Sikar
Rajasthan News : ਰਸਤਾ ਭਟਕ ਗਿਆ ਸੀ, ਕਾਰ 'ਚ ਜ਼ਿੰਦਾ ਸੜ ਗਿਆ ਪੂਰਾ ਪਰਿਵਾਰ
ਵਿਆਹ ਦੀ ਸੁੱਖ ਦੇਣ ਤੋਂ ਬਾਅਦ ਜੱਦੀ ਪਿੰਡ ਜਾਣਾ ਚਾਹੁੰਦੇ ਸੀ ਪਰ ਰਸਤਾ ਭਟਕ ਗਏ
Sikar Road Accident: ਰਾਜਸਥਾਨ ’ਚ ਕਾਰ ਪਿੱਛੇ ਤੋਂ ਟਰੱਕ ਨਾਲ ਟਕਰਾਈ, ਦੋਵੇਂ ਗੱਡੀਆਂ ਨੂੰ ਲੱਗੀ ਅੱਗ, 7 ਲੋਕ ਜ਼ਿੰਦਾ ਸੜੇ
Sikar Road Accident:ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਨੰਬਰ ਉੱਤਰ ਪ੍ਰਦੇਸ਼ ਦੇ ਦੱਸੇ ਜਾ ਰਹੇ
ਕਿਸਾਨਾਂ ਲਈ ਖ਼ੁਸਖ਼ਬਰੀ, PM ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਦੀ 14ਵੀਂ ਕਿਸ਼ਤ ਕੀਤੀ ਜਾਰੀ
8 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ 17 ਹਜ਼ਾਰ ਕਰੋੜ ਰੁਪਏ ਹੋਏ ਟਰਾਂਸਫਰ
ਚਾਕੂ ਦੀ ਨੋਕ ’ਤੇ ਬੈਂਕ ਲੁੱਟਣ ਆਏ ਬਦਮਾਸ਼ਾਂ ਨੂੰ ਮਹਿਲਾ ਬੈਂਕ ਮੈਨੇਜਰ ਨੇ ਦਬੋਚਿਆ, ਬਹਾਦਰੀ ਦੀ ਹੋ ਰਹੀ ਸ਼ਲਾਘਾ
ਬੈਂਕ ਦੀ ਮਹਿਲਾ ਮੈਨੇਜਰ ਪੂਨਮ ਗੁਪਤਾ ਅਤੇ ਹੋਰ ਬੈਂਕ ਮੁਲਾਜ਼ਮਾਂ ਦੀ ਹਿੰਮਤ ਅਤੇ ਹੌਸਲੇ ਅੱਗੇ ਇਹ ਇਹ ਬਦਮਾਸ਼ ਟਿਕ ਨਹੀਂ ਸਕਿਆ।
ਰਾਜਸਥਾਨ 'ਚ ਮੇਲੇ ਦੌਰਾਨ ਮਚੀ ਭਗਦੜ, 3 ਲੋਕਾਂ ਦੀ ਹੋਈ ਮੌਤ
ਕਈ ਲੋਕ ਗੰਭੀਰ ਜ਼ਖਮੀ
ਸਾਕਸ਼ੀ ਮਹਾਰਾਜ ਦੇ ਵਿਵਾਦਿਤ ਬੋਲ- ਅੰਦੋਲਨਕਾਰੀ ਕਿਸਾਨਾਂ ਨੂੰ ਦਸਿਆ ‘ਅਤਿਵਾਦੀ’
ਕਿਹਾ ਕਿ ਜੋ ਲੋਕ ਕਿਸਾਨ ਦੇ ਨਾਮ ’ਤੇ ਅੰਦੋਲਨ ਕਰ ਰਹੇ ਹਨ, ਉਹ ਕਿਸਾਨ ਹੈ ਨਹੀਂ
ਹਵਾਈ ਹਮਲੇ 'ਤੇ ਹੁਣ 'ਮੀ ਟੂ-ਮੀ ਟੂ' ਕਰ ਰਹੀ ਹੈ ਕਾਂਗਰਸ : ਮੋਦੀ
ਜਲ, ਥਲ, ਪੁਲਾੜ 'ਤੇ ਹਮਲਾ ਕਰਨ ਦੇ ਸਮਰੱਥ ਭਾਰਤ