Punjab
Muktsar News : ਰਾਜਾ ਵੜਿੰਗ ਨੇ ਜਨਤਾ ਦਾ ਫਤਵਾ ਪ੍ਰਵਾਨ ਕੀਤਾ, ਅੰਮ੍ਰਿਤਾ ਕਹਿੰਦੀ ਹੈ ਕਿ ਇਹ ਔਰਤਾਂ ਦੀ ਹੈ ਹਾਰ
Muktsar News : ਅ੍ਰਮਿੰਤਾ ਵੜਿੰਗ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ 78 ਸਾਲਾਂ ’ਚ ਕਿਸੇ ਔਰਤ ਨੂੰ ਗਿੱਦੜਬਹਾ ਤੋਂ ਚੋਣ ਲੜਨ ਦਾ ਮੌਕਾ ਮਿਲਿਆ ਸੀ
Jalandhar Bus Accident: ਜਲੰਧਰ ਵਿਚ ਬੱਸ ਦਾ ਹੋਇਆ ਐਕਸੀਡੈਂਟ, ਇਕ ਸਵਾਰੀ ਦੀ ਮੌਤ, ਬਾਕੀ ਗੰਭੀਰ ਜ਼ਖ਼ਮੀ
Jalandhar Bus Accident: ਮ੍ਰਿਤਕ ਦੀ ਪਛਾਣ ਜੰਮੂ ਦੇ ਰਹਿਣ ਵਾਲੇ ਦਿਨੇਸ਼ ਸ਼ਰਮਾ ਵਜੋਂ ਹੋਈ
Punjab Election Results: ਪੰਜਾਬ ਦੀਆਂ 4 ਸੀਟਾਂ ਦੇ ਨਤੀਜੇ ਆਏ ਸਾਹਮਣੇ, 'ਆਪ' ਨੇ 3 ਸੀਟਾਂ 'ਤੇ ਹਾਸਲ ਕੀਤੀ ਜਿੱਤ
Punjab Election Results: ਬਰਨਾਲਾ ਸੀਟ ਕਾਂਗਰਸ ਨੇ ਜਿੱਤੀ
Punjab Election Results 2024 Live Update: ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ ਜਿੱਤੇ, 5722 ਵੋਟਾਂ ਦੇ ਫ਼ਰਕ ਨਾਲ ਜਿੱਤੇ ਰੰਧਾਵਾ
Punjab Election Results 2024 live update: ਅੰਮ੍ਰਿਤਾ ਵੜਿੰਗ ਨੂੰ 16,112 ਵੋਟਾਂ
Gurdaspur News : ਵਿਜੀਲੈਂਸ ਨੇ 30,000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦਾ ਜੇ.ਈ.ਰੰਗੇ ਹੱਥੀਂ ਕੀਤਾ ਕਾਬੂ
Gurdaspur News : ਮੁਲਜ਼ਮ ਨੇ ਕਮਰਸ਼ੀਅਲ ਬਿਜਲੀ ਮੀਟਰ ਲਗਾਉਣ ਬਦਲੇ 30,000 ਰੁਪਏ ਦੀ ਮੰਗ ਸੀ ਰਿਸ਼ਵਤ
Moga News : ਮੋਗਾ ’ਚ ਹਾਈ ਵੋਲਟਜ਼ ਤਾਰਾਂ ਦੀ ਚਪੇਟ ’ਚ ਆਉਣ ਕਾਰਨ ਬੱਚੇ ਦੀ ਹੋਈ ਮੌਤ
Moga News : ਘਰ ਦੀ ਛੱਤ ’ਤੇ ਪਤੰਗ ਉਡਾਉਂਦੇ ਸਮੇਂ ਵਾਪਰਿਆ ਹਾਦਸਾ
Ludhiana News : ਪਿੰਡ ਘੁੰਗਰਾਲੀ ਦੇ ਵਸਨੀਕਾਂ ਨੇ ਬਾਇਓਗੈਸ ਪਲਾਂਟ ਦੇ ਮਸਲੇ ਦੇ ਸੁਚੱਜੇ ਹੱਲ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ
Ludhiana News : ਭਗਵੰਤ ਮਾਨ ਨੇ ਪ੍ਰਦੂਸ਼ਣ ਮੁਕਤ ਪਲਾਂਟ ਲਈ ਦੁਹਰਾਈ ਵਚਨਬੱਧਤਾ
ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਰੋਕਣ ਲਈ ਇੱਕ ਹੋਰ ਪਹਿਲਕਦਮੀ, ਖਣਨ ਮੰਤਰੀ ਵੱਲੋਂ 'ਪੰਜਾਬ ਮਾਈਨਜ਼ ਇੰਸਪੈਕਸ਼ਨ' ਮੋਬਾਈਲ ਐਪ ਲਾਂਚ
ਨਵੀਂ ਐਂਡਰਾਇਡ ਐਪ ਖਣਨ ਸਬੰਧੀ ਨਿਯਮਾਂ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕਰਨ ਅਤੇ ਗ਼ੈਰ-ਕਾਨੂੰਨੀ ਮਾਈਨਿੰਗ 'ਤੇ ਰੋਕ ਲਗਾਉਣ ਵਿੱਚ ਹੋਵੇਗੀ ਸਹਾਈ
Sultanpur Lodhi News : ਬੀਜੇਪੀ ਯੁਵਾ ਮੋਰਚਾ ਦੇ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਦੇ ਕਤਲ ਮਾਮਲਾ, 2 ਸਾਥੀ ਗੰਭੀਰ ਜ਼ਖਮੀ
Sultanpur Lodhi News : ਕਤਲ ਦੇ 6 ਆਰੋਪੀਆਂ ’ਚੋ 2 ਕੀਤੇ ਗ੍ਰਿਫਤਾਰ, ਬਾਕੀਆਂ ਦੀ ਭਾਲ ਜਾਰੀ
Bathinda News : ਬਠਿੰਡਾ ਦੇ ਦੁਨੇਵਾਲਾ 'ਚ ਕਿਸਾਨ ਤੇ ਪੁਲਿਸ ’ਚ ਹੋਈ ਧੱਕਾ-ਮੁੱਕੀ
Bathinda News : ਪੁਲਿਸ ਨੇ ਕਿਸਾਨਾਂ ’ਤੇ ਸੁੱਟੇ ਅੱਥਰੂ ਗੈਸ ਦੇ ਗੋਲੇ