Uttar Pradesh
ਤੇਜ਼ ਰਫ਼ਤਾਰ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਵਾਹਨਾਂ ਦੀ ਹੋਈ ਆਹਮੋ-ਸਾਹਮਣੀ ਟੱਕਰ
ਭਿਆਨਕ ਹਾਦਸੇ 'ਚ 1 ਦੀ ਮੌਤ, 4 ਜ਼ਖ਼ਮੀ
ਫੈਕਟਰੀ ਮਾਲਕ ਅਤੇ ਪਤਨੀ ਦੀ ਬਾਥਰੂਮ ਵਿਚ ਮੌਤ, ਗੈਸ ਗੀਜ਼ਰ ਕਾਰਨ ਦਮ ਘੁਟਣ ਦਾ ਖਦਸ਼ਾ
ਹੋਲੀ ਖੇਡਣ ਮਗਰੋਂ ਨਹਾਉਣ ਗਏ ਸੀ ਪਤੀ-ਪਤਨੀ
ਪੁੱਤਰ ਅਤੇ ਨੂੰਹ ਤੋਂ ਪਰੇਸ਼ਾਨ ਬਜ਼ੁਰਗ ਨੇ ਰਾਜਪਾਲ ਦੇ ਨਾਂਅ ਕੀਤੀ 5 ਕਰੋੜ ਦੀ ਜਾਇਦਾਦ
ਕਿਹਾ: ਮੇਰਾ ਇਹ ਕਦਮ ਉਹਨਾਂ ਸਾਰੇ ਬੱਚਿਆਂ ਲਈ ਸਬਕ ਹੈ ਜੋ ਆਪਣੇ ਮਾਤਾ-ਪਿਤਾ ਦੀ ਇੱਜ਼ਤ ਨਹੀਂ ਕਰਦੇ
ਵਿਆਹ 'ਚ ਰਸਮਲਾਈ ਖਾ ਕੇ 100 ਮਹਿਮਾਨ ਹੋਏ ਬਿਮਾਰ, 40 ਹਸਪਤਾਲ 'ਚ ਭਰਤੀ
ਲਾੜੀ ਨੂੰ ਵਿਆਹ ਦੀਆਂ ਰਸਮਾਂ ਤੋਂ ਬਿਨਾਂ ਹੀ ਕੀਤਾ ਵਿਦਾ
UP ਦੀ ਵੱਡੀ ਖਬਰ: ਸਹਾਰਨਪੁਰ 'ਚ ਹੋਲੀ ਤੋਂ ਪਹਿਲਾਂ ਦੋ ਧਿਰਾਂ 'ਚ ਆਪਸ ਚ ਭਿੜੀਆਂ, 7 ਜ਼ਖਮੀ
ਪੁਲਿਸ ਨੇ ਮਾਮਲਾ ਕੀਤਾ ਦਰਜ
ਜਨਮ ਦਿਨ ਮੌਕੇ ਪਰਿਵਾਰ ਨੇ ਦੋਸਤਾਂ ਨਾਲ ਪਾਰਟੀ ਕਰਨ ਤੋਂ ਰੋਕਿਆ, ਲੜਕੀ ਨੇ ਚੁੱਕਿਆ ਖ਼ੌਫਨਾਕ ਕਦਮ
ਪਹਿਲਾ ਕੱਟਿਆ ਕੇਕ, ਫਿਰ ਲਿਆ ਫਾਹਾ
ਬੇਕਾਬੂ ਕਾਰ ਨੇ ਚਾਰ ਲੋਕਾਂ ਨੂੰ ਕੁਚਲਿਆ: ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
ਕਾਰ 'ਚ ਬੈਠੇ ਤਿੰਨ ਵਿਅਕਤੀ ਜ਼ਖਮੀ
22 ਸਾਲਾਂ ਤੋਂ ਪਤਨੀ ਹੋਲੀ 'ਤੇ ਪੇਕੇ ਘਰ ਨਹੀਂ ਗਈ, ਹੁਣ ਮੈਨੂੰ ਹੋਲੀ 'ਤੇ ਛੁੱਟੀ ਚਾਹੀਦੀ ਹੈ- ਪੁਲਿਸ ਮੁਲਾਜ਼ਮ
ਪੇਕੇ ਘਰ ਨਾ ਜਾਣ ਕਾਰਨ ਉਸ ਦੀ ਪਤਨੀ ਉਸ ਤੋਂ ਨਾਰਾਜ਼ ਹੈ
ਹੋਲੀ ਮੌਕੇ ਇੰਸਪੈਕਟਰ ਦੀ ਛੁੱਟੀ ਦੀ ਅਰਜ਼ੀ ਬਣੀ ਚਰਚਾ ਦਾ ਵਿਸ਼ਾ, ਲਿਖਿਆ, ’22 ਸਾਲਾਂ ਤੋਂ ਪਤਨੀ ਪੇਕੇ ਨਹੀਂ ਗਈ’
ਇੰਸਪੈਕਟਰ ਦੀ ਪੰਜ ਦਿਨ ਦੀ ਛੁੱਟੀ ਮਨਜ਼ੂਰ