Punjab
Verka milk : ਵੇਰਕਾ ਦੇ ਦੁੱਧ ਪੀਣ ਵਾਲਿਆਂ ਲਈ ਬੁਰੀ ਖ਼ਬਰ, ਕੱਲ੍ਹ ਤੋਂ 1 ਲੀਟਰ ਦੁੱਧ 2 ਰੁਪਏ ਹੋ ਜਾਵੇਗਾ ਮਹਿੰਗਾ
Verka milk : 30 ਅਪ੍ਰੈਲ ਤੋਂ ਦੁੱਧ ਦੇ ਸਾਰੇ ਪ੍ਰੋਡਕਟ ਹੋ ਜਾਣਗੇ ਮਹਿੰਗੇ
Bathinda News : ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬਠਿੰਡਾ ਦੀ ਅਨਾਜ ਮੰਡੀ ਦਾ ਕੀਤਾ ਦੌਰਾ
Bathinda News : ਮੰਤਰੀ ਨੇ ਕਿਹਾ ਕਿ ਬਾਜ਼ਾਰ ਦੀਆਂ ਪਾਬੰਦੀਆਂ ਦੀ ਸਮੀਖਿਆ ਕੀਤੀ ਗਈ ਹੈ।
Pahalgam Terrorist Attacks : ਪਹਿਲਗਾਮ ਅੱਤਵਾਦੀ ਹਮਲੇ ’ਤੇ ਜੰਮੂ ਕਸ਼ਮੀਰ ਦੇ ਸੀਐਮ ਦੇ ਬਿਆਨ ’ਤੇ ਸੁਨੀਲ ਜਾਖੜ ਦਾ ਪ੍ਰਤੀਕਰਮ
Pahalgam Terrorist Attacks : ਕਿਹਾ -‘ਸਿੱਖ ਭਾਈਚਾਰੇ ਦੀ ਜਿਸ ਤਰ੍ਹਾਂ ਸਹਾਰਨਾ ਕੀਤੀ ਹੈ ਉਸ ਦੀ ਦਾਦ ਦਿੰਦਾ ਹੈ।’’
Congress Party: ਕਾਂਗਰਸ ਨੇ ਆਪਣੇ ਆਗੂਆਂ ਨੂੰ ਦਿੱਤੀ ਨਸੀਹਤ
ਕਿਹਾ- ਪਹਿਲਗਾਮ ਅਤਿਵਾਦੀ ਹਮਲੇ 'ਤੇ ਬੇਤੁਕੇ ਬਿਆਨ ਨਾ ਦਿਓ
Power station:ਤਲਵੰਡੀ ਸਾਬੋ ਪਾਵਰ ਪਲਾਂਟ ’ਚ ਹੁਣ ਪਰਾਲੀ ਬਣੇਗੀ ਕੋਲੇ ਦਾ ਬਦਲ
ਪਰਾਲੀ ਕਾਰਨ ਕੋਲੇ ਦੀ ਵਰਤੋਂ 5 ਫ਼ੀਸਦ ਘਟੇਗੀ
Tahawwur Rana News: ਤਹੱਵੁਰ ਰਾਣਾ ਨੂੰ 12 ਹੋਰ ਦਿਨਾਂ ਦੀ NIA ਹਿਰਾਸਤ ’ਚ ਭੇਜਿਆ
ਸਖ਼ਤ ਸੁਰੱਖਿਆ ’ਚ ਦਿੱਲੀ ਦੀ ਵਿਸ਼ੇਸ਼ NIA ਅਦਾਲਤ ’ਚ ਕੀਤਾ ਗਿਆ ਸੀ ਪੇਸ਼
Ludhiana News: ਪਾਕਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ, ਵੀਡੀਓ ਵਾਇਰਲ
ਪੁਲਿਸ ਥਾਣਾ ਡਿਵੀਜ਼ਨ ਨੰਬਰ 7 ਨੇ ਮਾਮਲਾ ਦਰਜ
Amritsar Encounter News: ਅੰਮ੍ਰਿਤਸਰ ਪੁਲਿਸ ਅਤੇ ਮੁਲਜ਼ਮ ਵਿਚਾਲੇ ਮੁਠਭੇੜ, ਮੁਲਜ਼ਮ ਹੋਇਆ ਜ਼ਖ਼ਮੀ
ਸ਼ਿਵਮ ਸਿੰਘ ਵਜੋਂ ਹੋਈ ਮੁਲਜ਼ਮ ਦੀ ਪਹਿਚਾਣ, ਮੁਲਜ਼ਮ 'ਤੇ ਪਹਿਲਾਂ ਵੀ ਚਾਰ ਦੇ ਕਰੀਬ ਮਾਮਲੇ ਦਰਜ
DPRO Transfers: ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, ਲੋਕ ਸੰਪਰਕ ਵਿਭਾਗ 'ਚ 7 ਅਧਿਕਾਰੀਆਂ ਦੀ ਬਦਲੀ
ਪੰਜਾਬ ਦੇ 7 ਜ਼ਿਲ੍ਹਿਆਂ ਦੇ ਡੀਪੀਆਰਓ ਬਦਲੇ
Jalandhar Fire News: ਜਲੰਧਰ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਅੱਗ, ਪਿਤਾ-ਪੁੱਤਰ ਨੂੰ ਸੁਰੱਖਿਅਤ ਕੱਢਿਆ ਬਾਹਰ
Jalandhar Fire News: ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਪਾਇਆ ਕਾਬੂ