Punjab
Budget 2025 : ਕੇਂਦਰੀ ਬਜਟ ਨੂੰ ਲੈ ਕੇ ਬੋਲੇ ਉੱਘੇ ਅਰਥ ਸ਼ਾਸਤਰੀ ਡਾ. ਰਣਜੀਤ ਸਿੰਘ ਘੁੰਮਣ
Budget 2025 : ਕਿਹਾ - ਬਜਟ ਵਿਚ ਕਿਸਾਨਾਂ ਲਈ ਕੁਝ ਖਾਸ ਨਹੀਂ, ਸਿੱਖਿਆ, ਸਿਹਤ ਤੇ ਸੋਸ਼ਲ ਵੈਲਫੇਅਰ ਲਈ ਬਜਟ ਘੱਟ
ਸਾਈਕਲ, ਖੇਡਾਂ ਦੇ ਸਮਾਨ ਅਤੇ ਕੱਪੜਾ ਕਾਰੋਬਾਰ 'ਤੇ ਵਿਸ਼ੇਸ਼ ਫੋਕਸ ਸਕੀਮ ਲਾਗੂ ਕੀਤੀ ਜਾਵੇ: ਵਿਕਰਮਜੀਤ ਸਿੰਘ ਸਾਹਨੀ
ਮੋਹਾਲੀ ਅਤੇ ਅੰਮ੍ਰਿਤਸਰ ਲਈ ਹਵਾਈ ਕਾਰਗੋ ਉਡਾਣਾਂ ਦੀ ਮੰਗ
ਪੰਜਾਬ ਦੇ ਪਿੰਡਾਂ ਨੂੰ ਸਾਫ ਤੇ ਲੋੜੀਂਦੀ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ: ਮੁੰਡੀਆ
2174 ਕਰੋੜ ਰੁਪਏ ਦੀ ਲਾਗਤ ਵਾਲੇ 15 ਵੱਡੇ ਨਹਿਰੀ ਪਾਣੀ ਦੇ ਪ੍ਰਾਜੈਕਟ ਪ੍ਰਗਤੀ ਅਧੀਨ
Kharar News: ਖਰੜ 'ਚ ਜਿੰਮ ਟਰੇਨਰ ਦਾ ਬੇਰਹਿਮੀ ਨਾਲ ਕਤਲ
Kharar News: ਸਾਨੂੰ ਇਨਸਾਫ਼ ਦਵਾ ਦਿਓ... ਨਹੀਂ ਸਬਰ ਤਾਂ ਹੈਗਾ ਹੀ ਏ....- ਬੇਬੱਸ ਪਿਓ ਦੇ ਬੋਲ
Machhiwara News : ਮਾਛੀਵਾੜਾ ’ਚ ਪੈਟਰੋਲ ਪੰਪ ਲੁੱਟਣ ਵਾਲੇ ਲੁਟੇੇਰਿਆਂ ਦੀਆਂ ਪੁਲਿਸ ਵਲੋਂ ਤਸਵੀਰਾਂ ਜਾਰੀ
Machhiwara News : ਮੁਲਜ਼ਮਾਂ ਨੇ 30 ਜਨਵਰੀ ਨੂੰ 2 ਪੈਟਰੋਲ ਪੰਪਾਂ ਲੁੱਟਣ ਦੀ ਘਟਨਾ ਨੂੰ ਦਿੱਤਾ ਅੰਜ਼ਾਮ, ਪੁਲਿਸ ਨੇ ਜਨਤਾ ਤੋਂ ਮੰਗੀ ਮਦਦ
ਫਗਵਾੜਾ ਨੂੰ ਮਿਲਿਆ 'ਆਪ' ਦਾ ਨਵਾਂ ਮੇਅਰ
ਰਾਮਪਾਲ ਉੱਪਲ ਬਣੇ ਨਵੇਂ ਮੇਅਰ
Bathinda News: ਵਿਜੀਲੈਂਸ ਵੱਲੋਂ 7000 ਰੁਪਏ ਰਿਸ਼ਵਤ ਲੈਂਦਾ PSPCL ਦਾ ਜੇ.ਈ. ਕਾਬੂ
Bathinda News: ਮੁਲਜ਼ਮ ਜੇ.ਈ. ਨੇ ਘਰੇਲੂ ਸਪਲਾਈ ਲਈ ਨਵਾਂ ਟਰਾਂਸਫਾਰਮਰ ਲਗਾਉਣ ਬਦਲੇ ਮੰਗੀ ਸੀ ਰਿਸ਼ਵਤ
Patiala News : ਚੰਡੀਗੜ੍ਹ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ, ਮਹਿਲਾ ਸਰਪੰਚ ਸਮੇਤ 4 ਔਰਤਾਂ ਗ੍ਰਿਫ਼ਤਾਰ
Patiala News : 3 ਮੁਲਜ਼ਮ ਅਜੇ ਵੀ ਗ੍ਰਿਫ਼ਤ 'ਚੋਂ ਬਾਹਰ, ਮਾਮਲੇ 'ਚ 7 ਖਿਲਾਫ਼ ਮਾਮਲਾ ਦਰਜ
ਅਕਾਲ ਤਖ਼ਤ ਦੇ ਹੁਕਮਨਾਮੇ ਦੇ ਪਹਿਰੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਸਿੱਖ ਪੰਥ ਨਿੱਤਰੇ: ਕੇਂਦਰੀ ਸਿੰਘ ਸਭਾ
ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਣਾ ਸਾਡਾ ਮੁੱਢਲਾ ਫਰਜ਼
ਅਮਰੀਕ ਸਿੰਘ ਸਿੱਧੂ ਨੂੰ ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਵਿੱਚ ਕੀਤਾ ਗਿਆ ਸਨਮਾਨਿਤ, ਸਿੱਖ ਕੌਮ ਦਾ ਵਧਾਇਆ ਮਾਣ
ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਵਿੱਚ ਵਾਈਸ ਪ੍ਰੈਜ਼ੀਡੈਂਟ ਐਂਟੋਨੀ ਲਾ ਸਬਰਨਾ ਵੱਲੋਂ ਸਨਮਾਨਿਤ