Kanpur
Kanpur Schools Bomb Threat: ਦਿੱਲੀ ਤੋਂ ਬਾਅਦ ਕਾਨਪੁਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਧਮਕੀ ਭਰੀ ਈਮੇਲ ਤੋਂ ਬਾਅਦ ਮਚਿਆ ਹੜਕੰਪ , ਰੂਸੀ ਸਰਵਰ ਤੋਂ ਭੇਜੀ ਗਈ ਈਮੇਲ
UP News: ਕਾਨਪੁਰ 'ਚ NEET ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ; ਵੀਡੀਉ ਵਾਇਰਲ ਹੋਣ ਮਗਰੋਂ 6 ਗ੍ਰਿਫ਼ਤਾਰ
ਇਕ ਨੀਟ ਵਿਦਿਆਰਥੀ ਨੂੰ 20,000 ਰੁਪਏ ਵਾਪਸ ਕਰਨ ਵਿਚ ਅਸਫਲ ਰਹਿਣ ਲਈ ਬੇਰਹਿਮੀ ਨਾਲ ਕੁੱਟਿਆ ਗਿਆ।
ਭਿਖਾਰੀ ਸਮਝ ਪੁਲਿਸ ਅਧਿਕਾਰੀ ਨੇ ਪਿਲਾਇਆ ਪਾਣੀ ਤਾਂ ਨੌਜਵਾਨ ਬੋਲਿਆ - “Thank You” ,ਪੁਲਿਸ ਵਾਲਿਆਂ ਦੇ ਵੀ ਉੱਡੇ ਹੋਸ਼
ਪੁੱਛਗਿੱਛ 'ਚ ਸੁਣਾਈ ਰੌਂਗਟੇ ਖੜੇ ਕਰਨ ਵਾਲੀ ਹੱਡਬੀਤੀ
Woman divorce : ਤਲਾਕ ਤੋਂ ਬਾਅਦ ਢੋਲ-ਧਮਾਕੇ ਨਾਲ ਸਹੁਰੇ ਘਰ ਤੋਂ ਹੋਈ ਵਿਦਾਈ, ਦਰਵਾਜ਼ੇ 'ਤੇ ਬੰਨ੍ਹ ਆਈ ਵਿਆਹ ਵਾਲੀ ਚੁੰਨੀ
8 ਸਾਲ ਪਹਿਲਾਂ 2016 ਵਿੱਚ ਹੋਇਆ ਸੀ ਵਿਆਹ
India Vs Australia Match: ਫਾਈਨਲ ਮੈਚ ਦੌਰਾਨ ਬੇਟੇ ਨੇ ਬੰਦ ਕੀਤਾ ਟੀਵੀ, ਗੁੱਸੇ ਵਿਚ ਪਿਤਾ ਨੇ ਕੇਬਲ ਨਾਲ ਘੁੱਟਿਆ ਗਲਾ
ਪ੍ਰਵਾਰਕ ਮੈਂਬਰਾਂ ਤੋਂ ਪੁਛਗਿਛ ਦੌਰਾਨ ਸਾਹਮਣੇ ਆਇਆ ਕਿ ਗਣੇਸ਼ ਅਤੇ ਦੀਪਕ ਅਕਸਰ ਲੜਦੇ ਰਹਿੰਦੇ ਸਨ
Kids infected with HIV News: ਸੰਕਰਮਿਤ ਖੂਨ ਚੜ੍ਹਾਉਣ ਕਾਰਨ 14 ਬੱਚਿਆਂ ਨੂੰ Infection
2 ਬੱਚਿਆਂ ਨੂੰ HIV, 7 ਨੂੰ Hepatitis B ਹੋਇਆ
ਸੜਕ 'ਤੇ ਈਦ ਦੀ ਨਮਾਜ਼ ਅਦਾ ਕਰਨ 'ਤੇ 1700 ਲੋਕਾਂ ਵਿਰੁਧ ਮਾਮਲਾ ਦਰਜ, ਸਰਕਾਰੀ ਕੰਮ ’ਚ ਰੁਕਾਵਟ ਪਾਉਣ ਦੇ ਇਲਜ਼ਾਮ
ਈਦਗਾਹ ਕਮੇਟੀ ਦੇ ਮੈਂਬਰ ਵੀ ਸ਼ਾਮਲ
ਅਪਾਹਜ ਬਜ਼ੁਰਗ ਦੀ ਫਰਿਆਦ ਸੁਣਨ ਲਈ ਜ਼ਮੀਨ ’ਤੇ ਬੈਠੀ ਮਹਿਲਾ IAS, ਵਾਇਰਲ ਹੋ ਰਹੀਆਂ ਤਸਵੀਰਾਂ
ਆਮ ਆਦਮੀ ਅਤੇ ਬਜ਼ੁਰਗਾਂ ਪ੍ਰਤੀ ਇਕ ਆਈਏਐਸ ਅਧਿਕਾਰੀ ਦੇ ਇਸ ਵਤੀਰੇ ਨੂੰ ਦੇਖ ਕੇ ਲੋਕ ਉਸ ਦੀ ਕਾਫੀ ਤਾਰੀਫ ਕਰ ਰਹੇ ਹਨ।
ਤੇਜ਼ ਰਫ਼ਤਾਰ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਵਾਹਨਾਂ ਦੀ ਹੋਈ ਆਹਮੋ-ਸਾਹਮਣੀ ਟੱਕਰ
ਭਿਆਨਕ ਹਾਦਸੇ 'ਚ 1 ਦੀ ਮੌਤ, 4 ਜ਼ਖ਼ਮੀ
47 ਸਾਲਾ ਅਧਿਆਪਕ ਨੇ 13 ਸਾਲਾਂ ਦੀ ਵਿਦਿਆਰਥਣ ਨੂੰ ਲਿਖਿਆ 'ਪ੍ਰੇਮ ਪੱਤਰ'
ਲਿਖਿਆ ਕਿ ਚਿੱਠੀ ਪੜ੍ਹ ਕੇ ਪਾੜ ਦੇਵੇ, ਅਤੇ ਕਿਸੇ ਨੂੰ ਨਾ ਦਿਖਾਵੇ