Punjab
ਵੀ.ਆਈ.ਪੀ. ਪਹੁੰਚ ਵੀ ਨਾ ਰੋਕ ਸਕੀ ਗੈਂਗਸਟਰ, ਅਸ਼ਵਨੀ ਸ਼ਰਮਾ ਨੇ ਕਾਨੂੰਨ-ਵਿਵਸਥਾ 'ਤੇ ਖੜ੍ਹੇ ਕੀਤੇ ਸਵਾਲ
ਜਿਸ ਸ਼ਹਿਰ 'ਚ ਰਾਜਪਾਲ, ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਮੌਜੂਦ, ਉੱਥੇ ਇਹ ਹਾਲਤ… ਫਿਰ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ?”- ਅਸ਼ਵਨੀ ਸ਼ਰਮਾ ”- ਅਸ਼ਵਨੀ ਸ਼ਰਮਾ
Bhai Amandeep Singh ਨੇ ਜਾਣੇ-ਅਣਜਾਣੇ 'ਚ ਹੋਈਆਂ ਭੁੱਲਾਂ ਲਈ ਮੰਗੀ ਮੁਆਫ਼ੀ
ਸ੍ਰੀ ਅਕਾਲ ਤਖ਼ਤ ਸਾਹਿਬ ਦਫਤਰ ਸਕੱਤਰੇਤ ਵਿਖ਼ੇ ਇੰਚਾਰਜ ਬਗੀਚਾ ਸਿੰਘ ਨੂੰ ਸੌਂਪਿਆ ਪੱਤਰ
DGP ਗੌਰਵ ਯਾਦਵ ਨੇ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਤਕਰੀਬਨ 8 ਹਜ਼ਾਰ ਪੁਲਿਸ ਮੁਲਾਜ਼ਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਕਰਨਗੇ ਸੁਰੱਖਿਆ
liquor party ਦੌਰਾਨ ਹੋਈ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ
ਦੋਸਤਾਂ ਨੇ ਦੋਸਤ ਨੂੰ ਉਤਾਰਿਆ ਮੌਤ ਦੇ ਘਾਟ
SYL ਦਾ ਹੱਲ ਉਹਦੇ ਨਾਂ ਵਿਚ ਹੀ ਹੈ : ਮੁੱਖ ਮੰਤਰੀ ਭਗਵੰਤ ਮਾਨ
ਕਿਹਾ : ਸਤਲੁਜ ਯੁਮਨਾ ਲਿੰਕ ਨੂੰ ਯਮੁਨਾ ਸਤਲੁਜ ਲਿੰਕ ਨਹਿਰ ਕਰ ਦਿਓ
ਸਰਬਜੀਤ ਕੌਰ ਦੇ ਵਿਆਹ ਨੂੰ ਲੈ ਕੇ ਪਾਕਿਸਤਾਨੀ ਵਕੀਲ ਅਹਿਮਦ ਹਸਨ ਪਾਸ਼ਾ ਨੇ ਕੀਤੇ ਵੱਡੇ ਖੁਲਾਸੇ
'ਮੇਰੇ ਚੈਂਬਰ ਵਿੱਚ ਹੀ ਮੌਲਵੀ ਨੇ ਕਰਵਾਇਆ ਸੀ ਧਰਮ ਪਰਿਵਰਤਨ'
ਵਿਵਾਦਾਂ ਵਿੱਚ ਘਿਰੇ ਪੰਜਾਬੀ ਗਾਇਕ ਬੱਬੂ ਮਾਨ, ਊਨਾ 'ਚ ਸ਼ੋਅ ਦੌਰਾਨ ਹਥਿਆਰਾਂ ਤੇ ਸ਼ਰਾਬ ਨੂੰ ਪ੍ਰਮੋਟ ਕਰਨ ਦੇ ਗਾਏ ਗੀਤ
ਹਿੰਦੂ ਸੰਗਠਨਾਂ ਨੇ ਦਰਜ ਕਰਵਾਈ ਸ਼ਿਕਾਇਤ
Punjab Weather News: ਪੰਜਾਬ ਵਿੱਚ ਠੰਢ ਦਾ ਅਸਰ, ਪਾਰਾ 5 ਡਿਗਰੀ ਵੀ ਕੀਤਾ ਗਿਆ ਦਰਜ, ਜਾਣੋ ਆਪਣੇ ਸ਼ਹਿਰ ਦਾ ਹਾਲ
ਕਈ ਇਲਾਕਿਆ ਵਿੱਚ ਠੰਢ ਦਾ ਕਹਿਰ ਸ਼ੁਰੂ ਹੋ ਗਿਆ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (18 ਨਵੰਬਰ 2025)
Ajj da Hukamnama Sri Darbar Sahib: ਸੋਰਠਿ ਮ:੧ ਚਉਤੁਕੇ ॥ ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥
ਭਾਜਪਾ ਆਗੂ ਤਰੁਣ ਚੁੱਘ ਦੀ ਪਤਨੀ ਰਾਧਿਕਾ ਚੁੱਘ ਬਣੀ ਪੰਜਾਬ ਸੋਫ਼ਟ ਹਾਕੀ ਦੀ ਪ੍ਰਧਾਨ
7 ਸਾਲ ਦੀ ਉਮਰ ਵਿੱਚ ਬੱਚਾ ਕਰ ਸਕਦਾ ਸੋਫ਼ਟ ਹਾਕੀ ਖੇਡਣ ਦੀ ਸ਼ੁਰੂਆਤ