Punjab
Moga Accident News : ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਮੌਤ
Moga Accident News : ਪੁਲਿਸ ਨੇ ਮਾਤਾ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕਰ ਦਿੱਤੀ ਸ਼ੁਰੂ
Amritsar News : ਆਪੋ ਆਪਣੀ ਗੁਨਾਹ ਦੀ ਸਜ਼ਾ ਭੁਗਤ ਰਹੇ ਹਨ ਅਕਾਲੀ ਆਗੂ, ਪਖਾਨਿਆਂ ਦੀ ਕੀਤੀ ਸਫ਼ਾਈ
Amritsar News : ਅਕਾਲੀ ਆਗੂਆਂ ਨੇ ਸਭ ਤੋਂ ਪਹਿਲਾਂ ਬਰਤਨ ਸਾਫ਼ ਕੀਤੇ ਅਤੇ ਫਿਰ ਪਖਾਨਿਆਂ ਦੀ ਕੀਤੀ ਸਫ਼ਾਈ
Jalandhar News : Kullad Pizza ਕਪਲ ਦੇ ਤਲਾਕ ਦੀ ਚਰਚਾ, ਜੋੜੇ ਨੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨੂੰ ਕੀਤਾ ਅਨਫਾਲੋ
Jalandhar News : ਫਿਲਹਾਲ ਇਸ ਬਾਰੇ ਜੋੜੇ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ
ਅਕਾਲ ਤਖ਼ਤ ਸਾਹਿਬ ਤੋਂ ਸਰਬਸੰਮਤੀ ਨਾਲ ਆਇਆ ਇਤਿਹਾਸਕ ਫ਼ੈਸਲਾ, ਸੁਖਬੀਰ, ਢੀਂਡਸਾ, ਭੂੰਦੜ ਅਤੇ ਰਣੀਕੇ ਨੂੰ ਦਿਤੀ ਪਖ਼ਾਨੇ ਸਾਫ਼ ਕਰਨ ਦੀ ਸਜ਼ਾ
ਬਾਦਲ ਤੋਂ ਪੰਥ ਰਤਨ ਤੇ ਫ਼ਖ਼ਰ-ਇ-ਕੌਮ ਲਿਆ ਵਾਪਸ, ਗਲ ਵਿਚ ਤਖ਼ਤੀਆਂ ਪਾ ਕੇ ਸਜ਼ਾ ਭੁਗਤਣੀ ਹੋਵੇਗੀ
ਸੁਖਬੀਰ ਬਾਦਲ ਨੇ ਗੋਲੀਕਾਂਡ ਤੇ ਸੌਦਾ ਸਾਧ ਨੂੰ ਮੁਆਫ਼ੀ ਦਿਵਾਉਣ ਦਾ ਗੁਨਾਹ ਕਬੂਲਿਆ
ਵੱਡੀ ਖ਼ਬਰ: ਸਿੰਘ ਸਾਹਿਬਾਨ ਸੁਣਾ ਰਹੇ ਸੁਖਬੀਰ ਬਾਦਲ ਨੂੰ ਸਜ਼ਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਏ LIVE
ਚੰਡੀਗੜ੍ਹ ਵਿਚ ਸ਼ੋਅ ਤੋਂ ਪਹਿਲਾਂ ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਕਰਨ ਔਜਲਾ ਤੋਂ ਕੀਤੀ ਇਹ ਮੰਗ
ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਕਰਨ ਔਜਲਾ ਖਿਲਾਫ ਪੁਲਿਸ ਨੂੰ ਆਨਲਾਈਨ ਸ਼ਿਕਾਇਤ ਦਿੱਤੀ ਹੈ।
ਪੰਜਾਬ ਦੀਆਂ ਜ਼ਿਮਨੀ ਚੋਣਾਂ ਜਿੱਤਣ ਵਾਲੇ ਤਿੰਨ ਵਿਧਾਇਕਾਂ ਨੇ ਚੁੱਕੀ ਸਹੁੰ, CM ਭਗਵੰਤ ਮਾਨ ਵੀ ਰਹੇ ਹਾਜ਼ਰ
ਕਾਂਗਰਸ ਦਾ ਵਿਧਾਇਕ 4 ਦਸੰਬਰ ਨੂੰ ਚੁੱਕੇਗਾ ਸਹੁੰ
ਅਕਾਲੀ ਦਲ ਨੂੰ ਵੱਡਾ ਝਟਕਾ, ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੇ ਕਰੀਬੀ ਲੀਡਰ ਨੇ ਦਿੱਤਾ ਅਸਤੀਫ਼ਾ
ਅਕਾਲੀ ਆਗੂ ਰਾਜਿੰਦਰ ਸਿੰਘ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
Punjab News: ਬਰਸੀਮ ਨੂੰ ਪਾਣੀ ਲਾਉਣ ਲਈ ਖੇਤ ਗਏ ਕਿਸਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ
ਸਿਰਫ਼ ਸਵਾ ਕੁ ਏਕੜ ਜਮੀਨ ’ਤੇ ਖੇਤੀ ਕਰਨ ਦੇ ਨਾਲ-ਨਾਲ ਬਿਜਲੀ ਦੇ ਮਕੈਨਿਕ ਵਜੋਂ ਕੰਮ ਕਰ ਕੇ ਅਪਣਾ ਪਰਵਾਰ ਪਾਲਦਾ ਸੀ।
Food Recipes: ਘਰ ਵਿਚ ਬਣਾਉ ਕਰੀਮੀ ਪਾਸਤਾ
Food Recipes: ਖਾਣ ਵਿਚ ਹੁੰਦਾ ਬਹੁਤ ਸਵਾਦ