Punjab
Punjab News : ਅਰਸ਼ਦੀਪ ਕਲੇਰ ਦੇ ਬਿਆਨ 'ਤੇ 'ਆਪ' ਦਾ ਤਿੱਖਾ ਪ੍ਰਤੀਕਰਮ, ਕਿਹਾ- ਇੰਜਣ ਬਦਲਣ ਦੀ ਲੋੜ ਅਕਾਲੀ ਦਲ ਨੂੰ ਹੈ
ਸਾਡਾ ਡੱਬਾ ਅਤੇ ਇੰਜਣ ਦੋਵੇਂ ਬਿਲਕੁਲ ਠੀਕ ਹਨ, ਤਿੰਨ ਕਰੋੜ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ - ਨੀਲ ਗਰਗ
ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀਆਂ ਗੰਢਾਂ ਬਨਾਉਣ ਵਾਲੀਆਂ ਬੇਲਰ ਅਤੇ ਰੇਕ ਮਸ਼ੀਨਾਂ ਨੂੰ ਵੱਖ-ਵੱਖ ਪਿੰਡਾਂ 'ਚ ਕੀਤਾ ਰਵਾਨਾ
ਜ਼ਿਲ੍ਹੇ ਵਿੱਚ 20 ਬੇਲਰ ਅਤੇ ਰੈਕ ਮਸ਼ੀਨਾਂ ਉਪਲਬੱਧ, 17 ਹੋਰ ਮਸ਼ੀਨਾਂ ਦੀ ਮੰਗ ਆਈ
ਪੰਜਾਬ 'ਚ 1158 ਅਸਿਸਟੈਂਟ ਪ੍ਰੋਫੈਸਰ ਭਰਤੀ ਨੂੰ ਮਿਲੀ ਰਾਹਤ, ਹਾਈਕੋਰਟ ਦੇ ਡਬਲ ਬੈਂਚ ਨੇ ਪ੍ਰਕਿਰਿਆ ਨੂੰ ਦਿੱਤੀ ਹਰੀ ਝੰਡੀ
ਭਰਤੀ ਪ੍ਰਕਿਰਿਆ ਵਿਚ ਸ਼ਾਮਲ ਲੋਕਾਂ ਨੂੰ ਹੁਣ ਮਿਲ ਸਕੇਗੀ ਨੌਕਰੀ
Kapurthala News : ਕਪੂਰਥਲਾ ’ਚ ਭਰਾ ਨੇ ਕੀਤਾ ਭਰਾ ਦਾ ਕਤਲ
Kapurthala News : ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਘਰ ਵਾਪਸ ਆਉਂਦਿਆਂ ਦੀ ਹੋਈ ਮਾਮੂਲੀ ਤਕਰਾਰ
Punjab Cabinet Reshuffle : ਪੰਜਾਬ ਕੈਬਨਿਟ 'ਚ ਅੱਜ ਵੱਡਾ ਫੇਰਬਦਲ; 4 ਮੰਤਰੀਆਂ ਦੀ ਹੋਈ ਛੁੱਟੀ, 5 ਨਵੇਂ ਮੰਤਰੀ ਚੁੱਕਣਗੇ ਸਹੁੰ
ਨਵੇਂ ਵਿਧਾਇਕ ਅੱਜ ਸ਼ਾਮ 5 ਵਜੇ ਮੰਤਰੀ ਵਜੋਂ ਸਹੁੰ ਚੁੱਕਣਗੇ
Punjab News : CM ਭਗਵੰਤ ਮਾਨ ਨੇ ਆਪਣੇ OSD ਓਂਕਾਰ ਸਿੰਘ ਨੂੰ ਅਹੁਦੇ ਤੋਂ ਹਟਾਇਆ
ਪੰਜਾਬ ਮੰਡੀ ਬੋਰਡ ਵਿੱਚ ਕੰਟਰੈਕਟ ’ਤੇ ਸੀ ਓਂਕਾਰ ਸਿੰਘ
Bhogpur Firing News: ਭੋਗਪੁਰ 'ਚ ਚੱਲੀਆਂ ਤਾਬੜਤੋੜ ਗੋਲੀਆਂ, ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ
Bhogpur Firing News: ਪੁਰਾਣੀ ਰੰਜ਼ਿਸ ਕਾਰਨ ਮੁਲਜ਼ਮਾਂ ਨੇ ਵਾਰਦਾਤ ਨੂੰ ਦਿਤਾ ਅੰਜਾਮ
Punjab news : ਪੰਜਾਬ ਵਿੱਚ 663 ਪਿੰਡ ਪਰਾਲੀ ਸਾੜਨ ਦੇ ਕੇਂਦਰ ਵਜੋਂ ਪਛਾਣੇ ਗਏ
Punjab news : CAQM ਪਰਾਲੀ ਸਾੜਨ ਤੋਂ ਰੋਕਣ ਲਈ ਹੌਟਸਪੌਟ ਜ਼ਿਲ੍ਹਿਆਂ 'ਤੇ ਦੇ ਰਿਹਾ ਵਿਸ਼ੇਸ਼ ਧਿਆਨ
Navjot Singh Sidhu: ਹੁਣ ਵੈੱਬ ਸੀਰੀਜ਼ 'ਚ ਆਉਣਗੇ ਨਜ਼ਰ ਨਵਜੋਤ ਸਿੰਘ ਸਿੱਧੂ, ਸ਼ੂਟਿੰਗ ਦੀ ਤਸਵੀਰ ਕੀਤੀ ਸਾਂਝੀ
Navjot Singh Sidhu: ਯੂਟਿਊਬਰ ਅਤੇ ਅਭਿਨੇਤਾ ਭੁਵਨ ਬਾਮ ਦੀ ਵੈੱਬ ਸੀਰੀਜ਼ ''ਤਾਜ਼ਾ ਖਬਰ 2'' ਵਿਚ ਆਉਣਗੇ ਨਜ਼ਰ
Patiala Law University: ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਵਾਈਸ ਚਾਂਸਲਰ ਖਿਲਾਫ਼ ਧਰਨਾ ਜਾਰੀ, ਅਸਤੀਫ਼ੇ ਦੀ ਕੀਤੀ ਮੰਗ
Patiala Law University: ਬੀਤੇ ਦਿਨ ਚਾਂਸਲਰ ਬਿਨ੍ਹਾਂ ਅਨੁਮਤੀ ਗਰਲਜ਼ ਹੋਸਟਲ ਦੇ ਕਮਰਿਆਂ ਗਿਆ ਸੀ