Punjab
Yuvraj Singh's biopic announced : ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਜ਼ਿੰਦਗੀ ’ਤੇ ਬਣੇਗੀ ਫਿਲਮ
ਭੂਸ਼ਣ ਕੁਮਾਰ ਦੀ ਨਿਰਮਾਣ ਕੰਪਨੀ ‘ਟੀ-ਸੀਰੀਜ਼’ ਨੇ ਕੀਤਾ ਐਲਾਨ
CM Bhagwant Mann : CM ਭਗਵੰਤ ਮਾਨ ਅੱਜ ਪਰਿਵਾਰ ਸਮੇਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
ਇਸ ਮੌਕੇ ਸੀਐਮ ਮਾਨ ਨਾਲ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮਾਤਾ ਮੌਜੂਦ ਸਨ
Jalandhar News : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਖੇਤਰੀ ਪਾਸਪੋਰਟ ਅਧਿਕਾਰੀ ਨਾਲ ਮੁਲਾਕਾਤ
ਪਾਸਪੋਰਟ ਸੇਵਾ ਨਾਲ ਸਬੰਧਿਤ ਮੁਸ਼ਕਿਲਾਂ ਬਾਰੇ ਕੀਤੀ ਚਰਚਾ
Health tips:ਜੇਕਰ ਤੁਹਾਡਾ ਵੀ ਹਾਈ ਕੋਲੈਸਟ੍ਰੋਲ ਤਾਂ ਇਹ ਚੀਜਾਂ ਕਰੋ ਬੰਦ
ਸਰੀਰ ਹਾਰਮੋਨ, ਸੈੱਲ ਬਣਾਉਣ ਅਤੇ ਭੋਜਨ ਨੂੰ ਹਜ਼ਮ ਕਰਨ ਲਈ ਕੋਲੇਸਟ੍ਰੋਲ ਦੀ ਵਰਤੋਂ ਕਰਦਾ ਹੈ।
Banur Kabaddi player died : ਕਬੱਡੀ ਖਿਡਾਰੀ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ ,PGI 'ਚ ਇਲਾਜ ਦੌਰਾਨ ਤੋੜਿਆ ਦਮ
ਕੁਝ ਦਿਨ ਪਹਿਲਾਂ ਖੇਤਾਂ 'ਚੋਂ ਚਾਰਾ ਲੈਣ ਗਿਆ ਸੀ ਕਬੱਡੀ ਖਿਡਾਰੀ
TarnTaran News: NHAI ਪ੍ਰੋਜੈਕਟ ਲਈ ਜ਼ਮੀਨਾਂ ਐਕਵਾਇਰ ਕਰਨ ਨੂੰ ਲੈ ਕੇ ਪ੍ਰਸ਼ਾਸਨ ਤੇ ਕਿਸਾਨ ਆਹਮੋ-ਸਾਹਮਣੇ
ਜ਼ਮੀਨਾਂ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਗਿਆ ਹੈ।
Gippy Grewal News: ਗਿੱਪੀ ਗਰੇਵਾਲ ਦੀ ਮੋਹਾਲੀ ਅਦਾਲਤ 'ਚ ਪੇਸ਼ੀ, ਜਾਣੋ ਪੂਰਾ ਮਾਮਲਾ
ਗੈਂਗਸਟਰ ਦਿਲਪ੍ਰੀਤ ਬਾਬਾ ਨੇ ਮੰਗੀ ਸੀ ਫਿਰੌਤੀ
Gurdaspur News : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ,ਤਿੰਨ ਦਿਨ ਪਹਿਲਾਂ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ
ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ
Punjab Weather Update: ਪੰਜਾਬ ਦੇ ਇੰਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ
ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ।
Reservation News: ਮਜ਼੍ਹਬੀ ਸਿੱਖ/ਬਾਲਮੀਕੀਆਂ ਲਈ ਸਿੱਖਿਆ ਵਿੱਚ ਵੀ 12.5% ਕੋਟਾ ਹੋਣਾ ਚਾਹੀਦਾ ਲਾਗੂ !
ਸਰਕਾਰੀ ਨੌਕਰੀਆਂ ਦੇ ਨਾਲ ਹੁਣ ਸਿੱਖਿਆ ਵਿੱਚ ਵੀ 12.5 ਫੀਸਦ ਕੋਟਾ ਲਾਗੂ ਕਰਨ ਉੱਤੇ ਜੋਰ ਦਿੱਤਾ ਗਿਆ।