Dehradun
Dehradun News : ਨਕਲੀ ਦਵਾਈਆਂ ਦੇ ਰੈਕੇਟ ਦਾ ਪਰਦਾਫਾਸ, ਉਤਰਾਖੰਡ STF ਨੇ ਜ਼ੀਰਕਪੁਰ ਦੇ ਮੈਡੀਕਲ ਸਟੋਰ ਮਾਲਕ ਨੂੰ ਕੀਤਾ ਗ੍ਰਿਫ਼ਤਾਰ
Dehradun News : ਮੁਲਜ਼ਮ ਰਾਜਸਥਾਨ ਤੋਂ ਲਿਆ ਕੇ ਵੇੇਚਦਾ ਸੀ ਨਕਲੀਆਂ ਦਵਾਈਆਂ, ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਕਰਦਾ ਸੀ ਸਪਲਾਈ
Uttarakhand News : UCC ਵਿੱਚ ਅਪਡੇਟ, ਸਰਕਾਰ ਨੇ ਨਾਬਾਲਗਾਂ ਦੇ ਵਿਆਹ ਸਬੰਧੀ ਵੱਡਾ ਫੈਸਲਾ ਲਿਆ, ਜਾਣੋ ਕੀ ਬਦਲਾਅ ਆਇਆ?
Uttarakhand News :ਉੱਤਰਾਖੰਡ ਸਕੱਤਰੇਤ 'ਚ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ, ਜਿਸ 'ਚ ਨਾਬਾਲਗਾਂ ਦੇ ਵਿਆਹ ਰਜਿਸਟ੍ਰੇਸ਼ਨ ਸਬੰਧੀ ਇੱਕ ਵੱਡਾ ਫੈਸਲਾ ਲਿਆ
Uttarakhand Weather : ਉਤਰਾਖੰਡ ’ਚ ਭਾਰੀ ਮੀਂਹ ਦੀ ਚੇਤਾਵਨੀ, ਭਾਰਤ ਮੌਸਮ ਵਿਭਾਗ ਨੇ ਚੇਤਾਵਨੀ ਕੀਤੀ ਜਾਰੀ
Uttarakhand Weather : ਭਾਰਤ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਨਾਲ-ਨਾਲ ਦੇਸ਼ ਦੇ ਕਈ ਰਾਜਾਂ ਲਈ ਚੇਤਾਵਨੀ ਜਾਰੀ ਕੀਤੀ
Chardham Yatra : ਫੌਜ ਮੁਖੀ ਉਪੇਂਦਰ ਦਿਵੇਦੀ ਕੇਦਾਰਨਾਥ ਧਾਮ ਪਹੁੰਚੇ, ਬਾਬਾ ਦੇ ਦਰਸ਼ਨ ਕਰ ਲਿਆ ਅਸ਼ੀਰਵਾਦ
Chardham Yatra : ਮੰਦਰ ਕਮੇਟੀ ਅਤੇ ਪੁਜਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ
Uttarakhand News : ਵਿੱਤ ਕਮਿਸ਼ਨ ਦੀ ਟੀਮ ਦੇਹਰਾਦੂਨ ਪਹੁੰਚੀ, ਅੱਜ ਗ੍ਰਾਂਟਾਂ ਅਤੇ ਵਿੱਤੀ ਸਹਾਇਤਾ 'ਤੇ ਹੋਈ ਚਰਚਾ
Uttarakhand News : ਮੀਟਿੰਗ ’ਚ, ਸੂਬਾ ਸਰਕਾਰ ਵੱਲੋਂ ਗ੍ਰਾਂਟ ਅਤੇ ਵਿੱਤੀ ਸਹਾਇਤਾ ਸੰਬੰਧੀ ਇੱਕ ਪ੍ਰਸਤਾਵ ਕਮਿਸ਼ਨ ਦੇ ਸਾਹਮਣੇ ਰੱਖਿਆ ਜਾਵੇਗਾ
Uttarakhand Haldwani News : ਮੁੱਖ ਮੰਤਰੀ ਪੁਸ਼ਕਰ ਧਾਮੀ ਦੀ ਅਗਵਾਈ ਹੇਠ ਕੱਢੀ ਗਈ ਵਿਸ਼ਾਲ ਤਿਰੰਗਾ ਯਾਤਰਾ
Uttarakhand Haldwani News : ਮੁੱਖ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Uttarakhand Panchayat Elections: ਉਤਰਾਖੰਡ ’ਚ ਜੁਲਾਈ ’ਚ ਹੋਣਗੀਆਂ ਪੰਚਾਇਤ ਚੋਣਾਂ, ਸਰਕਾਰ ਤਿਆਰੀਆਂ ’ਚ ਰੁੱਝੀ
Uttarakhand Panchayat Elections: ਪੰਚਾਇਤ ਚੋਣਾਂ ਜੁਲਾਈ ਵਿੱਚ ਹੋਣਗੀਆਂ
Uttarakhand News : ਬਰਫ਼ ਦੇ ਤੋਦੇ ਡਿੱਗਣ ਦੀ ਘਟਨਾ ’ਚ ਲਾਪਤਾ 4 ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ, ਮਰਨ ਵਾਲਿਆਂ ਦੀ ਗਿਣਤੀ 8 ਹੋਈ
Uttarakhand News : ਆਖਰੀ ਲਾਪਤਾ ਮਜ਼ਦੂਰ ਦੀ ਲਾਸ਼ ਬਰਾਮਦ ਹੋਣ ਮਗਰੋਂ ਬਚਾਅ ਕਾਰਜ ਮੁਕੰਮਲ,ਹਸਪਤਾਲ ’ਚ ਦਾਖਲ ਤਿੰਨ ਮਜ਼ਦੂਰਾਂ ਦੀ ਹਾਲਤ ਨਾਜ਼ੁਕ
Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਉੱਤਰਾਖੰਡ, ਰਿਕਟਰ ਪੈਮਾਨੇ 'ਤੇ ਤੀਬਰਤਾ ਰਹੀ 3.1
ਅਰਬ ਸਾਗਰ ਵਿਚ ਵੀ ਆਇਆ ਭੂਚਾਲ
Dehradun News : ਦੇਹਰਾਦੂਨ 'ਚ ਗੈਰ-ਕਾਨੂੰਨੀ ਬਸਤੀਆਂ 'ਤੇ ਚੱਲੇਗਾ ਪੀਲਾ ਪੰਜਾ,129 ਬਸਤੀਆਂ ਦੀ ਹੋਈ ਪਛਾਣ
Dehradun News : ਪਹਿਲੇ ਪੜਾਅ 'ਚ 27 ਬਸਤੀਆਂ ਨੂੰ ਜਾਵੇਗਾ ਹਟਾਇਆ