Punjab
Punjab Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 3 ਦਿਨ ਤੱਕ ਡਿੱਗੇਗਾ ਤਾਪਮਾਨ
Punjab Weather Update: ਕੱਲ੍ਹ ਫਰੀਦਕੋਟ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ।
ਵਿੱਕੀ ਮਿੱਡੂਖੇੜਾ ਕਤਲਕਾਂਡ 'ਚ 3 ਗੈਂਗਸਟਰ ਦੋਸ਼ੀ ਕਰਾਰ, 27 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ
ਗੈਂਗਸਟਰ ਭੁੱਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ
ਅਕਾਲ ਤਖ਼ਤ ਸਾਹਿਬ ਦੇ ਸਾਰੇ ਫ਼ੈਸਲੇ ਮੰਨਣ ਦੀ ਸਲਾਹ ਦੇਣੀ ਮਹਿੰਗੀ ਪਈ, ਗੁਰਜੀਤ ਸਿੰਘ ਤਲਵੰਡੀ ਨੂੰ ਅਕਾਲੀ ਦਲ ਬਾਦਲ ’ਚੋਂ ਕੀਤਾ ਬਰਖ਼ਾਸਤ
ਪੰਥਪ੍ਰਸਤਾਂ ਲਈ ਹੁਣ ਅਕਾਲੀ ਦਲ ’ਚ ਕੋਈ ਥਾਂ ਨਹੀਂ ਬਚੀ : ਜਥੇਦਾਰ ਗੁਰਜੀਤ ਸਿੰਘ
Punjabi died in Canda Hathur News ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰ ਦੀ ਐਕਸੀਡੈਂਟ ਵਿਚ ਮੌਤ
ਆਹਮੋ-ਸਾਹਮਣੇ ਟਰਾਲਿਆਂ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Moga News: ਪੰਜਾਬ ਦੀ ਧੀ ਨੇ ਵਧਾਇਆ ਮਾਣ, ਆਸਟਰੇਲਿਆਈ ਫ਼ੌਜ ਵਿਚ ਹੋਈ ਭਰਤੀ
Moga News: ਪੰਜਾਬ ਦੀ ਧੀ ਆਸਟਰੇਲੀਆ ਦੀਆਂ ਸਰਹੱਦਾਂ ’ਤੇ ਕਰੇਗੀ ਰਾਖੀ
Punjab Weather Update: ਸਰਦੀਆਂ ਵਿਚ ਹੀ ਵੱਧ ਗਈ ਗਰਮੀ, ਆਉਣ ਵਾਲੇ ਦਿਨਾਂ ’ਚ ਪੰਜਾਬ ਦਾ ਮੌਸਮ ਰਹੇਗਾ ਖ਼ੁਸ਼ਕ
Punjab Weather Update: ਪਿਛਲੇ 2-3 ਦਿਨਾਂ ਤੋਂ ਲਗਾਤਾਰ ਨਿਕਲੀ ਤਿੱਖੀ ਧੁੱਪ ਨੇ ਸਰਦੀ ਵਿਚ ਕਮੀ ਕੀਤੀ ਹੈ।
Poem: ਸੋਨੇ ਦੀ ਚਿੜੀ
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਵਾਂਗੇ।
Editorial: ਸੱਚ ਪਛਾਨਣ ਤੋਂ ਇਨਕਾਰੀ ਹੈ ਸੁਖਬੀਰ ਧੜਾ...
ਅਕਾਲ ਤਖ਼ਤ ਦੇ ਜਥੇਦਾਰ ਨੇ ਅਕਾਲੀ ਦਲ 'ਚ ਭਰਤੀ ਦੇ ਪ੍ਰਸੰਗ 'ਚ ਚੱਲ ਰਹੇ ਵਿਵਾਦ ਦੇ ਖ਼ਾਤਮੇ ਲਈ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ 28 ਜਨਵਰੀ ਨੂੰ ਕੀਤੀ ਤਲਬ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਜਨਵਰੀ 2025)
Ajj da Hukamnama Sri Darbar Sahib:
Patiala News : ਰਾਜਿੰਦਰਾ ਹਸਪਤਾਲ ਦੀ ਵੀਡੀਓ ਵਾਇਰਲ ਹੋਣ 'ਤੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਬਿਆਨ,ਮਰੀਜ਼ ਦਾ ਆਪਰੇਸ਼ਨ ਬਿਲਕੁਲ ਹੋਇਆ ਠੀਕ
Patiala News : ਜੂਨੀਅਰ ਡਾਕਟਰ ਘਬਰਾ ਕੇ ਜਰਨੇਟਰ ਵਾਲੇ ਨੂੰ ਫੋਨ ਕਰਨ ਦੀ ਬਜਾਏ ਵੀਡੀਓ ਬਣਾਉਣ ਲੱਗ ਪਿਆ