Punjab
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਐਫ.ਆਈ.ਆਰ. ਦਰਜ
ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਜਾਤੀਵਾਦੀ ਟਿੱਪਣੀ ਕਰਨ ਦਾ ਹੈ ਮਾਮਲਾ
ਗੁਰਪੁਰਬ ਮੌਕੇ ਪ੍ਰਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀਐਮ ਭਗਵੰਤ ਮਾਨ
ਸਰਬੱਤ ਦੇ ਭਲੇ ਤੇ ਪੰਜਾਬ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।
Punjab Weather Update: ਪੰਜਾਬ ਵਿਚ ਅੱਜ ਵਧੇਗੀ ਠੰਢ, ਨੌਂ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ
Punjab Weather Update: ਖੰਨਾ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ
Guru Nanak Dev Ji Parkash Purab: ਕਲਯੁਗ 'ਚ ਸਤਿ ਦਾ ਸੂਰਜ ਬਣ ਆਇਆ ਗੁਰੂ ਨਾਨਕ
ਗੁਰੂ ਨਾਨਕ ਸਾਹਿਬ ਦਾ ਮਹਾਨ ਉਪਕਾਰ ਸੀ ਕਿ ਉਨ੍ਹਾਂ ਨੇ ਪ੍ਰਮਾਤਮਾ ਨੂੰ ਖ਼ਾਸ ਅਸਥਾਨਾਂ, ਰੂਪ, ਰੰਗ, ਵਰਨ ਤੋਂ ਬਾਹਰ ਲਿਆ ਕੇ, ਉਸ ਦੇ ਨੇੜੇ ਤੋਂ ਨੇੜੇ ਤੇ ਸਰਵ ਵਿਆਪੀ ਦਰਸ਼ਨ ਕਰਵਾਏ
ਕਦੇ ਵੀ ਸੁਪਨਾ ਵੇਖਣਾ ਨਾ ਛੱਡੋ, ਤੁਹਾਨੂੰ ਨਹੀਂ ਪਤਾ ਕਿਸਮਤ ਕਿਥੇ ਲੈ ਜਾਵੇਗੀ : ਹਰਮਨਪ੍ਰੀਤ ਕੌਰ
ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਆਰਾਮਦਾਇਕ ਅਤੇ ਨਿਮਰ ਮਹਿਸੂਸ ਕਰ ਰਹੀ ਹੈ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (5 ਨਵੰਬਰ 2025)
Ajj da Hukamnama Sri Darbar Sahib: ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥
Guru Nanak Dev Ji Parkash Purab: ਕਲਿ ਤਾਰਣ ਗੁਰੁ ਨਾਨਕ ਆਇਆ॥ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ
ਬੱਸ ਸਟੈਂਡ ਨੇੜੇ ਮਾਮੂਲੀ ਬਹਿਸ ਮਗਰੋਂ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਦਾ ਰਾਡ ਮਾਰ ਕੇ ਕਤਲ
ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਹੋਏ ਫਰਾਰ
ਪੰਜਾਬ ਪੁਲਿਸ ਦੀ ਚੌਕਸ ਕਾਰਵਾਈ ਨਾਲ ਟਲੀ ਵੱਡੀ ਘਟਨਾ
ਸਰਹੱਦ ਨੇੜਿਓਂ ਰਾਵੀ ਦਰਿਆ ਕੰਢਿਓਂ ਦੋ AK ਸੀਰੀਜ਼ ਰਾਈਫਲਾਂ, ਇੱਕ ਪਿਸਤੌਲ ਅਤੇ ਵੱਡੀ ਮਾਤਰਾ 'ਚ ਗੋਲਾ ਬਾਰੂਦ ਬਰਾਮਦ
ਭਾਜਪਾ ਆਗੂ ਵਿਨੀਤ ਜੋਸ਼ੀ ਨੇ ਮਾਜਰੀ ਬਲਾਕ 'ਚ ਮਾਈਨਿੰਗ ਮਾਫੀਆ ਦਾ ਰਾਜ ਹੋਣ ਦਾ ਦੋਸ਼ ਲਾਇਆ
ਕਿਹਾ, ‘ਮਾਈਨਿੰਗ ਮਾਫ਼ੀਆ ਨੇ ਕੁਬਾਹੇੜੀ ਤੋਂ ਖਿਜਰਾਬਾਦ ਤੱਕ ਦਾ ਰਸਤਾ ਕੀਤਾ ਗਾਇਬ'