Punjab
Fazilka News : ਫਾਜ਼ਿਲਕਾ 'ਚ ਲੁਟੇਰਿਆਂ ਦਾ ਫਰਮਾਨ , ਜੇਕਰ ਜੇਬ 'ਚੋਂ 1000 ਤੋਂ ਘੱਟ ਰੁਪਏ ਨਿਕਲੇ ਤਾਂ ਹੋਵੇਗੀ ਕੁੱਟਮਾਰ
ਲੋਕਾਂ ਨੇ ਰਾਤ ਨੂੰ ਘਰੋਂ ਬਾਹਰ ਨਿਕਲਣਾ ਕੀਤਾ ਬੰਦ
Sri Muktsar Sahib News : ਗਿੱਦੜਬਾਹਾ ਵਿਖੇ 2 ਸਕੇ ਭਰਾਵਾਂ ਦੀ ਸਰੋਵਰ 'ਚ ਡੁੱਬਣ ਕਾਰਨ ਹੋਈ ਮੌਤ
ਮ੍ਰਿਤਕ ਬੱਚਿਆਂ ਦੀ ਉਮਰ 8 ਸਾਲ ਅਤੇ 9 ਸਾਲ ਸੀ ,ਇਲਾਕੇ ਵਿਚ ਦੌੜੀ ਸੋਗ ਦੀ ਲਹਿਰ
Abohar News : ਪਾਣੀ ਵਾਲੀ ਟੈਂਕੀ 'ਚ ਇੱਕ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ ,ਤਿੰਨ ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਮ੍ਰਿਤਕ ਮਾਨਸਿਕ ਤੌਰ 'ਤੇ ਰਹਿੰਦਾ ਸੀ ਪ੍ਰੇਸ਼ਾਨ
Pathankot young Death News : ''ਮਾਂ ਦੀ ਆਉਂਦੀ ਯਾਦ, ਉਨ੍ਹਾਂ ਕੋਲ ਜਾਣਾ ਚਾਹੁੰਦਾ''.. ਇਹ ਕਹਿ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Pathankot young Death News: ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਮ੍ਰਿਤਕ
Joginder Singh: ਸੁਖਦੇਵ ਢੀਂਡਸਾ ਸਣੇ ਉੱਘੀਆਂ ਸ਼ਖਤੀਅਤਾਂ ਵਲੋਂ ਸ. ਜੋਗਿੰਦਰ ਸਿੰਘ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
Sardar Joginder Singh: ''ਜੋਗਿੰਦਰ ਸਿੰਘ ਕੋਲ ਪੰਥ ਤੇ ਪੰਜਾਬ ਦੇ ਪੇਚੀਦਾ ਮਸਲਿਆਂ ਨੂੰ ਹੱਲ ਕਰਵਾਉਣ ਦੀ ਸਲਾਹ ਤੇ ਹੁਨਰ ਕਮਾਲ ਦਾ ਸੀ।''
Punjab Weather Update: ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਪਈ ਮੱਠੀ, ਜਾਣੋ ਕਦੋਂ ਪਵੇਗਾ ਮੀਂਹ
Punjab Weather Update: ਕਈ ਥਾਈਂ ਛਾਏ ਅੱਜ ਬੱਦਲ
Bathinda Accident News: ਬਠਿੰਡਾ ਵਿਚ ਖੜ੍ਹੇ ਟਿੱਪਰ ਵਿਚ ਵੱਜੀ ਕਾਰ, ਦਰਦਨਾਕ ਹਾਦਸੇ ਵਿਚ ਪਿਓ-ਪੁੱਤ ਸਮੇਤ 3 ਦੀ ਹੋਈ ਮੌਤ
Bathinda Accident News: ਪ੍ਰਵਾਰਕਾਂ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
Sardar Joginder Singh: ਸ. ਜੋਗਿੰਦਰ ਸਿੰਘ ਨੇ ਕਾਲਜ ’ਚ ਹੀ ਸ਼ੁਰੂ ਕਰ ਦਿਤਾ ਸੀ ਗੰਭੀਰ ਵਿਸ਼ਿਆਂ ’ਤੇ ਲਿਖਣਾ
Sardar Joginder Singh: ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਜੀ ਵੀ ਸਨ ਉਨ੍ਹਾਂ ਦੀ ਲੇਖਣੀ ਦੇ ਪ੍ਰਸ਼ੰਸਕ
Sardar Joginder Singh: ਵਿਅਰਥ ਰਹੀਆਂ ਸ. ਜੋਗਿੰਦਰ ਸਿੰਘ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ
Sardar Joginder Singh: ਉਨ੍ਹਾਂ ਦੀ ਕਰੜੀ ਲਿਖਣ ਸ਼ੈਲੀ ਨੇ ਸਮੇਂ ਦੀ ਸਰਕਾਰੀ ਮਸ਼ੀਨਰੀ ਨੂੰ ਨਿਸ਼ਾਨਾ ਬਣਾਇਆ
Joginder Singh: ਪਤਨੀ ਸਰਦਾਰਨੀ ਜਗਜੀਤ ਕੌਰ ਦੇ ਗਹਿਣੇ ਵੇਚ ਕੇ ਸ਼ੁਰੂ ਕੀਤਾ ਸੀ ਰਸਾਲਾ ‘ਯੰਗ ਸਿੱਖ’
Joginder Singh: ਕੁੱਝ ਤਕਨੀਕੀ ਕਾਰਨਾਂ ਕਰ ਕੇ ਯੰਗ ਸਿੱਖ ਦਾ ਨਾਂ ‘ਪੰਜ ਪਾਣੀ’ ਕਰ ਦਿਤਾ ਗਿਆ ਜਿਸ ਦੀ ਵਿਕਰੀ ਤਾਂ ਰੀਕਾਰਡ-ਤੋੜ ਹੋ ਗਈ