Ghaziabad
ਸ਼ਾਹਬੇਰੀ ਤੋਂ ਬਾਅਦ ਗਾਜ਼ੀਆਬਾਦ ਵਿਚ ਡਿਗੀ ਇਮਾਰਤ, ਮਲਬੇ ਹੇਠਾਂ ਦਬੇ ਮਜ਼ਦੂਰ
ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਇਲਾਕੇ ਵਿਚ ਦੋ ਇਮਾਰਤਾਂ ਢਹਿਣ ਦਾ ਹਾਦਸਾ ਹਲੇ ਠੰਡਾ ਵੀ ਨਹੀਂ ਹੋਇਆ ਜਿਥੇ ਕਈ ਪਰਿਵਾਰ ਅਫ਼ਸੋਸ ਵਿਚ ਹਨ
ਸਾਬਕਾ ਬਸਪਾ ਸਸੰਦ ਮੈਂਬਰ ਦੇ ਭਾਈ ਦੀ ਮੀਟ ਕੰਪਨੀ ‘ਚ ਜ਼ਹੀਰੀਲੀ ਗੈਸ ਨਾਲ ਤਿੰਨ ਮਰੇ
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਸਸੰਦ ਮੈਂਬਰ ਹਾਜ਼ੀ ਸ਼ਾਹਿਦ ਅਖਲਾਕ ਦਾ ਛੋਟੇ ਭਰਾ ਦੀ ਮੀਟ ਪ੍ਰੋਸੈਸਿੰਗ ਕੰਪਨ ‘ਚ ਗੈਸ ਲੀਕ ਹੋਣ ਨਾਲ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ