Punjab
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੂੰ "ਏਸ਼ੀਆਜ਼ ਬੈਸਟ ਐਜੂਕੇਸ਼ਨਲ ਇੰਸਟੀਟਿਊਸ਼ਨ” ਵਕਾਰੀ ਅਵਾਰਡ ਨਾਲ ਕੀਤਾ ਸਨਮਾਨਿਤ
ਸਮਾਰੋਹ ਵਿੱਚ 400 ਤੋਂ ਜ਼ਿਆਦਾ ਉੱਚ ਪਦ ਦੀਆਂ HR ਦੇ ਆਗੂਆਂ ਅਤੇ CXO ਨੇ ਹਿੱਸਾ ਲਿਆ
Panthak News: ਰਾਜਸਥਾਨ ਦੇ ਸਿੱਖ ਆਗੂ ਭਾਈ ਟਿੰਮਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਨਾ ਸਰਕਾਰ ਦੀ ਧੱਕੇਸ਼ਾਹੀ- ਜਥੇਦਾਰ ਰਘਬੀਰ ਸਿੰਘ
Panthak News: ਰਘਬੀਰ ਸਿੰਘ ਨੇ ਸਿੱਖਾਂ 'ਤੇ ਦੇਸ਼ ਵਿਚ ਤਸ਼ੱਦਦ ਦੀ ਕੀਤੀ ਨਿਖੇਧੀ
ਮਾਨਸਿਕ ਤੌਰ ਉਤੇ ਅਸਮਰਥ ਲੜਕੀ ਨਾਲ ਜਬਰ ਜਿਨਾਹ ਦੇ ਮਾਮਲੇ ‘ਚ ਦੋਸ਼ੀ ਨੂੰ 20 ਸਾਲ ਦੀ ਸਜ਼ਾ
90 ਫ਼ੀਸਦ ਜੁਰਮਾਨਾ, ਪੀੜਤ ਨੂੰ ਮੁਆਵਜ਼ਾ
Punjab News : ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ 30 ਵਾਰਸਾਂ ਨੂੰ ਦਿੱਤੀਆਂ ਨੌਕਰੀਆਂ
ਗੁਰਮੀਤ ਸਿੰਘ ਖੁੱਡੀਆਂ ਨੇ 38 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ; ਇਨ੍ਹਾਂ ਵਿੱਚੋਂ 8 ਨੂੰ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਿੱਚ ਮਿਲੀ ਨੌਕਰੀ
Mohali News : ਵਿਜੀਲੈਂਸ ਬਿਊਰੋ ਵੱਲੋਂ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ASI ਖ਼ਿਲਾਫ਼ ਕੇਸ ਦਰਜ
ਉਕਤ ਮੁਲਜ਼ਮ ਨੇ ਥਾਣਾ ਸਦਰ ਖਰੜ ਵਿਖੇ ਦਰਜ ਇੱਕ ਕੇਸ 'ਚ ਸ਼ਿਕਾਇਤਕਰਤਾ ਦੇ ਰਿਸ਼ਤੇਦਾਰਾਂ ਦੀ ਜ਼ਮਾਨਤ ਕਰਵਾਉਣ ਬਦਲੇ ਲਈ ਸੀ ਰਿਸ਼ਵਤ
Josh Brar News: ਮਰਹੂਮ ਗਾਇਕ ਰਾਜ ਬਰਾੜ ਦੇ ਪੁੱਤਰ ਜੋਸ਼ ਬਰਾੜ ਦਾ 26 ਸਤੰਬਰ ਨੂੰ ਪਹਿਲਾ ਗੀਤ ਹੋਵੇਗਾ ਰਿਲੀਜ਼
Josh Brar News: ਆਪਣੇ ਪਹਿਲੇ ਗੀਤ ਨਾਲ ਦਰਸ਼ਕਾਂ ਦਾ ਕਰਨਗੇ ਮਨੋਰੰਜਨ
Punjab NIA Raid : ਰਾਮਪੁਰਾ ਫੂਲ ਵਿੱਚ NIA ਵੱਲੋਂ ਛਾਪੇਮਾਰੀ, ਪਰਿਵਾਰ ਨੂੰ ਚੰਡੀਗੜ੍ਹ ਤਲਬ
ਐਨਆਈਏ ਦੀ ਟੀਮ ਨੇ ਰਾਮਪੁਰਾ ਫੂਲ ਦੇ ਲਾਡੀ ਦੇ ਪਰਿਵਾਰ ਤੋਂ ਕੀਤੀ ਪੁੱਛਗਿੱਛ
ਗੁਰਿੰਦਰਪਾਲ ਸਿੰਘ ਨੇ NSA ਨੂੰ ਹਾਈਕੋਰਟ 'ਚ ਦਿੱਤੀ ਚੁਣੌਤੀ, ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ
ਕਿਹਾ- ‘ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਕੋਈ ਵਾਸਤਾ ਨਹੀਂ’
Punjab News: ਪੰਜਾਬੀ ਕਲਾਕਾਰ ਨੇ ਗੁਆਂਢੀ ਦੀ ਕੀਤੀ ਕੁੱਟਮਾਰ, ਪੁਲਿਸ ਨੇ ਮਾਮਲਾ ਕੀਤਾ ਦਰਜ
Punjab News: ਘਟਨਾ ਸੀਸੀਟੀਵੀ ਵਿਚ ਹੋਈ ਕੈਦ
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦਾ ਫੇਰ ਪਿਆ ਰੌਲਾ, ਘਰ ਦੇ ਬਾਹਰ ਇਕੱਠੇ ਹੋਏ ਲੋਕ
Kulhad Pizza Couple: ਮਾਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਇਆ