Punjab
Amritsar News : ਅੰਮ੍ਰਿਤਸਰ ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ 6 ਕਿੱਲੋ ਹੈਰੋਇਨ, ਇੱਕ 32 ਬੋਰ ਦੇਸੀ ਪਿਸਟਲ ਸਮੇਤ ਕੀਤਾ ਕਾਬੂ
Amritsar News : ਫੜੇ ਗਏ ਅਰੋਪੀਆਂ ’ਚੋਂ 3 ਆਰੋਪੀਆਂ ’ਤੇ ਹਨ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ
Nawanshahr News: ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ
ਸਵਾਰੀਆਂ ਦੇ ਲੱਗੀਆਂ ਸੱਟਾਂ
ਚੱਲਦੀ ਰੇਲਗੱਡੀ 'ਚ ਪੰਜਾਬ ਦੇ ਸ਼ਰਧਾਲੂ ਨੂੰ ਪਿਆ ਦਿਲ ਦਾ ਦੌਰਾ, ਲੇਡੀ ਡਾਕਟਰ ਨੇ ਸੀਪੀਆਰ ਦੇ ਕੇ ਬਚਾਈ ਜਾਨ
ਖਾਟੂ ਸਿਆਮ ਤੋਂ ਆ ਰਹੇ ਸਨ ਵਾਪਸ
Mansa News: ਵਿਦੇਸ਼ ਦਾ ਵੀਜ਼ਾ ਨਾ ਲੱਗਣ 'ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Mansa News: ਰਫ਼ਿਊਜ਼ਲ ਆਉਣ ਕਾਰਨ ਨੌਜਵਾਨ ਰਹਿੰਦਾ ਸੀ ਪਰੇਸ਼ਾਨ
ਬਾਬਾ ਧੁੰਮਾ ਵਲੋਂ ਬੀਜੇਪੀ ਨੂੰ ਬਿਨਾਂ ਸ਼ਰਤ ਸਮਰਥਨ ਦੇਣਾ ਗ਼ੈਰ-ਵਾਜਬ : ਗਿਆਨੀ ਹਰਪ੍ਰੀਤ ਸਿੰਘ
ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰਨਾ ਕਿਸੇ ਵੀ ਢੰਗ ਨਾਲ ਸਹੀ ਨਹੀਂ ਕਿਹਾ ਜਾ ਸਕਦਾ।
Moga News: ਨੌਜਵਾਨ ਨੇ 11ਵੀਂ ਵਾਰ ਗਿਨੀਜ਼ ਵਰਲਡ ਰਿਕਾਰਡ ’ਚ ਦਰਜ ਕਰਵਾਇਆ ਅਪਣਾ ਨਾਂ
ਧਰਮਕੋਟ ਦੇ ਪਿੰਡ ਕੈਲਾ ਦਾ ਨਿਵਾਸੀ ਹੈ
ਘਰ ਵਾਲੇ ਹੀ ਅੱਜ ਘਰ 'ਚੋਂ ਬੇਗ਼ਾਨੇ ਹੋ ਗਏ
ਮਨੁੱਖ ਅਪਣੀ ਸਾਰੀ ਉਮਰ ਅਪਣੇ ਲਏ ਸੁਪਨੇ ਇਕ ਘਰ ਅਤੇ ਘਰ-ਪ੍ਰਵਾਰ ਦੀ ਹੋਂਦ ਸਥਾਪਤੀ ਲਈ ਭਾਵ ਘਰ-ਪ੍ਰਵਾਰ ਬਣਾਉਣ ਵਾਸਤੇ ਸਮੁੱਚਾ ਜੀਵਨ ਗੁਜ਼ਾਰ ਦਿੰਦਾ ਹੈ।
Pome: ਮੌਜੂਦਾ ਸਮੇਂ ਦੀ ਗੱਲ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨਗੀ ਹੀਣ ਹੋਇਆ, ਆਪੋਜੀਸ਼ਨ ਤਾਂ ਰੰਗ ਵਿਖਾਊਗਾ ਹੀ? ਸੌ ਸਾਲ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਹੈ ਇਹ, ਅਪਣੀ ਹੋਂਦ ਲਈ ਰੰਗ ਵਿਖਾਊਗਾ ਹੀ।
ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਸਪੋਕਸਮੈਨ ਦਾ EXIT POLL
ਜਿਮਨੀ ਚੋਣਾਂ ਲਈ 63 ਫੀਸਦ ਵੋਟਿੰਗ ਹੋਈ।
Punjab By-Elections 2024 Exit Polls : ਐਗਜ਼ਿਟ ਪੋਲ ’ਚ ਆਪ ਅੱਗੇ, ਕੌਣ ਮਾਰੇਗਾ ਬਾਜੀ ਇਸਦਾ ਫੈਸਲਾ 23 ਨਵੰਬਰ ਨੂੰ ਆਵੇਗਾ
Punjab By-Elections 2024 Exit Polls : ਜੋ 4 ਹਲਕਿਆਂ-ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਦੇ ਸੰਭਾਵਿਤ ਨਤੀਜਿਆਂ ਦੀ ਇੱਕ ਝਲਕ ਪੇਸ਼ ਕਰਦੇ ਹੈ।