Punjab
'ਦਿਲ ਲੁਮਿਨਾਟੀ ਟੂਰ' ਦੌਰਾਨ ਮਿਲੇ ਨੋਟਿਸਾਂ 'ਤੇ ਦਿਲਜੀਤ ਦੋਸਾਂਝ ਦਾ ਨਵਾਂ ਗੀਤ, 'ਟੈਂਸ਼ਨ' ਯੂਟਿਊਬ 'ਤੇ ਹੋਇਆ ਰਿਲੀਜ਼
ਗੀਤ ਵਿਚ ਦਿਲਜੀਤ ਨੇ ਸਾਰਿਆਂ ਨੂੰ ਜਵਾਬ ਦਿੱਤੈ
ਅਕਾਲ ਤਖ਼ਤ ਵਲੋਂ ਬਣਾਈ 7 ਮੈਂਬਰੀ ਭਰਤੀ ਨਿਗਰਾਨ ਕਮੇਟੀ ਦੀ ਨਹੀਂ ਅਕਾਲੀ ਦਲ ਬਾਦਲ ਨੂੰ ਕੋਈ ਪ੍ਰਵਾਹ
11 ਫ਼ਰਵਰੀ ਦੀ ਮੀਟਿੰਗ ਤੋਂ ਪਹਿਲਾਂ ਹੀ ਭਰਤੀ ਦਾ ਕੰਮ ਪੂਰਾ ਕਰਨ ਦੀ ਕਾਹਲੀ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (07 ਫ਼ਰਵਰੀ 2025)
Ajj da Hukamnama Sri Darbar Sahib: ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥
Amritsar News : 10 ਫਰਵਰੀ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ
Amritsar News : ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਸਵੇਰੇ 11 ਵਜੇ ਹੋਵੇਗੀ
Fazilka News : ਦੱਖਣੀ ਪੱਛਮੀ ਪੰਜਾਬ ਦੇ ਤਿੰਨ ਬਲਾਕਾਂ ਵਿੱਚ ਮਿਲੇ ਪੋਟਾਸ਼ ਦੇ ਵੱਡੇ ਭੰਡਾਰ- ਬਰਿੰਦਰ ਕੁਮਾਰ ਗੋਇਲ
Fazilka News : ਦੇਸ਼ ਨੂੰ ਪੋਟਾਸ਼ ਦੇ ਆਯਾਤ ਤੋਂ ਮਿਲੇਗੀ ਰਾਹਤ, ਪੰਜਾਬ ਦੇਸ਼ ਦੀਆਂ ਜਰੂਰਤਾਂ ਦੀ ਕਰੇਗਾ ਪੂਰਤੀ, ਸੂਬੇ ਨੂੰ ਮਿਲੇਗੀ ਰੌਇਲਟੀ
Jagraon News : ਡਿਪੋਰਟ ਹੋ ਕੇ ਆਈ ਜਗਰਾਓਂ ਦੀ ਧੀ ਮੁਸਕਾਨ ਨੇ ਸੁਣਾਈ ਹੱਡਬੀਤੀ
Jagraon News : ਕਿਹਾ - ‘‘ਮੈਂ ਕੋਈ ਬਾਰਡਰ ਨਹੀਂ ਟੱਪਿਆ, ਮੇਰੇ ਕੋਲ US ਤੋਂ ਜਾਇਜ਼ ਵੀਜ਼ਾ ਹੈ, ਸਾਨੂੰ ਤਾਂ ਅੰਮ੍ਰਿਤਸਰ ਆ ਕੇ ਪਤਾ ਚੱਲਿਆ ਕਿ ਅਸੀਂ ਭਾਰਤ ਆ ਗਏ ਹਾਂ
Punjab News : ਨਵੀਂ ਪਹਿਲ: ਹੁਣ ਸਿਰਫ਼ ਇਕ ਫ਼ੋਨ ਕਾਲ 'ਤੇ ਮਿਲਣਗੀਆਂ 406 ਸੇਵਾਵਾਂ-ਅਮਨ ਅਰੋੜਾ
Punjab News : ਨਾਗਰਿਕ ਆਪਣੇ ਘਰ ਬੈਠੇ ਹੀ ਹੈਲਪਲਾਈਨ ਨੰਬਰ 1076 ਉੱਤੇ ਕਾਲ ਕਰਕੇ ਪ੍ਰਾਪਤ ਕਰ ਸਕਦੇ ਹਨ ਸੇਵਾਵਾਂ: ਅਮਨ ਅਰੋੜਾ
Punjab News : ਅਜੋਏ ਕੁਮਾਰ ਸਿਨਹਾ ਨੂੰ ਮਿਲਿਆ CMD ਪਾਵਰਕਾਮ ਦਾ ਐਡੀਸ਼ਨਲ ਚਾਰਜ
Punjab News : 1996 ਬੈਚ ਦੇ ਸੀਨੀਅਰ IAS ਅਧਿਕਾਰੀ ਹਨ ਸਿਨਹਾ, PSPCL ਦੇ ਚੇਅਰਮੈਨ ਬਲਦੇਵ ਸਰਾਂ ਹੋਏ ਸੇਵਾਮੁਕਤ
Punjab News : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ, ਖੇਤਾਂ ’ਚ ਬਿਜਲੀ ਟਾਵਰ ਲਈ ਮੁਆਵਜ਼ਾ ਰਾਸ਼ੀ ’ਚ ਕੀਤਾ ਵਾਧਾ
Punjab News : ਬਿਜਲੀ ਲਾਈਨ ਹੇਠਲੇ ਰਕਬੇ ਦਾ ਵੀ ਮਿਲੇਗਾ ਮੁਆਵਜ਼ਾ, ਮੁਆਵਜ਼ੇ ’ਚ ਕਰੀਬ ਸੌ ਗੁਣਾ ਵਾਧਾ ਕੀਤਾ
Fatehgarh Sahib: ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਚੋਰੀ ਕੀਤੇ 180 ਫੋਨ ਕੀਤੇ ਬਰਾਮਦ, ਸ਼ਹੀਦੀ ਸਭਾ 'ਚ ਸ਼ਰਧਾਲੂਆਂ ਤੋਂ ਦੇ ਹੋਏ ਸਨ ਫ਼ੋਨ ਚੋਰੀ
Fatehgarh Sahib: 15 ਮਾਮਲਿਆਂ 'ਚ 50 ਚੋਰ ਕੀਤੇ ਕਾਬੂ