Punjab
ਝੋਨੇ ਦੀ ਖਰੀਦ ਨੂੰ ਲੈ ਕੇ ਮੰਤਰੀ ਹਰਪਾਲ ਚੀਮਾ ਨੇ ਕੇਂਦਰ ਸਰਕਾਰ ਨੂੰ ਘੇਰਿਆ, ਜਾਣੋ ਕੀ ਕਿਹਾ
ਕਿਸਾਨਾਂ ਲਈ ਮੁਸੀਬਤ ਪੈਦਾ ਕਰਨ ਲਈ ਗੰਦੀ ਰਾਜਨੀਤੀ ਕਰ ਰਹੀ ਹੈ ਭਾਜਪਾ : ਹਰਪਾਲ ਚੀਮਾ
Batala News : ਵਿਜੀਲੈਂਸ ਨੇ ਪੁਲਿਸ ਸਿਪਾਹੀ ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
Batala News : ਇੱਕ ਮੋਬਾਈਲ ਫੋਨ ਛੁਡਾਉਣ ਬਦਲੇ 5,000 ਰੁਪਏ ਦੀ ਮੰਗੀ ਸੀ ਰਿਸ਼ਵਤ
Punjab News : ਪੰਜਾਬ ਦੀਆਂ ਮੰਡੀਆਂ ਵਿੱਚੋਂ 26 ਲੱਖ ਮੀਟਰਕ ਟਨ ਦੀ ਝੋਨੇ ਦੀ ਹੋਈ ਨਿਰਵਿਘਨ ਖ਼ਰੀਦ : ਕੈਬਨਿਟ ਮੰਤਰੀ, ਲਾਲ ਚੰਦ ਕਟਾਰੂਚੱਕ
Punjab News : ਕਿਸਾਨਾਂ ਦੇ ਖਾਤਿਆਂ ’ਚ 4000 ਕਰੋੜ ਰੁਪਏ ਦੀ ਅਦਾਇਗੀ ਹੋਈ
Chandigarh News : ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਕਰਨ ਲਈ ਮਾਪੇ-ਅਧਿਆਪਕ ਮਿਲਣੀ ਇੱਕ ਸਕਾਰਾਤਮਕ ਕਦਮ: ਕੁਲਦੀਪ ਸਿੰਘ ਧਾਲੀਵਾਲ
Chandigarh News : ਕਿਹਾ, ਇਹ ਉਪਰਾਲਾ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਵਿੱਚ ਸਹਾਈ ਸਿੱਧ ਹੋਵੇਗਾ
ਅਮਿੱਟ ਹੈ ਪੁਰਾਤਨ ਸ਼ਬਦ ਕੀਰਤਨ, ਗੁਰਬਾਣੀ ਕੀਰਤਨ ਨੂੰ ਵਿਸ਼ਵ ਪੱਧਰ 'ਤੇ ਮਿਲੇ ਹੋਰ ਬਲ : ਗੁਰਮਤਿ ਸੰਗੀਤ ਮਾਹਿਰ
ਤਿੰਨ ਰੋਜ਼ਾ ਅੰਤਰਰਾਸ਼ਟਰੀ ਕੀਰਤਨ ਕਾਨਫਰੰਸ, 17 ਦੇਸ਼ਾਂ ਦੇ 300 ਭਾਗੀਦਾਰਾਂ ਅਤੇ ਵਿਦਵਾਨਾਂ ਨੇ ਕੀਤੀ ਸ਼ਿਰਕਤ
Punjab News :ਗੁਣਵੱਤਾ ਸਿੱਖਿਆ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਮੈਗਾ ਮਾਪੇ-ਅਧਿਆਪਕ ਮੀਟਿੰਗਾਂ : ਹਰਭਜਨ ਸਿੰਘ ਈ.ਟੀ.ਓ
Punjab News : ਕੈਬਨਿਟ ਮੰਤਰੀ ਈ.ਟੀ.ਓ. ਨੇ ਅੰਮ੍ਰਿਤਸਰ ਜ਼ਿਲੇ ਦੇ 4 ਸਕੂਲਾਂ ਦੇ ਦੌਰੇ ਦੌਰਾਨ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨਾਲ ਕੀਤੀ ਗੱਲਬਾਤ
Barnala News : ਬਰਨਾਲਾ 'ਚ ਘਰੇਲੂ ਕਲੇਸ਼ 'ਚ ਨੂੰਹ ਟਾਵਰ 'ਤੇ ਚੜ੍ਹੀ, ਸੱਸ ਦੀ ਹਮਾਇਤੀ ਚ ਟੈਂਕੀ 'ਤੇ ਚੜ੍ਹੇ
Barnala News : ਸੱਸ ਧਿਰ ਨਾਲ ਖੜ੍ਹੇ 35-40 ਲੋਕ ਚੜ੍ਹੇ ਪਾਣੀ ਦੀ ਟੈਂਕੀ ’ਤੇ , ਨੂੰਹ ਆਪਣੇ ਪੁੱਤ ਨਾਲ ਚੜ੍ਹੀ ਅਨਾਜ ਮੰਡੀ ’ਚ ਲੱਗੇ ਬਿਜਲੀ ਟਾਵਰ ’ਤੇ
Mohali News : ਪੰਜਾਬ ਦੇ ਕਿਸਾਨਾਂ ਨਾਲ ਕੇਂਦਰ ਕਰ ਰਿਹਾ ਹੈ ਮਤਰੇਈ ਮਾਂ ਵਾਲਾ ਸਲੂਕ: ਡਾ. ਬਲਜੀਤ ਕੌਰ
Mohali News : ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਮਿੱਥੇ ਸਮੇਂ ’ਤੇ ਫ਼ਸਲ ਵੀ ਨਹੀ ਚੁੱਕ ਰਹੀ
Taran Taran News : ਦੋ ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 1 ਕਰੋੜ 14 ਲੱਖ 60 ਹਜ਼ਾਰ ਦੀ ਜਾਇਦਾਦ ਕੀਤੀ ਜ਼ਬਤ
Taran Taran News : ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਖ਼ਿਲਾਫ਼ ਸ਼ਿਕੰਜਾ ਕਸਦੇ ਹੋਏ ਕੀਤੀ ਗਈ ਕਾਰਵਾਈ
ਪੰਜਾਬ ਜ਼ਿਮਨੀ ਚੋਣਾਂ ਨੂੰ ਲੈ ਕੇ ਬੀਜੇਪੀ ਨੇ 3 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਜਾਣੋ ਮਨਪ੍ਰੀਤ ਬਾਦਲ ਕਿੱਥੋ ਲੜਨਗੇ ਚੋਣ
ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ ਚੋਣ ਲੜਨਗੇ।