Uttarakhand
ਅੰਕਿਤਾ ਕਤਲ ਕੇਸ: ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਮਨ੍ਹਾ, ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਕੀਤੀ ਮੰਗ
ਸਰਕਾਰ ਨੇ ਰਿਜ਼ੋਰਟ ਨੂੰ ਕਿਉਂ ਢਾਹਿਆ? ਜਦਕਿ ਸਾਰੇ ਸਬੂਤ ਮੌਜੂਦ ਸਨ?
ਰਿਸੈਪਸ਼ਨਿਸਟ ਕਤਲ ਮਾਮਲਾ: ਬੇਟੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਆਗੂ ਵਿਨੋਦ ਆਰਿਆ ਨੂੰ ਪਾਰਟੀ ਵਿਚੋਂ ਕੱਢਿਆ
ਪਾਰਟੀ ਨੇ ਮੁਲਜ਼ਮ ਦੇ ਭਰਾ ਅੰਕਿਤ ਨੂੰ ਵੀ ਪਾਰਟੀ ਵਿਚੋਂ ਕੱਢ ਦਿੱਤਾ ਹੈ।
ਪੁਲਸੀਆ ਪਿਤਾ ਹੀ ਬਣਿਆ ਹੈਵਾਨ, 12 ਸਾਲਾਂ ਦੀ ਮਾਸੂਮ ਨਾਲ ਕਰਦਾ ਰਿਹਾ ਬਲਾਤਕਾਰ
ਦੋਸ਼ੀ ਖ਼ਿਲਾਫ਼ ਪੋਕਸੋ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਕੀਤਾ ਗਿਆ ਦਰਜ
ਜ਼ਮੀਨ ਖਿਸਕਣ ਕਾਰਨ ਪੰਜਾਬ ਦੇ ਜਵਾਨ ਦੀ ਮੌਤ, ਉੱਤਰਾਖੰਡ ਵਿਚ ਵਾਪਰਿਆ ਹਾਦਸਾ
ਕੇਂਦਰੀ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ।
ਉਤਰਕਾਸ਼ੀ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, ਘਰਾਂ ਤੇ ਦੁਕਾਨਾਂ 'ਚੋਂ ਬਾਹਰ ਭੱਜੇ ਲੋਕ
ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਰੋਪਵੇਅ ’ਚ ਖਰਾਬੀ: ਇਕ ਘੰਟੇ ਤੱਕ ਹਵਾ ਵਿਚ ਫਸੇ ਰਹੇ ਭਾਜਪਾ ਵਿਧਾਇਕ ਸਣੇ 40 ਸ਼ਰਧਾਲੂ
ਤਕਨੀਕੀ ਖ਼ਰਾਬੀ ਕਾਰਨ ਰੋਪਵੇਅ ਇਕ ਘੰਟੇ ਤੱਕ ਹਵਾ ਵਿਚ ਫਸਿਆ ਰਿਹਾ।
ਦਰਦਨਾਕ ਹਾਦਸਾ: ਖੱਡ ਵਿੱਚ ਡਿੱਗੀ ਕਾਰ, ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਗਈ ਜਾਨ
ਵਿਆਹ ਦਾ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ ਪਰਿਵਾਰ
ਕੇਦਾਰਨਾਥ ਧਾਮ ਦੇ ਖੁੱਲ੍ਹੇ ਕਿਵਾੜ, 10 ਕੁਇੰਟਲ ਫੁੱਲਾਂ ਨਾਲ ਕੀਤੀ ਗਈ ਸਜਾਵਟ
ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂ