Punjab
Fazilka News : ਫਾਜ਼ਿਲਕਾ ਦੀ ਲੜਕੀ ਨੇ ਵਿਦੇਸ਼ ਜਾ ਕੇ ਆਪਣੇ ਪਤੀ ਨੂੰ ਕੀਤਾ ਬਲੌਕ ,ਲੱਖਾਂ ਰੁਪਏ ਖਰਚ ਕਰਕੇ ਭੇਜਿਆ ਸੀ ਕੈਨੇਡਾ
10 ਲੱਖ ਰੁਪਏ ਅਤੇ 10 ਤੋਲੇ ਸੋਨੇ ਦੀ ਠੱਗੀ ਦਾ ਆਰੋਪ
ਪੰਜਾਬ 'ਚ ਬਾਗ਼ਾਂ ਹੇਠਲਾ ਰਕਬਾ ਘਟਿਆ, ਹਜ਼ਾਰਾਂ ਦੀ ਗਿਣਤੀ 'ਚ ਉੱਜੜੇ ਬਾਗ਼
ਬਾਗਾਂ ਵਾਲੇ ਖਿੱਤੇ 'ਚ ਲੱਗੇ ਪ੍ਰਾਜੈਕਟ ਵੀ ਰੁੜੇ
Garhshankar News : ਗੜ੍ਹਸ਼ੰਕਰ ’ਚ ਟਿੱਪਰ ਨੇ ਸਾਈਕਲ ਸਵਾਰ ਨੂੰ ਦਰੜਿਆ
Garhshankar News : ਮ੍ਰਿਤਕ ਪਿੰਡ ਗੜੀ ਮੰਟੋ ਸਾਈਕਲ ’ਤੇ ਸਵਾਰ ਹੋ ਕੇ ਪਿੰਡ ਪਾਹਲੇਵਾਲ ਨੂੰ ਸੀ ਜਾ ਰਿਹਾ
Amritsar News: ਨਿਹੰਗ ਸਿੰਘ ਨੇ ਨੌਜਵਾਨ ਦਾ ਵੱਢਿਆ ਗੁੱਟ, ਪੀੜਤ ਨੇ ਕਾਰਵਾਈ ਦੀ ਕੀਤੀ ਮੰਗ
ਪੀੜਤ ਨੇ ਕਾਰਵਾਈ ਦੀ ਕੀਤੀ ਮੰਗ
Jalandhar News : ਜਲੰਧਰ ’ਚ ਵੱਖ -ਵੱਖ ਥਾਣਿਆਂ ’ਚ ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ ਹੇਠ ਪੰਜ ਅਧਿਕਾਰੀ ਮੁਅੱਤਲ
Jalandhar News : ਅਧਿਕਾਰੀ ਦੀ ਮੁਅੱਤਲੀ 'ਤੇ ਵਿਭਾਗੀ ਜਾਂਚ ਸ਼ੁਰੂ, ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਪੁਸ਼ਟੀ ਕੀਤੀ
Jalandhar News : ਪਟਿਆਲਾ ਦੇ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਘੁਟਾਲੇ ਮਾਮਲੇ ’ਚ ਪੰਜ ਪਿੰਡਾਂ ਦੇ ਪੰਚ ਤੇ ਸਰਪੰਚ ਈਡੀ ਅੱਗੇ ਹੋਏ ਪੇਸ਼
Jalandhar News : ਇਸ ਮਾਮਲੇ ਵਿਚ ਦੋਸ਼ੀਆਂ ਨੂੰ ਹੋਏ ਸੀ ਸੰਮਨ ਜਾਰੀ
Gurdaspur News : ਗੁਰਦਾਸਪੁਰ ’ਚ ਦਿਖਿਆ ਚੀਤਾ, ਲੋਕਾਂ ’ਚ ਦਹਿਸ਼ਤ ਮਾਹੌਲ
Gurdaspur News : ਵਨ ਵਿਭਾਗ ਟੀਮ ਨੇ ਪਿੰਡਾਂ ਦੇ ਆਲੇ ਦੁਆਲੇ ਪਿੰਜਰੇ ਅਤੇ ਜਾਲ ਲਗਾਏ
Amritsar News : ਪੰਜਾਬ ਪੁਲਿਸ ਦੇ ਡੀਐਸਪੀ ਦੇ ਘਰ STF ਵੱਲੋਂ ਛਾਪੇਮਾਰੀ, ਡੀਜੀਪੀ ਨੇ ਟਵੀਟ ਕਰਕੇ ਕੀਤੇ ਵੱਡੇ ਖੁਲਾਸੇ
Amritsar News : ਘਰ ਅੰਦਰੋਂ ਨਸ਼ੀਲੇ ਪਦਾਰਥ ਤੇ ਭਾਰੀ ਮਾਤਰਾ 'ਚ ਨਕਦੀ ਹੋਈ ਬਰਾਮਦ
Amritsar News : ਚਾਰ ਹਵਾਈ ਯਾਤਰੀਆਂ ਕੋਲੋਂ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ
Amritsar News : ਇਹ ਯਾਤਰੀ ਕੁਆਲਾਲੰਪੁਰ ਰਾਹੀਂ ਕੰਬੋਡੀਆ ਤੋਂ ਪੁੱਜੇ ਸਨ ਅੰਮ੍ਰਿਤਸਰ
Hoshiarpur News : ਹੁਸ਼ਿਆਰਪੁਰ ਦੇ ਪਿੰਡ ਆਦਮਵਾਲ 'ਚ ਨੌਜਵਾਨ ਦਾ ਹੋਇਆ ਕਤਲ
Hoshiarpur News : ਵਰਿੰਦਰ ਪਿੰਡ 'ਚ ਇਕ ਸਬਜ਼ੀ ਦੀ ਦੁਕਾਨ 'ਤੇ ਕਰਦਾ ਸੀ ਕੰਮ