Unnao
Road Accident : ਉਨਾਓ 'ਚ ਯਾਤਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟਰੱਕ, 6 ਯਾਤਰੀਆਂ ਦੀ ਮੌਤ, 15 ਜ਼ਖਮੀ
ਮਰਨ ਵਾਲਿਆਂ 'ਚੋਂ ਕਈਆਂ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ
Unnao Road Accident : ਉਨਾਓ ’ਚ ਬੱਸ ਨੂੰ ਪਾੜਦੇ ਹੋਏ ਨਿਕਲਿਆ ਟਰੱਕ, 7 ਦੀ ਮੌਤ, ਕਈ ਜ਼ਖਮੀ
Unnao Road Accident : ਹਾਦਸੇ ’ਚ ਦੋ ਵਿਅਕਤੀਆਂ ਦੇ ਵੱਢੇ ਗਏ ਸਿਰ, ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ
ਕੁਲਦੀਪ ਸੇਂਗਰ 'ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਪੀੜਤ ਨੇ ਮਾਂ, ਭੈਣ ਅਤੇ ਚਾਚੇ ਵਿਰੁਧ ਕਰਵਾਈ FIR
ਸਰਕਾਰ ਅਤੇ ਗੈਰ ਸਰਕਾਰੀ ਸੰਗਠਨਾਂ ਤੋਂ ਮਿਲੀ ਸਹਾਇਤਾ ਰਾਸ਼ੀ, ਮਕਾਨਾਂ ਨੂੰ ਹੜੱਪਣ ਦਾ ਦੋਸ਼ ਲਗਾਇਆ
ਉਨਾਓ ਵਿਚ ਜ਼ਮਾਨਤ 'ਤੇ ਆਏ ਮੁਲਜ਼ਮਾਂ ਨੇ ਗੈਂਗਰੇਪ ਪੀੜਤਾ ਦੇ ਘਰ ਨੂੰ ਲਗਾਈ ਅੱਗ, 2 ਮਾਸੂਮ ਝੁਲਸੇ
ਮਾਮਲਾ ਸੁਲਝਾਉਣ ਲਈ ਪਾ ਰਹੇ ਸਨ ਦਬਾਅ
4 ਦਿਨਾਂ ਤੋਂ ਬੰਦ ਕਮਰੇ 'ਚ ਭਰਾ ਦੀ ਲਾਸ਼ ਦੇ ਨਾਲ ਰਹਿ ਰਹੀ ਸੀ ਭੈਣ, ਪੜ੍ਹੋ ਪੂਰਾ ਮਾਮਲਾ
ਗੁਆਂਢੀਆਂ ਨੇ ਜਦੋਂ ਖੋਲ੍ਹਿਆ ਦਰਵਾਜ਼ਾ ਤਾਂ ਹੋਇਆ ਵੱਡਾ ਖ਼ੁਲਾਸਾ
Unnao rape case: ਪੀੜਤਾ ਨੇ ਭਾਜਪਾ ਦੇ ਸਾਬਕਾ ਵਿਧਾਇਕ ਨੂੰ ਮਿਲੀ ਪੈਰੋਲ ਦਾ ਕੀਤਾ ਵਿਰੋਧ, ਜਾਨ ਨੂੰ ਖਤਰਾ ਦੱਸਿਆ
ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਯੋਗੀ ਆਦਿਤਿਆਨਾਥ ਨੂੰ ਲਿਖਿਆ ਪੱਤਰ
2017 ਉਨਾਓ ਬਲਾਤਕਾਰ ਮਾਮਲਾ - ਉਮਰ ਕੈਦ ਕੱਟ ਰਹੇ ਕੁਲਦੀਪ ਸੇਂਗਰ ਨੇ ਮੰਗੀ ਅੰਤਰਿਮ ਜ਼ਮਾਨਤ
ਜ਼ਮਾਨਤ ਲਈ ਆਪਣੀ ਧੀ ਦੇ ਵਿਆਹ ਦਾ ਦਿੱਤਾ ਹਵਾਲਾ
ਊਨਾਵ ਮਾਮਲਾ: ਘਟਨਾ ਸਥਾਨ 'ਤੇ ਪਹੁੰਚੀ ਫੋਰੈਂਸਿਕ ਜਾਂਚ ਟੀਮ, ਇਕੱਠੇ ਕੀਤੇ ਨਮੂਨੇ
ਦੋ ਮ੍ਰਿਤਕਾਂ ਦਾ ਅੰਤਮ ਸੰਸਕਾਰ, ਇਕ ਜ਼ੇਰੇ ਇਲਾਜ਼
ਉਨਾਓ: ਖੇਤ ’ਚ ਲਟਕਦੀਆਂ ਮਿਲੀਆਂ ਚਾਰਾ ਲੈਣ ਗਈਆਂ ਤਿੰਨ ਭੈਣਾਂ, ਦੋ ਦੀ ਮੌਤ
ਇਕ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਕੀਤਾ ਗਿਆ ਰੈਫਰ
ਛੇੜਛਾੜ ਦੀ ਸ਼ਿਕਾਇਤ ਲੈ ਕੇ ਪਹੁੰਚੀ ਮਹਿਲਾ, ਪੁਲਿਸ ਬੋਲੀ-ਬਲਾਤਕਾਰ ਹੋਇਆ ਤਾਂ ਦੇਖਾਂਗੇ....
ਉਨਾਵ ਵਿਚ ਬਲਾਤਕਾਰ ਦੀ ਸ਼ਿਕਾਰ ਪੀੜਤਾ ਤਾਂ ਦੁਨੀਆਂ ਵਿਚ ਨਹੀਂ ਰਹੀ ਪਰ ਇਸੇ ਸ਼ਹਿਰ ਦੀ ਇਕ ਦੂਜੀ ਪੀੜਤਾ ਨੂੰ ਅਜਿਹਾ ਹੀ ਡਰ ਸਤਾ ਰਿਹਾ ਹੈ।