Punjab
ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿਪ ਵਲੋਂ ਲਏ ਫ਼ੈਸਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕਲੰਕਿਤ ਕੀਤਾ
ਪਤਨ ਵਲ ਵੱਧ ਰਹੇ ਸ਼੍ਰੋਮਣੀ ਅਕਾਲੀ ਦਲ ਤੋਂ ਖਫ਼ਾ ਹੋਏ ਅਤੇ ਪਾਸਾ ਵੱਟੀ ਚੁੱਪ ਬੈਠੇ ਸੀਨੀਅਰ ਅਕਾਲੀ ਲੀਡਰ ਵੀ ਬਗਾਵਤ ਵਲ ਵਧਣੇ ਸ਼ੁਰੂ ਹੋ ਗਏ ਹਨ।
Jalandhar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਆਪਣੀ ਜ਼ੁਮੇਵਾਰੀ ਨਿਭਾਉਣ ਤੋਂ ਨਹੀਂ ਹੋ ਸਕਦੇ ਲਾਂਭੇ- ਖ਼ਾਲਸਾ
Jalandhar News : ਅਸਤੀਫ਼ਾ ਦੇ ਕੇ ਸੋੜੀ ਸਿਆਸਤ ਤੋਂ ਉਪਰ ਉਠ ਕੇ ਸੰਗਤਾਂ ਨੂੰ ਕੁਰਬਾਨੀ, ਤਿਆਗ ਤੇ ਸਚਾਈ ਦਾ ਸਬੂਤ ਦਿੱਤਾ ਜਾਵੇ
Punjab News : ਹੋਲੇ-ਮੁਹੱਲੇ ਦੌਰਾਨ ਟ੍ਰੈਕਟਰਾਂ ਅਤੇ ਟਰੱਕਾਂ ‘ਤੇ ਸਪੀਕਰਾਂ ਦੀ ਵਰਤੋਂ ‘ਤੇ ਲੱਗੀ ਮੁਕੰਮਲ ਪਾਬੰਦੀ
Punjab News : ਸਮੂਹ ਸੰਗਤਾਂ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ
Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਸਰਕਲ ਪ੍ਰਧਾਨ ਜਗਮੀਤ ਸਿੰਘ ਜੱਗੀ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ
Muktsar Sahib News : ਕਿਹਾ -ਅੰਤ੍ਰਿਗ ਕਮੇਟੀ ਨੇ ਜੋ ਫ਼ੈਸਲੇ ਲਏ ਉਹ ਠੀਕ ਨਹੀਂ ਲਏ
Ferozepur News : ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਵਿਰਕ ਵਲੋਂ ਅਕਾਲੀ ਦਲ ਬਾਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ
Ferozepur News : ਕਿਹਾ -ਜਥੇਦਾਰਾਂ ਨੂੰ ਜ਼ਬਰੀ ਸੇਵਾ ਮੁਕਤ ਕਰਨਾ ਸਿੱਖ ਧਰਮ ਦੀ ਮਰਿਆਦਾ ਦਾ ਘਾਣ
Punjab News : ਪੰਜਾਬ ਸਰਕਾਰ ਨੇ ਵਿਜੀਲੈਂਸ ਦੇ 5 SSP's ਸਮੇਤ 16 IPS ਤੇ PPS ਅਧਿਕਾਰੀਆਂ ਦੇ ਕੀਤੇ ਤਬਾਦਲੇ
Punjab News : ਵਿਜੀਲੈਂਸ ਦੇ 5 SSP's ਸਮੇਤ 16 IPS ਤੇ PPS ਅਧਿਕਾਰੀਆਂ ਦੇ ਕੀਤੇ ਤਬਾਦਲੇ
Punjab News : ਤਖ਼ਤਾਂ ਦੇ ਪ੍ਰਬੰਧ ’ਚ ਆਏ ਖਿੰਡਾਓ ਦੇ ਹੱਲ ਲਈ ਪੰਥਕ ਜਥਿਆਂ ’ਚ ਸੰਵਾਦ ਸ਼ੁਰੂ ਕੀਤਾ ਜਾਵੇ : ਪੰਚ ਪ੍ਰਧਾਨੀ ਪੰਥਕ ਜੱਥਾ
Punjab News : ਤਖ਼ਤਾਂ ਦੇ ਪ੍ਰਬੰਧ ’ਚ ਆਏ ਖਿੰਡਾਓ ਦੇ ਹੱਲ ਲਈ ਪੰਥਕ ਜਥਿਆਂ ’ਚ ਸੰਵਾਦ ਸ਼ੁਰੂ ਕੀਤਾ ਜਾਵੇ : ਪੰਚ ਪ੍ਰਧਾਨੀ ਪੰਥਕ ਜੱਥਾ
Ludhiana News : ਨਵੇਂ ਜਥੇਦਾਰਾਂ ਦੀ ਤਾਜਪੋਸ਼ੀ ਨੂੰ ਰੱਦ ਕਰਵਾਉਣ ਲਈ ਭਾਈ ਦਵਿੰਦਰ ਸਿੰਘ ਦੀ ਅਪੀਲ
Ludhiana News : ਕਿਹਾ - ਹੁਣ ਸਮਾਂ ਚੁੱਪ ਰਹਿਣ ਦਾ ਨਹੀਂ ਹੈ, ਭਲਕੇ ਸਮੂਹ ਸਿੱਖ ਜਥੇਬੰਦੀਆਂ ਪਹੁੰਚਣ ਆਨੰਦਪੁਰ ਸਾਹਿਬ
Jaito News : ਬਾਜਾਖਾਨਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 5 ਵਿਆਕਤੀ ਕਾਬੂ
Jaito News : ਨਾਜਾਇਜ਼ ਹਥਿਆਰ ਹੋਏ ਬਰਾਮਦ, ਮੁਲਜ਼ਮ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਬਣਾ ਰਹੇ ਸੀ ਯੋਜਨਾ
Nawanshahr News : ਜਥੇਦਾਰ ਸਾਹਿਬਾਨਾਂ ਨੂੰ ਘਿਨਾਉਣੇ ਦੋਸ਼ ਲਗਾ ਕੇ ਹਟਾਉਣਾ ਬੇਹੱਦ ਮੰਦਭਾਗਾ: ਗਿਆਨੀ ਹਰਪ੍ਰੀਤ ਸਿੰਘ
Nawanshahr News : ਕਿਹਾ- ਜਿੰਨਾ ਚਿਰ ਅਸੀਂ ਮੱਤਭੇਦ ਤਿਆਗ ਕੇ ਇੱਕਠੇ ਨਹੀਂ ਹੁੰਦੇ ਉਨ੍ਹਾਂ ਚਿਰ ਗੱਲ ਨਹੀਂ ਬਣਨੀ