Punjab
Punjab 95 Movie News: ਮੁਸੀਬਤਾਂ 'ਚ ਘਿਰੀ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' , ਸੈਂਸਰ ਬੋਰਡ ਨੇ 120 ਸੀਨ ਹਟਾਉਣ ਦੇ ਦਿੱਤੇ ਹੁਕਮ
Punjab 95 Movie News: ਕਈ ਸੀਨਜ਼ 'ਚ ਬਦਲਾਅ ਕਰਨ ਤੇ ਫਿਲਮ ਦਾ ਟਾਈਟਲ ਬਦਲਣ ਲਈ ਵੀ ਕਿਹਾ
Punjab News: ਪੰਜਾਬੀ ’ਚ ਕੰਮ ਨਾ ਕਰਨ ’ਤੇ ਭਾਸ਼ਾ ਵਿਭਾਗ ਨੇ ਪਾਵਰਕੌਮ ਨੂੰ ਨੋਟਿਸ ਕੀਤਾ ਜਾਰੀ
Punjab News: ਭਾਸ਼ਾ ਵਿਭਾਗ ਕੋਲ ਪੁੱਜੀਆਂ ਸ਼ਿਕਾਇਤਾਂ ਤੇ ਨੋਟਿਸ ਹੋਇਆ ਜਾਰੀ
Punjab Weather Updates : ਪੰਜਾਬ ’ਚ ਭਾਰੀ ਮੀਂਹ ਪੈਣ ਨਾਲ ਬਦਲਿਆ ਮੌਸਮ, ਕਈ ਇਲਾਕਿਆਂ ਵਿਚ ਲੱਗੀ ਝੜੀ
Punjab Weather Updates: ਕਈ ਇਲਾਕਿਆਂ ਵਿਚ ਅੱਜ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
Punjab News: ਸਿਮਰਨਜੀਤ ਸਿੰਘ ਮਲੋਟ ਸਿੱਖ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨਿਯੁਕਤ
ਸਾਬਤ ਸੂਰਤ ਸਿੱਖੀ ਵਿੱਚ ਪਰਪੱਕ ਨੌਜਵਾਨਾਂ ਨੂੰ ਸ਼ਾਮਿਲ ਕਰਕੇ ਜਥੇਬੰਦੀ ਦਾ ਕੀਤਾ ਜਾਵੇਗਾ ਵਿਸਥਾਰ - ਢੋਟ
Make Bread Rolls Recipe: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਬਰੈੱਡ ਰੋਲ
Make Bread Rolls Recipe: ਖਾਣ ਵਿਚ ਬੇਹੱਦ ਸਵਾਦ
Bulleh Shah: ਪੰਜਾਬੀ ਦੇ ਚਾਰ ਮੀਨਾਰਾਂ ਵਿਚੋਂ ਇਕ ਬੁੱਲ੍ਹੇ ਸ਼ਾਹ
Bulleh Shah: ਬੁੱਲ੍ਹੇ ਸ਼ਾਹ ਨੇ ਮੁਢਲੀ ਸਿਖਿਆਂ ਦੂਜੇ ਬਾਲਕਾਂ ਵਾਂਗ ਅਪਣੇ ਪਿਤਾ ਸਖੀ ਮੁਹੰਮਦ ਦਰਵੇਸ ਪਾਸੋਂ ਪ੍ਰਾਪਤ ਕੀਤੀ।
Poem: ਕੁਝ ਲੋਕ
Poem in punjabi : ਖ਼ੁਸ਼ ਦੇਖ ਕਈਆਂ ਨੂੰ ਪ੍ਰੇਸ਼ਾਨ ਨੇ ਲੋਕ, ਨਾ ਹੀ ਹਸਦਿਆਂ ਨੂੰ ਦੇਖ ਕੇ ਜਰਨ ਕੁੱਝ ਲੋਕ।
Punjab News : ਹਰਦੀਪ ਸਿੰਘ ਮੁੰਡੀਆਂ ਨੇ ਕੈਬਨਿਟ ਮੰਤਰੀ ਵਜੋਂ ਸੰਭਾਲਿਆ ਅਹੁਦਾ
ਮਾਲ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਜਲ ਸਪਲਾਈ ਵਿਭਾਗਾਂ ਦੀ ਕਾਰਜਕੁਸ਼ਲਤਾ ਨੂੰ ਹੋਰ ਵਧਾਉਣ ਲਈ ਲੋਕ-ਪੱਖੀ ਪਹਿਲਕਦਮੀਆਂ ਸ਼ੁਰੂ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਈ
CM ਭਗਵੰਤ ਮਾਨ ਵੱਲੋਂ ਸੂਬੇ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ,ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਸੂਬਾ ਸਰਕਾਰ ਅਨਾਜ ਦੀ ਖਰੀਦ ਲਈ ਪੂਰੀ ਤਰ੍ਹਾਂ ਤਿਆਰ, ਕਿਸਾਨਾਂ ਨੂੰ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ : CM ਮਾਨ
Punjab News: ਡਾ. ਰਵਜੋਤ ਸਿੰਘ ਨੇ ਕੈਬਨਿਟ ਮੰਤਰੀਆਂ ਦੀ ਮੌਜੂਦਗੀ 'ਚ ਸਥਾਨਕ ਸਰਕਾਰਾਂ ਅਤੇ ਸੰਸਦੀ ਕਾਜ਼ ਮਾਮਲੇ ਮੰਤਰੀ ਵਜੋਂ ਸੰਭਾਲਿਆ ਅਹੁਦਾ
ਅਹੁਦਾ ਸੰਭਾਲਣ ਉਪਰੰਤ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ