Punjab
Jaswant Singh Gajjan Majra : 'ਆਪ' ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਜ਼ਮਾਨਤ ਲਈ ਹਾਈਕੋਰਟ 'ਚ ਕੀਤੀ ਅਪੀਲ
ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ 'ਤੇ ਈਡੀ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
Punjab News : ਰਾਜਾ ਵੜਿੰਗ ਨੇ ਪੰਚਾਇਤੀ ਚੋਣਾਂ 'ਚ ਹੇਰਾਫੇਰੀ ਕਰਨ ਲਈ 'ਆਪ’ ਦੀ ਕੀਤੀ ਨਿੰਦਾ
Punjab News : 'ਆਪ' ਸਰਕਾਰ ਨਿਰਪੱਖ ਪੰਚਾਇਤੀ ਚੋਣਾਂ ਨੂੰ ਤੋੜ ਰਹੀ ਹੈ: ਰਾਜਾ ਵੜਿੰਗ
Shambhu border News : ਸ਼ੰਭੂ ਬਾਰਡਰ ਨੇੜੇ ਸੜਕ ’ਤੇ ਮਿੱਟੀ ਪਾਉਣ ਦੇ ਨਾਂ ’ਤੇ ਹੋ ਰਹੀ ਨਾਜਾਇਜ਼ ਵਸੂਲੀ
Shambhu border News : ਕੁਝ ਵਿਅਕਤੀਆਂ ਨੇ ਕਾਰ ਡਰਾਈਵਰ ਨੂੰ ਪੇਂਡੂ ਖੇਤਰ ’ਚ ਲੰਘਣ ’ਤੇ ਮੰਗੇ ਪੈਸੇ
Punjab News: ਪੰਜਾਬ ਦੇ ਇਨ੍ਹਾਂ ਦੋ ਪਿੰਡਾਂ ਨੇ ਕਰ ਦਿੱਤੀ ਕਮਾਲ, ਸਰਬਸੰਮਤੀ ਨਾਲ ਚੁਣੇ ਸਰਪੰਚ
Punjab News: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਲਾਨ ਮੁਤਾਬਕ ਦੋਵਾਂ ਪਿੰਡਾਂ ਨੂੰ ਮਿਲਣਗੇ 5-5 ਲੱਖ ਰੁਪਏ
Kharar News : ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਹਲਵਾਈ ਦੀ ਦੁਕਾਨ ’ਚ ਮਾਰੀ ਰੇਡ, ਦੁਕਾਨ ’ਚ ਛੁਪਾ ਰੱਖੀ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ
Kharar News : ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਕਈ ਪੇਟੀਆਂ ਇੱਕ ਜਨਰੇਟਰ ’ਚ ਰੱਖੀਆਂ ਸੀ ਛੁਪਾ
Bathinda News : ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਗਿ੍ਫ਼ਤਾਰ, ਕਾਰ ਦੀ ਡਿਗੀ 'ਚ ਰੱਖੀਆਂ ਸੀ ਗੋਲੀਆਂ
ਅਦਾਲਤ ਨੇ ਆਰੋਪੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
Moga News : ਮੋਗਾ ਦੀ ਔਰਤ ਨਾਲ ਇੱਕ ਕਰੋੜ 9 ਲੱਖ ਰੁਪਏ ਦੀ ਠੱਗੀ , ਪਤੀ ਨੇ ਮਰਨ ਤੋਂ ਪਹਿਲਾਂ ਖਰੀਦੇ ਸੀ ਸ਼ੇਅਰ
ਦਿੱਲੀ ਦੇ ਵਿਅਕਤੀ ਨੇ ਸਾਰੀ ਰਕਮ ਆਪਣੇ ਖਾਤੇ 'ਚ ਕਰਵਾਈ ਜਮ੍ਹਾ
Patiala News : ਪਟਿਆਲਾ ਲਾਅ ਯੂਨੀਵਰਸਿਟੀ ਦਾ ਮਾਮਲਾ, ਪ੍ਰਿਅੰਕਾ ਗਾਂਧੀ ਦੇ ਟਵੀਟ 'ਤੇ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਦਾ ਬਿਆਨ
Patiala News : ਕਿਹਾ ਮੈਂ ਪਲੀਟੀਕਲ ਬੰਦਿਆਂ ਦੇ ਬਿਆਨ ’ਤੇ ਮੈਂ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦਾ
Fazilka News : ਵਿਆਹ ਤੋਂ 5 ਦਿਨ ਬਾਅਦ ਲਾੜੇ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਲੱਤ ਟੁੱਟ ਕੇ 10 ਫੁੱਟ ਦੂਰ ਜਾ ਡਿੱਗੀ
Fazilka News : ਸ਼ਗਨ ਸਕੀਮ ਲਈ ਜਾ ਰਹੇ ਨੌਜਵਾਨ ਦੇ ਮੋਟਰਸਾਈਕਲ ਦੀ ਰੇਹੜੇ ਨਾਲ ਹੋਈ ਟੱਕਰ
CM Bhagwant Maan Health News: ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਜੁੜੀ ਵੱਡੀ ਖਬਰ, ਹਸਪਤਾਲ ਕਰਵਾਇਆ ਭਰਤੀ
CM Bhagwant Maan Health News: ਕੁਝ ਹੋਰ ਜ਼ਰੂਰੀ ਟੈਸਟਾਂ ਤੋਂ ਬਾਅਦ ਹਸਪਤਾਲ ਤੋਂ ਮਿਲੇਗੀ ਛੁੱਟੀ