Rajasthan
Jaisalmer Jawan Death News: ਸਰਹੱਦ 'ਤੇ ਤਾਇਨਾਤ ਜਵਾਨ ਦੀ ਲੂ ਲੱਗਣ ਨਾਲ ਹੋਈ ਮੌ/ਤ
Jaisalmer Jawan Death News: 48 ਡਿਗਰੀ ਤਾਪਮਾਨ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਸਨ ਤਾਇਨਾਤ
Rain In Jodhpur : ਮੌਸਮ ਦਾ ਬਦਲਿਆ ਮਿਜ਼ਾਜ਼; ਜੋਧਪੁਰ 'ਚ ਤੇਜ਼ ਹਵਾਵਾਂ ਨਾਲ ਪਿਆ ਹਲਕਾ ਮੀਂਹ
ਤੇਜ਼ ਹਨੇਰੀ ਕਾਰਨ ਦਰੱਖਤ ਸੜਕ 'ਤੇ ਡਿੱਗ ਗਏ ਹਨ
Rajasthan Heat Wave Death: ਰਾਜਸਥਾਨ 'ਚ ਗਰਮੀ ਨੇ ਢਾਹਿਆ ਕਹਿਰ , ਹੁਣ ਤੱਕ 12 ਮੌਤਾਂ ? ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
ਮੰਤਰੀ ਨੇ ਕਿਹਾ- 12 ਮੌਤਾਂ , ਵਿਭਾਗ ਕਹਿ ਰਿਹਾ - 6 ਮੌਤਾਂ , ਤਾਪਮਾਨ 50 ਡਿਗਰੀ ਤੱਕ ਜਾਣ ਦਾ ਖਦਸ਼ਾ
Rajasthan News: ਲੂ ਲੱਗਣ ਕਾਰਨ 5 ਲੋਕਾਂ ਦੀ ਮੌਤ, ਬਾੜਮੇਰ 'ਚ ਤਾਪਮਾਨ 48.8 ਡਿਗਰੀ ਤਕ ਪਹੁੰਚਿਆ
ਅਧਿਕਾਰੀਆਂ ਨੇ ਦਸਿਆ ਕਿ ਖੈਰਥਲ ਜ਼ਿਲ੍ਹੇ ਵਿਚ ਪੰਜ ਮੋਰ ਮਰੇ ਹੋਏ ਪਾਏ ਗਏ ਹਨ।
Rajasthan News : ਬਾੜਮੇਰ 'ਚ ਇਨਸਾਨੀਅਤ ਸ਼ਰਮਸਾਰ ! ਜੇਠਾਣੀ ਨੇ ਦੇਵਰਾਨੀ ਦੇ ਬੱਚੇ ਨੂੰ ਖੁਆਇਆ ਜ਼ਹਿਰ
ਉਹ ਆਪਣੀ ਦੇਵਰਾਨੀ ਦੇ ਬੱਚੇ ਨੂੰ ਜਾਨੋਂ ਮਾਰਨਾ ਚਾਹੁੰਦਾ ਸੀ ਪਰ ਜ਼ਹਿਰ ਦੇਣ ਤੋਂ ਬਾਅਦ ਵੀ ਬੱਚਾ ਬਚ ਗਿਆ
Rape Case: ਨਾਬਾਲਗ ਨਾਲ ਸਮੂਹਕ ਜਬਰ ਜਨਾਹ ਕਰ ਕੇ ਭੱਠੀ ’ਚ ਸਾੜਨ ਦੇ ਮਾਮਲੇ ’ਚ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਅਦਾਲਤ ਨੇ ਇਕ ਨਾਬਾਲਗ ਕੁੜੀ ਨਾਲ ਸਮੂਹਕ ਜਬਰ ਜਨਾਹ ਕਰਨ ਅਤੇ ਉਸ ਨੂੰ ਕੋਲੇ ਦੇ ਭੱਠੇ ’ਚ ਸਾੜਨ ਦੇ ਮਾਮਲੇ ’ਚ ਸੋਮਵਾਰ ਨੂੰ ਦੋ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ
Bharatpur Road Accident : ਭਰਤਪੁਰ 'ਚ ਭਿਆਨਕ ਸੜਕ ਹਾਦਸਾ, 4 ਔਰਤਾਂ ਸਮੇਤ 7 ਲੋਕਾਂ ਦੀ ਮੌਤ, 8 ਜ਼ਖਮੀ
ਜੈਪੁਰ-ਆਗਰਾ ਨੈਸ਼ਨਲ ਹਾਈਵੇ 'ਤੇ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ
Rajasthan News: 3 ਸਾਲ ਦੀ ਬੱਚੀ ਨੂੰ ਕਾਰ ਵਿਚ ਛੱਡ ਕੇ ਵਿਆਹ ਵੇਖਣ ਚਲੇ ਗਏ ਮਾਪੇ, ਬੱਚੀ ਦੀ ਦਮ ਘੁੱਟਣ ਨਾਲ ਹੋਈ ਮੌਤ
Rajasthan News: 2 ਘੰਟੇ ਅੰਦਰ ਤੜਫਦੀ ਰਹੀ ਬੱਚੀ
Rajasthan Road Accident : ਓਵਰਟੇਕ ਦੇ ਚੱਕਰ 'ਚ ਵਾਪਰਿਆ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ, 6 ਗੰਭੀਰ ਜ਼ਖਮੀ
ਆਪਸ 'ਚ ਟਕਰਾ ਗਈਆਂ 2 SUV , ਹਾਦਸੇ ਤੋਂ ਬਾਅਦ ਹਾਈਵੇਅ 'ਤੇ ਜਾਮ ਲੱਗ ਗਿਆ
Rajasthan News : ਰਾਜਸਥਾਨ ’ਚ ਪੁਲਿਸ ਵਰਦੀ 'ਚ 'ਵੀਡੀਓ, ਰੀਲ' ਪੋਸਟ ਕਰਨ 'ਤੇ ਲਗਾਈ ਪਾਬੰਦੀ
ਡੀਜੀਪੀ ਸਾਹੂ ਨੇ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ