Punjab
Khanna Accident News: ਖੰਨਾ ਵਿਚ ਵੱਡਾ ਹਾਦਸਾ, ਆਪਸ ’ਚ ਟਕਰਾਈਆਂ 5 ਗੱਡੀਆਂ
Khanna Accident News: 3 ਲੋਕ ਹੋਏ ਗੰਭੀਰ ਜ਼ਖ਼ਮੀ
ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸੈਨੀਵਾਲਾ ਬਾਰਡਰ 'ਤੇ ਰੀਟਰੀਟ ਸੈਰਾਮਨੀ 'ਚ ਕੀਤੀ ਸ਼ਮੂਲੀਅਤ
ਹੁਸੈਨੀਵਾਲਾ ਬਾਰਡਰ ਨੂੰ ਅਤਿ ਆਧੁਨਿਕ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦਾ ਕੀਤਾ ਐਲਾਨ
ਵਿਜੀਲੈਂਸ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕਾਬੂ
ਪੁਲਿਸ ਮੁਲਾਜ਼ਮ ਨੇ ਵਿਦੇਸ਼ ਭੇਜਣ ਸਬੰਧੀ ਮਾਮਲੇ ਵਿੱਚ ਸ਼ਿਕਾਇਤਕਰਤਾ ਦੇ ਪੱਖ ਵਿੱਚ ਰਿਪੋਰਟ ਦੇਣ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਨੂੰ ਹੁਣ ਸੁਮੇਧ ਸੈਣੀ ਬਾਰੇ ਵੀ ਸੱਚ ਬੋਲ ਦੇਣਾ ਚਾਹੀਦੈ, ਅਦਾਲਤ ’ਚ ਉਹ ਬਣਨ ਵਾਅਦਾ ਮੁਆਫ਼ ਗਵਾਹ: ਵਕੀਲ ਪਰਦੀਪ ਸਿੰਘ ਵਿਰਕ
ਵਕੀਲ ਪਰਦੀਪ ਸਿੰਘ ਵਿਰਕ ਨੇ ਰੋਜ਼ਾਨਾ ਸਪੋਕਸਮੈਨ ਨਾਲ ਇੰਟਰਵਿਊ ਦੌਰਾਨ ਕਹੀਆਂ ਵੱਡੀਆਂ ਗੱਲਾਂ
Punjab Holiday News: ਅੱਜ ਪੰਜਾਬ ’ਚ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab Holiday News: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਦੀ ਸਰਕਾਰੀ ਛੁੱਟੀ
PSEB News : ਪੰਜਾਬ ਸਕੂਲ ਸਿੱਖਿਆ ਬੋਰਡ ਨੇ 8 ਵੀਂ, 10 ਵੀਂ ਤੇ 12 ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
PSEB News : ਇਸ ਤਰੀਕ ਨੂੰ ਸ਼ੁਰੂ ਹੋਣਗੇ ਪੇਪਰ, ਵਿਦਿਆਰਥੀ ਖਿੱਚ ਲੈਣ ਹੁਣ ਤਿਆਰੀ
Amritsar News : ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਪਹਿਲਾਂ ਬਿਆਨ ਆਇਆ ਸਾਹਮਣੇ
Amritsar News : ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ
Khanuri Border News : ਖਨੌਰੀ ਬਾਰਡਰ ਤੋਂ ਉਪ ਰਾਸ਼ਟਰਪਤੀ ਦੇ ਬਿਆਨ 'ਤੇ ਬੋਲੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ
Khanuri Border News : ਕਿਹਾ -ਕਿਸਾਨਾਂ ਨੂੰ MSP ਦੇਣ ਨਾਲ 5 ਗੁਣਾਂ ਪੈਸਾ ਕਿਸਾਨਾਂ ਕੋਲ ਵਾਪਿਸ ਆਵੇਗਾ, ਡੱਲੇਵਾਲ ਦਾ ਮਰਨ ਵਰਤ ਦਾ 10ਵਾਂ ਦਿਨ ਜਾਰੀ
Tarn Taran News : ਪੁਲਿਸ ਅਤੇ ਬੀਐਸਐਫ ਨੂੰ ਸਰਹੱਦ ਨੇੜਿਉਂ ਹੈਰੋਇਨ ਦਾ ਇੱਕ ਪੈਕਟ ਹੋਇਆ ਬਰਾਮਦ
Tarn Taran News : ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚੋਂ 502 ਗ੍ਰਾਮ ਹੈਰੋਇਨ ਬਰਾਮਦ ਹੋਈ, ਥਾਣਾ ਖਾਲੜਾ ਦੀ ਪੁਲਿਸ ਨੇ ਮੁਕਦਮਾ ਕੀਤਾ ਦਰਜ
Shambhu Border News : ਸ਼ੰਭੂ ਬਾਰਡਰ ਤੋਂ ਕੱਲ 6 ਦਸੰਬਰ ਨੂੰ ਦਿੱਲੀ ਲਈ ਕੂਚ ਕਰੇਗਾ ਪਹਿਲਾ ਜੱਥਾ : ਕਿਸਾਨ ਆਗੂ ਪੰਧੇਰ
Shambhu Border News : ਕਿਹਾ - ਕੱਲ੍ਹ ਦਾ ਜੱਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਹੋਵੇਗਾ ਸਮਰਪਿਤ