Punjab
Amritsar News: ਅੰਮ੍ਰਿਤਸਰ 'ਚ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਵੱਲੋਂ ਜਾਂਚ ਸ਼ੁਰੂ
ਬੰਬ ਦੀ ਧਮਕੀ ਤੋਂ ਬਾਅਦ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ।
Canada News: ਪੰਜਾਬ ਦੀ ਧੀ ਨੇ ਕੈਨੇਡਾ ਵਿੱਚ ਮਾਪਿਆ ਦਾ ਨਾਂਅ ਕੀਤਾ ਰੌਸ਼ਨ, ਬਣੀ ਜੇਲ੍ਹ ਸੁਪਰਡੈਂਟ
ਪੰਜਾਬ ਦੀ ਧੀ ਨੇ ਕੈਨੇਡਾ ਵਿੱਚ ਜੇਲ੍ਹ ਸੁਪਰਡੈਂਟ ਬਣ ਕੇ ਨਾਂਅ ਰੌਸ਼ਨ ਕੀਤਾ ਹੈ।
Kolkata rape and murder case: ਮੰਤਰੀ ਡਾ. ਬਲਬੀਰ ਸਿੰਘ ਨੇ ਡਾਕਟਰਾਂ ਨੂੰ ਸੁਰੱਖਿਆ ਦਾ ਦਿੱਤਾ ਭਰੋਸਾ
ਪੰਜਾਬ ਸਰਕਾਰ ਮੈਡੀਕਲ ਪ੍ਰੋਫੈਸ਼ਨਲਜ਼ ਦੀ ਸੁਰੱਖਿਆ ਲਈ ਸੰਜੀਦਾ-ਡਾ. ਬਲਬੀਰ ਸਿੰਘ
VR Punjab Mall bomb threat : ਖਰੜ ਦੇ 'ਵੀਆਰ ਪੰਜਾਬ ਮਾਲ' ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ , ਪੁਲਿਸ ਦੇ ਹੱਥ ਪੈਰ ਫੁੱਲੇ !
ਈਮੇਲ ਰਾਹੀਂ ਮਿਲੀ ਸੀ ਬੰਬ ਦੀ ਸੂਚਨਾ , ਪੁਲਿਸ ਨੇ ਸਾਰੇ ਲੋਕਾਂ ਨੂੰ ਮਾਲ 'ਚੋਂ ਬਾਹਰ ਕੱਢਿਆ ਅਤੇ ਐਂਟਰੀ ਰੋਕੀ
Health News: ਸਦਾ ਜਵਾਨ ਰਹਿਣ ਦੇ ਲਈ ਰੋਜ਼ਾਨਾ ਖਾਓ ਇਹ 3 ਭੋਜਨ, ਦੂਰ ਹੋ ਜਾਣਗੇ ਬੁਢਾਪੇ ਦੇ ਲੱਛਣ
ਲਾਲ ਸ਼ਿਮਲਾ ਮਿਰਚ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਬੁਢਾਪੇ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ।
Sour Aloo Chat Recipes: ਰੱਖੜੀ 'ਤੇ ਮਿੱਠਾ ਖਾ ਕੇ ਅੱਕੇ ਲੋਕ ਘਰ ਵਿਚ ਬਣਾ ਕੇ ਖਾਣ ਖੱਟੀ ਆਲੂ ਚਾਟ
Sour Aloo Chat Recipes: ਘਰ ਵਿਚ ਬਣਾਉਣੀ ਬਹੁਤ ਆਸਾਨ
ਉੱਦਮੀ ਅਤੇ ਕ੍ਰਾਂਤੀਕਾਰੀ ਪੱਤਰਕਾਰ ਸ. ਜੋਗਿੰਦਰ ਸਿੰਘ ਸਪੋਕਸਮੈਨ ਦੀ ਯਾਦ 'ਚ ਸਪੀਕਰ ਸੰਧਵਾਂ ਨੇ ਲਗਾਏ ਬੂਟੇ
ਸ. ਜੋਗਿੰਦਰ ਸਿੰਘ ਦੀ ਯਾਦ ਨੂੰ ਸਦੀਵੀ ਕਰਨ ਦੇ ਲਈ 100 ਬੂਟਾ ਲਾਉਣ ਦਾ ਪ੍ਰਣ ਕੀਤਾ-ਸਪੀਕਰ ਕੁਲਤਾਰ ਸੰਧਵਾ
School Holiday News: ਪੰਜਾਬ ਦੇ ਇਸ ਜ਼ਿਲ੍ਹੇ ਵਿਚ ਕੱਲ੍ਹ ਛੁੱਟੀ ਦ ਐਲਾਨ, ਸਕੂਲ, ਕਾਲਜ ਸਮੇਤ ਕਈ ਅਦਾਰੇ ਰਹਿਣਗੇ ਬੰਦ
School Holiday News: ਡਿਪਟੀ ਕਮਿਸ਼ਨਰ ਦੇ ਹੁਕਮ, 20 ਅਗਸਤ ਨੂੰ ਹੈ ਸ਼ਹੀਦ ਸੰਤ ਹਰਚੰਦ ਦੀ ਬਰਸੀ
Baba Bakala News : ਮੈਂ ਪੰਜਾਬ ਨੂੰ ਬੁਲੰਦੀਆਂ ‘ਤੇ ਵੇਖਣਾ ਚਾਹੁੰਦਾ ਹਾਂ: CM ਭਗਵੰਤ ਮਾਨ
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2022 ਵਿੱਚ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਸਹੂਲਤ ਸ਼ੁਰੂ ਕੀਤੀ ਸੀ ਅਤੇ ਇਸ ਵੇਲੇ 90 ਫੀਸਦੀ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ
Recruitment Agnivirs: ਏਅਰ ਫੋਰਸ ਵਿੱਚ ਅਗਨੀਵੀਰਾ ਦੀ ਭਰਤੀ, ਕਰੋ ਜਲਦ ਅਪਲਾਈ
ਅਗਨੀਵੀਰ ਭਰਤੀ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ।