Punjab
Pathankot News : ਔਰਤਾਂ ਲਈ ਬਣੀ ਮਿਸਾਲ ਪਠਾਨਕੋਟ ਦੀ ਧੀ ਭਾਵਨਾ, ਪਤੀ ਦੀ ਮੌਤ ਤੋਂ ਬਆਦ ਆਟੋ ਚਲਾ ਕੇ ਬਣੀ ਆਤਮ ਨਿਰਭਰ
Pathankot News : ਵਿਧਵਾ ਪੈਨਸ਼ਨ ਗੁਜ਼ਾਰਾ ਨਾ ਹੋਣ ਕਾਰਨ ਅਪਨਾਇਆ ਇਹ ਕਿੱਤਾ, ਹੁਣ ਖ਼ੁਸ਼ੀ-ਖ਼ੁਸ਼ੀ ਕਰ ਰਹੀ ਹੈ ਆਪਣੀ ਬੱਚੀ ਦਾ ਪਾਲਣ ਪੋਸ਼ਣ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ
ਸਾਰੇ ਸਕੂਲ-ਕਾਲਜ ਸਮੇਤ ਵਪਾਰਕ ਅਦਾਰੇ ਬੰਦ ਰਹਿਣਗੇ।
ਮੰਗਾਂ ਪੂਰੀਆਂ ਕਰਵਾਉਣ ਲਈ ਭਲਕੇ ਤੋਂ ਬਰਨਾਲਾ ਅਤੇ ਬਠਿੰਡਾ ਦੇ ਡੀਸੀ ਦਫ਼ਤਰਾਂ ਦੇ ਅੱਗੇ ਲੱਗੇਗਾ ਧਰਨਾ: ਉਗਰਾਹਾਂ
ਜਦੋਂ ਤੱਕ ਮੰਗਾਂ ਨਹੀਂ ਮੰਨਦੇ ਧਰਨਾ ਜਾਰੀ ਰਹੇਗਾ।
Khanuri Border News : ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਬਿਆਨ, ਕਿਹਾ-ਦੋਹਾਂ ਮਹਾ ਪੰਚਾਇਤਾਂ ’ਚ ਆਸ ਨਾਲੋਂ ਵੱਧ ਪਹੁੰਚ ਲੋਕ
Khanuri Border News : ਹਾਦਸੇ ਦੌਰਾਨ ਜਾਨ ਗੁਆਉਣ ਵਾਲੀਆਂ ਬੀਬੀਆਂ ਪ੍ਰਤੀ ਪ੍ਰਗਟਾਈ ਹਮਦਰਦੀ, ਸਰਕਾਰ ਨੂੰ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਕਰਵਾਉਣ ਦੀ ਕੀਤੀ ਅਪੀਲ
Khanuri Border News : ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਕਿਸਾਨ ਮੌਤ
Khanuri Border News : ਖਨੌਰੀ ਮੋਰਚੇ ’ਚ ਪੈਦਲ ਜਾਂਦੇ ਸਮੇਂ ਵਾਪਰਿਆ ਹਾਦਸਾ
ਪ੍ਰਤਾਪ ਬਾਜਵਾ ਨੇ ਡਾ. ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਲਈ ਵਿਧਾਨ ਸਭਾ 'ਚ ਮਤਾ ਪਾਸ ਕਰਨ ਦੀ ਕੀਤੀ ਮੰਗ
ਡਾ. ਮਨਮੋਹਨ ਸਿੰਘ ਨੂੰ ਭਾਰਤ ਰਤਨ ਐਵਾਰਡ ਦੇਣ ਦੀ ਕੀਤੀ ਮੰਗ
MSP ’ਤੇ ਡਾ. ਸਵੈਮਾਨ ਦੀ ਸਿਆਸੀ ਪਾਰਟੀਆਂ ਨੂੰ ਕੀਤੀ ਅਪੀਲ, ਜਗਜੀਤ ਡੱਲੇਵਾਲ ਦੀ ਸਿਹਤ ’ਤੇ ਪ੍ਰਗਟਾਈ ਚਿੰਤਾ
MSP ਦੀ ਲੜਾਈ ਲਈ ਇਕਜੁੱਟ ਹੋਣ ਦਾ ਸੱਦਾ
Hoshiarpur News: ਪ੍ਰਿੰਸੀਪਲ ਦੀ ਕਰੂਰਤਾ ਆਈ ਸਾਹਮਣੇ, ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਖਿੱਚਿਆ ਜੂੜਾ
Hoshiarpur News: ਸਿੱਖਿਆ ਮੰਤਰੀ ਨੇ ਕਾਰਵਾਈ ਦੇ ਦਿੱਤੇ ਹੁਕਮ
Special Article : ਹੁਣ ਨਹੀਂ ਖੜਕਦੀਆਂ ਬਲਦਾਂ ਦੇ ਗਲ ਟੱਲੀਆਂ
Special Article : ਕਿਸਾਨ ਅਪਣੇ ਬਲਦਾਂ ਨੂੰ ਖੇਤਾਂ ਵਲ ਨੂੰ ਚਲ ਪੈਂਦੇ ਅਤੇ ਇਨ੍ਹਾਂ ਬਲਦਾਂ ਦੇ ਗਲਾਂ ’ਚ ਵੱਜਦੀਆਂ ਟੱਲੀਆਂ ਕੋਈ ਰੱਬੀ ਸੰਗੀਤ ਅਲਾਪ ਰਹੀਆਂ ਹੁੰਦੀਆਂਆਂ
Ludhiana News : ਲੁਧਿਆਣਾ 'ਚ ਦੋ ਗੁਆਂਢੀ ਆਪਸ ’ਚ ਭਿੜੇ, 5 ਜ਼ਖ਼ਮੀ, ਲੜਕੀ ਦੀ ਖ਼ੁਦਕੁਸ਼ੀ ਦਾ ਸੀ ਮਾਮਲਾ
8-10 ਨੌਜਵਾਨਾਂ ਨੂੰ ਬੁਲਾ ਕੇ ਇੱਟਾਂ-ਪੱਥਰ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ