ਹਿੰਦੂ ਲੜਕੀ ਨਾਲ ਕੋਰਟ ਮੈਰਿਜ਼ ਕਰਨ ਜਾ ਰਹੇ ਮੁਸਲਿਮ ਨੌਜਵਾਨ ਦੀ ਅਦਾਲਤੀ ਕੰਪਲੈਕਸ 'ਚ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿੰਦੂ ਲੜਕੀ ਨਾਲ ਅਦਾਲਤ ਵਿਚ ਕੋਰਟ ਮੈਰਿਜ਼ ਕਰਨ ਜਾ ਰਹੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇਕ ਮੁਸਲਿਮ ਨੌਜਵਾਨ ਦੀ ਗਾਜ਼ੀਆਬਾਦ ਤਹਿਸੀਲ ਵਿਚ ਕੁੱਟਮਾਰ ...

Muslim Youth Beaten in Court Complex

ਗਾਜ਼ੀਆਬਾਦ : ਹਿੰਦੂ ਲੜਕੀ ਨਾਲ ਅਦਾਲਤ ਵਿਚ ਕੋਰਟ ਮੈਰਿਜ਼ ਕਰਨ ਜਾ ਰਹੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਇਕ ਮੁਸਲਿਮ ਨੌਜਵਾਨ ਦੀ ਗਾਜ਼ੀਆਬਾਦ ਤਹਿਸੀਲ ਵਿਚ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।  ਕੁੱਝ ਬਦਮਾਸ਼ਾਂ ਨੇ ਇਸ ਨੌਜਵਾਨ 'ਤੇ ਤਹਿਸੀਲ ਕੰਪਲੈਕਸ ਦੇ ਅੰਦਰ ਹੀ ਹਮਲਾ ਕਰ ਦਿਤਾ ਅਤੇ ਉਸ ਦੀ ਕਾਫ਼ੀ ਕੁੱਟਮਾਰ ਕੀਤੀ। ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਕਾਫ਼ੀ ਵਾਇਰਲ ਹੋ ਰਹੀ ਹੈ।