Uttar Pradesh
ਧੋਖਾਧੜੀ ਮਾਮਲੇ 'ਚ ਭਾਜਪਾ ਆਗੂ ਦੇ ਭਰਾ ਦੀ ਜ਼ਮਾਨਤ ਪਟੀਸ਼ਨ ਰੱਦ
ਕੈਲਾਸ਼ ਭਾਟੀ ਭਾਜਪਾ ਆਗੂ ਨਰਿੰਦਰ ਭਾਟੀ ਦਾ ਛੋਟਾ ਭਰਾ ਹੈ
ਤਾਂਤਰਿਕ ਦੇ ਕਹੇ 'ਤੇ ਬੱਚੇ ਦਾ ਕਤਲ ਕਰਕੇ ਖੂਨ ਪੀਣ ਵਾਲੀ ਔਰਤ ਨੂੰ ਦੋ ਸਾਥੀਆਂ ਸਮੇਤ ਉਮਰ ਕੈਦ
ਮ੍ਰਿਤਕ ਬੱਚੇ ਦੇ ਪਿਤਾ ਨੇ 6 ਦਸੰਬਰ 2017 ਨੂੰ ਦਰਜ ਕਰਵਾਇਆ ਸੀ ਮਾਮਲਾ
3003 ਜੋੜਿਆਂ ਦਾ ਸਮੂਹਿਕ ਵਿਆਹ, ਸਰਕਾਰ ਨੇ ਕਰਵਾਇਆ ਗ੍ਰਹਿਸਥ ਜੀਵਨ 'ਚ ਪ੍ਰਵੇਸ਼
ਹਿੰਦੂ, ਮੁਸਲਿਮ, ਬੋਧੀ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਸਨ 3003 ਜੋੜੇ
'ਚੂਹੇ' ਖਾ ਗਏ 5 ਕੁਇੰਟਲ ਭੰਗ, ਪੁਲਿਸ ਨੇ ਅਦਾਲਤ ਨੂੰ ਦਿੱਤੀ ਰਿਪੋਰਟ
ਵਕੀਲ ਨੇ ਕਿਹਾ ਕਿ ਚੂਹਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੁੰਦਾ
'ਹਿੰਗਲਿਸ਼' 'ਚ ਕਰਵਾਈ ਜਾਵੇਗੀ ਐਮ.ਬੀ.ਬੀ.ਐਸ. ਦੀ ਪੜ੍ਹਾਈ, ਇਸ ਕਾਲਜ 'ਚ ਹੋਈ ਸ਼ੁਰੂਆਤ
ਰਾਜ ਸਰਕਾਰ ਨੇ ਤਕਰੀਬਨ ਇੱਕ ਮਹੀਨਾ ਪਹਿਲਾਂ ਦਿੱਤੀ ਸੀ ਮਨਜ਼ੂਰੀ
ਇਹ ਕੈਸਾ ਸਿਲਸਿਲਾ? ਕਤਲ ਕਰਕੇ ਲਾਸ਼ ਨੂੰ ਟੋਟੇ-ਟੋਟੇ ਕਰਨ ਦਾ ਇੱਕ ਹੋਰ ਮਾਮਲਾ
ਲਾਸ਼ ਦੇ ਅੰਗ ਘਰ ਤੋਂ ਕਰੀਬ ਸੱਤ ਕਿਲੋਮੀਟਰ ਦੂਰ ਖੇਤ ਵਿੱਚ ਸੁੱਟੇ ਗਏ
ਲੜਕੀ ਦੀ ਲਾਸ਼ ਵਾਲਾ ਮਿਲਿਆ ਇੱਕ ਹੋਰ ਬੈਗ, ਗੋਲ਼ੀ ਮਾਰ ਕੇ ਕੀਤਾ ਗਿਆ ਕਤਲ
ਪੁਲੀਸ ਵੱਲੋਂ ਲਾਸ਼ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ
ਨੂੰਹ ਦੀ ਸ਼ਰਮਨਾਕ ਕਰਤੂਤ, ਆਪਣੇ ਸੱਸ-ਸਹੁਰੇ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਪ੍ਰੇਮੀ ਨਾਲ ਹੋੋਈ ਫਰਾਰ
ਪੁਲਿਸ ਨੇ ਦੋਵਾਂ ਨੂੰ ਕੀਤਾ ਗ੍ਰਿਫਤਾਰ
ਖੇਤਾਂ 'ਚੋਂ ਮਿਲੀ ਕੁੜੀ ਦੀ ਲਾਸ਼, ਇਕ ਦਿਨ ਪਹਿਲਾਂ ਆਏ ਸੀ ਮੁੰਡੇ ਵਾਲੇ ਵੇਖਣ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਸਕੂਲ ਦੀ ਫੀਸ ਨਾ ਭਰਨ ਕਾਰਨ ਪਿਓ ਨੇ ਦੋ ਧੀਆਂ ਸਣੇ ਕੀਤੀ ਖ਼ੁਦਕੁਸ਼ੀ
10ਵੀਂ ਅਤੇ ਮਾਨਵੀ 9ਵੀਂ ਵਿਚ ਪੜ੍ਹਦੀਆਂ ਸਨ ਮ੍ਰਿਤਕ ਲੜਕੀਆਂ