Uttar Pradesh
ਕਾਰ ਦੀ ਅਗਲੀ ਸੀਟ 'ਤੇ ਬੈਠਣ ਲਈ ਦੋ ਪੁਲਸੀਏ ਭਿੜੇ, ਘਸੁੰਨ-ਲੱਤਾਂ ਚੱਲੀਆਂ
ਵੀਡੀਓ ਵਾਇਰਲ ਹੋਣ ਮਗਰੋਂ ਦੋਹਾਂ ਨੂੰ ਮੁਅੱਤਲ ਕੀਤਾ
ਪਤੀ ਹੋਇਆ ਪਰੇਸ਼ਾਨ, ਲੱਡੂ ਬਣਿਆ ਤਲਾਕ ਦਾ ਕਾਰਨ
ਖਾਣੇ ਵਿਚ ਸਵੇਰੇ-ਸ਼ਾਮ ਪਤਨੀ ਦਿੰਦੀ ਸੀ ਸਿਰਫ਼ ਲੱਡੂ
ਘਰ ਵਿਚ ਵੜ ਕੇ ਫ਼ੋਟੋ ਪੱਤਰਕਾਰ ਸਮੇਤ ਦੋ ਦੀ ਹਤਿਆ
ਕੂੜਾ ਸੁੱਟਣ ਕਾਰਨ ਹੋਇਆ ਸੀ ਝਗੜਾ
ਸੋਨਭੱਦਰ ਜ਼ਮੀਨੀ ਵਿਵਾਦ ਨਾਲ ਜੁੜੀਆਂ ਖ਼ਾਸ ਫ਼ਾਈਲਾਂ ਹੋਈਆ ਗਾਇਬ
ਸੋਨਭੱਦਰ ਕਤਲੇਆਮ ਨਾਲ ਜੁੜੀਆਂ ਖ਼ਾਸ ਫ਼ਾਈਲਾਂ ਜੰਗਲਾਤ ਵਿਭਾਗ ਦੇ ਦਫ਼ਤਰ ਤੋਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ
ਯੂਪੀ ਦੀਆਂ ਸੜਕਾਂ ‘ਤੇ ਨਮਾਜ਼ ਅਤੇ ਆਰਤੀ ਕਰਨ ‘ਤੇ ਲੱਗੀ ਰੋਕ
ਉੱਤਰ ਪ੍ਰਦੇਸ਼ ਪੁਲਿਸ ਨੇ ਸੂਬੇ ਵਿਚ ਸੜਕਾਂ ‘ਤੇ ਆਰਤੀ ਕਰਨ ਜਾਂ ਨਮਾਜ਼ ਪੜ੍ਹਨ ‘ਤੇ ਰੋਕ ਲਗਾ ਦਿੱਤੀ ਹੈ।
ਉੱਤਰ ਪ੍ਰਦੇਸ਼ 'ਚ ਸੜਕਾਂ 'ਤੇ ਆਰਤੀ ਅਤੇ ਨਮਾਜ਼ ਪੜ੍ਹਨ 'ਤੇ ਲੱਗੀ ਰੋਕ
ਜਨਤਕ ਥਾਵਾਂ 'ਤੇ ਅਜਿਹਾ ਕੁਝ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ, ਜਿਸ ਨਾਲ ਆਵਾਜਾਈ ਅਤੇ ਆਮ ਜੀਵਨ 'ਚ ਰੁਕਾਵਟ ਪੈਦਾ ਹੋਵੇ : ਡੀ.ਜੀ.ਪੀ.
ਅਚਾਨਕ ਉਲਟੀ ਦਿਸ਼ਾ ਵਿਚ ਚੱਲਣ ਲੱਗੀ ਪੁਸ਼ਪਕ ਐਕਸਪ੍ਰੈਸ
ਪੁਸ਼ਪਸ ਐਕਸਪ੍ਰੈਸ ਦੇ ਯਾਤਰੀ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਟਰੇਨ ਉਲਟੀ ਦਿਸ਼ਾ ਵਿਚ ਦੌੜਨ ਲੱਗੀ।
ਮਹਿਲਾ ਪੁਲਿਸ ਨੇ ਗੈਂਗਸਟਰ ਨਾਲ ਕਰਵਾਇਆ ਵਿਆਹ,ਸ਼ੋਸਲ ਮੀਡੀਆ ‘ਤੇ ਸਾਂਝੀ ਕੀਤੀ ਤਸਵੀਰ
ਉੱਤਰ ਪ੍ਰਦੇਸ਼ ‘ਚ ਕਾਂਸਟੇਬਲ ਮਹਿਲਾ ਪੁਲਿਸ ਵੱਲੋਂ ਗੈਂਗਸਟਰ ਰਾਹੁਲ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਅਵਾਰਾ ਗਊਆਂ ਨੂੰ ਪਾਲਣ ਲਈ ਪ੍ਰਤੀ ਮਹੀਨੇ 900 ਰੁਪਏ ਦੇਵੇਗੀ ਯੋਗੀ ਸਰਕਾਰ
ਸੂਬੇ ਵਿਚ ਅਵਾਰਾ ਪਸ਼ੂਆਂ ਨਾਲ ਵਧ ਰਹੀਆਂ ਪਰੇਸ਼ਾਨੀਆਂ ਤੇ ਸਰਕਾਰੀ ਗਊਸ਼ਾਲਾਵਾਂ 'ਚ ਪਸ਼ੂਆਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਇਕ ਨਵੀਂ ਯੋਜਨਾ ਲੈ ਕੇ ਆਈ ਹੈ।
ਸਕੂਲੀ ਵਿਦਿਆਰਥੀ ਨੂੰ ਅਗ਼ਵਾ ਕਰ ਕੇ ਬੋਰੀ 'ਚ ਲਿਜਾ ਰਿਹਾ ਸਾਧ ਗ੍ਰਿਫ਼ਤਾਰ
ਸਕੂਲ ਤੋਂ ਘਰ ਪਰਤਦਿਆਂ ਰਸਤੇ ਵਿਚ ਕੁਝ ਸੁੰਘਾਉਣ ਮਗਰੋਂ ਬੱਚੇ ਨੂੰ ਬੋਰੇ ਵਿਚ ਪਾ ਲਿਆ ਸੀ