Dehradun
ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 25 ਮੌਤਾਂ
21 ਲੋਕਾਂ ਨੂੰ ਗਿਆ ਬਚਾਇਆ
ਅੰਕਿਤਾ ਹੱਤਿਆਕਾਂਡ: ਅੰਕਿਤਾ ਦੀ ਲਾਸ਼ ਵਾਲੀ ਥਾਂ ਤੋਂ ਮਿਲਿਆ ਮੋਬਾਈਲ, ਹੁਣ ਹੋਣਗੇ ਵੱਡੇ ਖੁਲਾਸੇ!
ਮੋਬਾਈਲ ਅੰਕਿਤਾ ਦਾ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ
ਅੰਕਿਤਾ ਭੰਡਾਰੀ ਕਤਲ ਮਾਮਲਾ: ਪਰਿਵਾਰ ਨੂੰ ਦਿੱਤੀ ਜਾਵੇਗੀ 25 ਲੱਖ ਰੁਪਏ ਦੀ ਮਦਦ, CM ਨੇ ਕੀਤਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਸਰਕਾਰ ਅੰਕਿਤਾ ਦੇ ਪਰਿਵਾਰ ਦੇ ਨਾਲ ਹੈ ਅਤੇ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰੇਗੀ।
ਅੰਕਿਤਾ ਭੰਡਾਰੀ ਕਤਲ ਮਾਮਲਾ: ਪਿਤਾ ਦਾ ਬਿਆਨ- ਸਬੂਤ ਮਿਟਾਉਣ ਲਈ ਰਿਜ਼ੋਰਟ ’ਤੇ ਚਲਾਇਆ ਗਿਆ ਬੁਲਡੋਜ਼ਰ
ਪੁਲਿਸ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਘਟਨਾ ਨਾਲ ਸਬੰਧਤ ਸਾਰੇ ਸਬੂਤ ਇਕੱਠੇ ਕਰ ਲਏ ਗਏ ਹਨ।
ਅੰਕਿਤਾ ਕਤਲ ਕੇਸ: ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਮਨ੍ਹਾ, ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਕੀਤੀ ਮੰਗ
ਸਰਕਾਰ ਨੇ ਰਿਜ਼ੋਰਟ ਨੂੰ ਕਿਉਂ ਢਾਹਿਆ? ਜਦਕਿ ਸਾਰੇ ਸਬੂਤ ਮੌਜੂਦ ਸਨ?
ਰਿਸੈਪਸ਼ਨਿਸਟ ਕਤਲ ਮਾਮਲਾ: ਬੇਟੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਆਗੂ ਵਿਨੋਦ ਆਰਿਆ ਨੂੰ ਪਾਰਟੀ ਵਿਚੋਂ ਕੱਢਿਆ
ਪਾਰਟੀ ਨੇ ਮੁਲਜ਼ਮ ਦੇ ਭਰਾ ਅੰਕਿਤ ਨੂੰ ਵੀ ਪਾਰਟੀ ਵਿਚੋਂ ਕੱਢ ਦਿੱਤਾ ਹੈ।
ਰੋਪਵੇਅ ’ਚ ਖਰਾਬੀ: ਇਕ ਘੰਟੇ ਤੱਕ ਹਵਾ ਵਿਚ ਫਸੇ ਰਹੇ ਭਾਜਪਾ ਵਿਧਾਇਕ ਸਣੇ 40 ਸ਼ਰਧਾਲੂ
ਤਕਨੀਕੀ ਖ਼ਰਾਬੀ ਕਾਰਨ ਰੋਪਵੇਅ ਇਕ ਘੰਟੇ ਤੱਕ ਹਵਾ ਵਿਚ ਫਸਿਆ ਰਿਹਾ।
ਦਰਦਨਾਕ ਹਾਦਸਾ: ਖੱਡ ਵਿੱਚ ਡਿੱਗੀ ਕਾਰ, ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਗਈ ਜਾਨ
ਵਿਆਹ ਦਾ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ ਪਰਿਵਾਰ