇਹ ਕਲਾਂ ਵਾਸੀਆਂ ਨਵਾਂ ਘਰ ਬਣਾ ਕੇ ਦਿੱਤਾ
ਪਿੰਡ ਦੇਹ ਕਲਾਂ 'ਚ ਪਿਛਲੇ 35 ਸਾਲਾਂ ਤੋਂ ਪਾਠੀ ਸਿੰਘ ਨਿਭਾਅ ਰਹੇ ਸਨ ਸੇਵਾ
Sultanpur Lodhi News : ਬਿਆਸ ਦਰਿਆ ਦੀ ਮਾਰ ਹੇਠ ਸੁਲਤਾਨਪੁਰ ਲੋਧੀ ਦੇ ਕਈ ਪਿੰਡ, SDRF ਟੀਮਾਂ ਕਰ ਰਹੀਆਂ ਮਦਦ
Sultanpur Lodhi News : SDRF ਟੀਮ ਵਲੋਂ ਡਾਕਟਰਾਂ ਦੀਆਂ ਟੀਮਾਂ ਭੇਜ ਕੇ ਪੀੜਤ ਲੋਕਾਂ ਤੇ ਪੁਸ਼ੂਆਂ ਦਾ ਕੀਤਾ ਜਾ ਰਿਹਾ ਇਲਾਜ