Punjab
Bathinda ਜ਼ਿਲ੍ਹੇ ਦੇ ਪਿੰਡ ਭੈਣੀ ਚੂਹਣ ਦੀ ਪੰਚਾਇਤ ਨੇ ਪਤੰਗਬਾਜ਼ੀ ਖ਼ਿਲਾਫ਼ ਪਾਇਆ ਮਤਾ
ਪਿੰਡ 'ਚ ਪਤੰਗ ਵੇਚਣ ਅਤੇ ਉਡਾਉਣ 'ਤੇ ਲਗਾਈ ਪਾਬੰਦੀ
SYL ਨੂੰ ਲੈ ਕੇ ਦੋਵੇ ਸੂਬਿਆਂ ਦੀ ਚੰਗੇ ਮਾਹੌਲ ਵਿੱਚ ਹੋਈ ਮੀਟਿੰਗ:ਮੁੱਖ ਮੰਤਰੀ ਭਗਵੰਤ ਮਾਨ
‘ਅਸੀਂ ਭਾਈ ਘਨੱਈਆ ਜੀ ਦੀ ਵਿਚਾਰਾਧਾਰ 'ਤੇ ਚੱਲਣ ਵਾਲੇ ਹਾਂ'
ਪਟਿਆਲਾ ਦੇ ਸਨੌਰ ਇਲਾਕੇ 'ਚ ਹੋਈ ਤੇਜ਼ ਗੜ੍ਹੇਮਾਰੀ
ਸੰਘਣੇ ਬੱਦਲਾਂ ਕਾਰਨ ਪਟਿਆਲਾ ਅਤੇ ਨਾਲ ਲਗਦੇ ਇਲਾਕਿਆਂ 'ਚ ਛਾਇਆ ਹਨ੍ਹੇਰਾ
ਸ੍ਰੀ ਫਤਿਹਗੜ੍ਹ ਸਾਹਿਬ 'ਚ 12ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ
ਨੌਜਵਾਨ ਦਾ ਕਿਰਚ ਮਾਰ ਕੇ ਬੇਰਹਿਮੀ ਨਾਲ ਕਤਲ
ਖੇਤੀਬਾੜੀ ਵਿਭਾਗ ਨੇ ਠੰਡ ਤੋਂ ਫਸਲਾਂ ਅਤੇ ਜਾਨਵਰਾਂ ਨੂੰ ਬਚਾਉਣ ਲਈ ਦਿੱਤੇ ਸੁਝਾਅ
ਪਸ਼ੂ ਪਾਲਕਾਂ ਆਪਣੇ ਸ਼ੈੱਡਾਂ ਨੂੰ ਚਾਰੇ ਪਾਸੇ ਤੋਂ ਬੰਦ ਰੱਖਣ
30 ਲੱਖ ਰੁਪਏ ਰਿਸ਼ਵਤ ਮਾਮਲੇ ਨੂੰ ਲੈ ਕੇ ਲੁਧਿਆਣਾ ਦੇ ਵਕੀਲ ਨੇ ਈਡੀ ਨੂੰ ਵੀਡੀਓ ਸਮੇਤ ਕੀਤੀ ਸ਼ਿਕਾਇਤ
ਬੀਤੇ ਦਿਨ ਬਠਿੰਡਾ ਦੇ ਵਿਧਾਇਕ 'ਤੇ 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਲੱਗੇ ਸਨ ਇਲਜ਼ਾਮ
ਪੰਜਾਬ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ
ਬਠਿੰਡਾ ਵਿੱਚ 2.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ
ਗੈਂਗਸਟਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
2024 ਵਿੱਚ ਦਰਜ ਹੋਏ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (27 ਜਨਵਰੀ 2026)
Ajj da Hukamnama Sri Darbar Sahib: ਜੈਤਸਰੀ ਮਹਲਾ ੫ ਘਰੁ ੨ ਛੰਤ ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥
ਸੀਸ ਤਲੀ 'ਤੇ ਰੱਖ ਕੇ ਮੈਦਾਨ-ਏ-ਜੰਗ ਵਿਚ ਨਿਤਰਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਜੀ ਨੇ ਬਹਾਦਰੀ ਦੀ ਐਸੀ ਪਰਿਭਾਸ਼ਾ ਲਿਖੀ ਜਿਸ ਅੱਗੇ ਆਪ ਮੁਹਾਰੇ ਸੀਸ ਝੁਕ ਜਾਂਦਾ ਹੈ।