Punjab
Punjab News : ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਇਸ ਤਰੀਕ ਨੂੰ ਮਿਲੇਗੀ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖ਼ਾਹ
Punjab News : ਪੰਜਾਬ ’ਚ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਇਸ ਤਰੀਕ ਨੂੰ ਮਿਲੇਗੀ ਮੁਲਾਜਮਾਂ ਨੰ ਤਨਖ਼ਾਹ
Punjab News : ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਆਪ ਚੋਣ ਲੜਣ ਦੀ ਦਿੱਤੀ ਸਲਾਹ
Punjab News : ‘‘ਅਕਾਲੀ ਦਲ ਬੁਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਹੈ, ਸੋ ਹੁਣ ਦੇਖਣਾ ਇਹ ਹੈ ਕਿ ਅਕਾਲੀ ਦਲ ਆਪਣੀ ਹੋਂਦ ਬਚਾ ਸਕਦਾ ਹੈ ਜਾਂ ਨਹੀਂ।’’
Dera Baba Nanak News : ਟਿਕਟ ਮਿਲਣ ਤੋਂ ਬਾਅਦ ਜਤਿੰਦਰ ਕੌਰ ਰੰਧਾਵਾ ਦਾ ਆਇਆ ਬਿਆਨ
Dera Baba Nanak News : ਜਤਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਵਿਚ ਨਸ਼ਾ ਤੇ ਗੈਂਗਸਟਰਵਾਦ ਰੋਕਣ ’ਚ ਨਾਕਾਮ ਰਹੀ
Kapurthala News : ਕਪੂਰਥਲਾ ਪੁਲਿਸ ਨੂੰ ਵੱਡੀ ਮਿਲੀ ਸਫਲਤਾ, 2 ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
Kapurthala News : ਪੁਲਿਸ ਟੀਮ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ, ਅੱਗੇ ਅਤੇ ਪਿੱਛੇ ਦੇ ਲਿੰਕਾਂ ਦਾ ਲਗਾ ਰਹੀ ਹੈ ਪਤਾ
ਗਿੱਦੜਬਾਹਾ ਨਾਲ ਸਾਡਾ ਰਿਸ਼ਤਾ ਅਟੁੱਟ ਹੈ, ਇਹ ਸਾਡਾ ਘਰ ਹੈ: ਅੰਮ੍ਰਿਤਾ ਵੜਿੰਗ
ਮਨਪ੍ਰੀਤ ਤੇ ਡਿੰਪੀ ਸੁਆਰਥੀ ਤੇ ਮੌਕਾਪ੍ਰਸਤ ਹਨ: ਰਾਜਾ ਵੜਿੰਗ
ਰਾਜਪਾਲ ਨੇ ਲੜਕੀਆਂ ਦੀ ਮਿਆਰੀ ਸਿੱਖਿਆ ਅਤੇ ਸੁਰੱਖਿਆ 'ਤੇ ਦਿੱਤਾ ਜ਼ੋਰ
ਐੱਸ.ਡੀ. ਕਾਲਜ ਫ਼ਾਰ ਵੂਮੈਨ ਜਲੰਧਰ ਦੇ ਗੋਲਡਨ ਜੁਬਲੀ ਸਮਾਰੋਹ 'ਚ ਕੀਤੀ ਸ਼ਿਰਕਤ
ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਦਾ ਵੱਡਾ ਬਿਆਨ
"ਵਲਟੋਹਾ ਨੇ ਜਥੇਦਾਰ ਉੱਤੇ ਸਵਾਲ ਚੁੱਕੇ ਸਨ ਉਦੋਂ ਅਕਾਲੀ ਦਲ ਕਿਉਂ ਨਹੀਂ ਬੋਲਿਆ ਕਿਉਂਕਿ ਸਾਰਾ ਕੁਝ ਅਕਾਲੀ ਦਲ ਦੇ ਇਸ਼ਾਰੇ ਉੱਤੇ ਹੋਇਆ"
ਦਲਵੀਰ ਗੋਲਡੀ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ, "ਕਾਂਗਰਸ 'ਚ ਗੋਲਡੀ ਲਈ ਹੁਣ ਕੋਈ ਥਾਂ ਨਹੀਂ"
"ਉਹ ਹੁਣ ਥੋੜ੍ਹਾ ਸਮਾਂ ਸੀਐੱਮ ਦੀ ਜੱਫ਼ੀ ਦਾ ਨਿੱਘ ਮਾਣੇ"
ਪੰਜਾਬ ਸਰਕਾਰ ਵੱਲੋਂ ਨਕਲੀ ਬੀਜਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਕਿਊ.ਆਰ. ਕੋਡ ਸਿਸਟਮ ਦੀ ਸ਼ੁਰੂਆਤ
ਹੁਣ ਕਿਸਾਨ ਬੀਜਾਂ ਦੇ ਥੈਲਿਆਂ 'ਤੇ ਲੱਗੇ ਕਿਊ.ਆਰ. ਕੋਡ ਟੈਗ ਨੂੰ ਸਕੈਨ ਕਰਕੇ ਬੀਜ ਬਾਰੇ ਮੁਕੰਮਲ ਜਾਣਕਾਰੀ ਹਾਸਲ ਸਕਣਗੇ: ਗੁਰਮੀਤ ਸਿੰਘ ਖੁੱਡੀਆਂ
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪ੍ਰਤਿਭਾਸ਼ਾਲੀ ਚਿੱਤਰਕਾਰ ਦਾ ਸਨਮਾਨ
ਚੰਡੀਗੜ੍ਹ ਵਿਖੇ ਇੱਕ ਪ੍ਰਤਿਭਾਸ਼ਾਲੀ ਚਿੱਤਰਕਾਰ ਛਵਲੀਨ ਕੌਰ ਨੂੰ ਕੀਤਾ ਸਨਮਾਨਿਤ