Uttarakhand
ਆਲ ਇੰਡੀਆ ਪੁਲਿਸ ਤੀਰਅੰਦਾਜ਼ੀ ਮੁਕਾਬਲਾ ਦੇਹਰਾਦੂਨ ਵਿੱਚ ਸ਼ੁਰੂ
196 ਪੁਰਸ਼ ਅਤੇ 120 ਮਹਿਲਾ ਖਿਡਾਰੀ ਲੈਣਗੇ ਹਿੱਸਾ
ਡਿਬਰੂਗੜ੍ਹ ਤੋਂ ਬਾਅਦ ਹੁਣ ਇੱਕ ਵਿਦਿਆਰਥੀ ਦੀ ਦੇਹਰਾਦੂਨ 'ਚ ਰੈਗਿੰਗ, ਜ਼ਬਰੀ ਸ਼ਰਾਬ ਪਿਲਾਈ ਤੇ ਕੁੱਟਿਆ
ਸ਼ਿਕਾਇਤ 'ਚ ਪੀੜਤ ਨੇ ਕਿਹਾ ਕਿ ਨਗਨ ਕਰਕੇ ਉਸ ਦੀ ਵੀਡੀਓ ਬਣਾਈ ਗਈ
ਉਤਰਾਖੰਡ ਦੇ ਚਮੋਲੀ 'ਚ 700 ਮੀਟਰ ਡੂੰਘੀ ਖੱਡ 'ਚ ਡਿੱਗੀ ਗੱਡੀ, 11 ਤੋਂ ਵੱਧ ਲੋਕਾਂ ਦੀ ਮੌਤ
ਕਾਰ 'ਚ ਸਵਾਰ ਸਨ 16 ਲੋਕ
ਬਾਲ ਦਿਵਸ 'ਤੇ ਘੁੰਮਣ ਗਏ ਵਿਦਿਆਰਥੀਆਂ ਦੀ ਪਲਟੀ ਬੱਸ, 2 ਦੀ ਮੌਤ
ਕਈ ਵਿਦਿਆਰਥੀ ਜ਼ਖਮੀ
ਹਿਮਾਲਿਆ ਖੇਤਰ 'ਚ ਵੱਡੇ ਭੂਚਾਲ ਦੀ ਸੰਭਾਵਨਾ ਪਰ ਇਸ ਦੀ ਭਵਿੱਖਬਾਣੀ ਬਹੁਤ ਮੁਸ਼ਕਿਲ : ਵਿਗਿਆਨੀ
ਉਹਨਾਂ ਕਿਹਾ, 'ਕੋਈ ਨਹੀਂ ਜਾਣਦਾ ਕਿ ਇਹ ਕਦੋਂ ਹੋਵੇਗਾ। ਇਹ ਅਗਲੇ ਪਲ ਵੀ ਹੋ ਸਕਦਾ ਹੈ, ਮਹੀਨੇ ਬਾਅਦ ਵੀ ਹੋ ਸਕਦਾ ਹੈ ਜਾਂ ਸੌ ਸਾਲ ਬਾਅਦ ਵੀ ਹੋ ਸਕਦਾ ਹੈ।'
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਭਰਾਵਾਂ ਦਾ ਸ਼ਲਾਘਾਯੋਗ ਉਪਰਾਲਾ
ਇਸ ਜ਼ਮੀਨ ਦੀ ਅਨੁਮਾਨਤ ਕੀਮਤ 5 ਕਰੋੜ ਰੁਪਏ ਹੋਵੇਗੀ।
ਸੈਕਸ ਰੈਕੇਟ ਦਾ ਪਰਦਾਫ਼ਾਸ਼ - 5 ਪੁਰਸ਼ ਗ੍ਰਿਫ਼ਤਾਰ, ਬਚਾਈਆਂ ਗਈਆਂ 3 ਔਰਤਾਂ
ਤਿੰਨੋ ਔਰਤਾਂ ਪੱਛਮੀ ਬੰਗਾਲ ਨਾਲ ਸੰਬੰਧਿਤ ਹਨ।
ਜਿਊਲਰੀ ਦੀ ਦੁਕਾਨ ਬੰਦ ਕਰਕੇ ਘਰ ਵਾਪਸ ਜਾ ਰਹੇ ਭਰਾਵਾਂ ਤੋਂ ਬਦਮਾਸ਼ਾਂ ਨੇ ਲੁੱਟੇ 15 ਲੱਖ ਦੇ ਗਹਿਣੇ
ਲੁਟੇਰਿਆਂ ਨੇ ਦੋਵਾਂ ਭਰਾਵਾਂ ਨੂੰ ਕੀਤਾ ਜ਼ਖਮੀ
ਉੱਤਰਾਖੰਡ 'ਚ ਜ਼ਮੀਨ ਡਿੱਗਣ ਕਾਰਨ ਡਿੱਗੇ ਤਿੰਨ ਘਰ, 4 ਲੋਕਾਂ ਦੀ ਹੋਈ ਮੌਤ
ਉਤਰਾਖੰਡ ਵਿੱਚ ਇੱਕ ਵਾਰ ਫਿਰ ਪਹਾੜ ਵਿੱਚ ਦਰਾਰ ਆ ਗਈ ਹੈ
PM ਮੋਦੀ ਨੇ ਗੋਬਿੰਦਘਾਟ ਤੋਂ ਹੇਮਕੁੰਟ ਸਾਹਿਬ ਨੂੰ ਜੋੜਨ ਵਾਲੇ ਨਵੇਂ ਰੋਪਵੇਅ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
1267 ਕਰੋੜ ਰੁਪਏ ਦੀ ਲਾਗਤ ਨਾਲ 9.7 ਕਿਲੋਮੀਟਰ ਦਾ ਨਿਰਮਾਣ ਕੀਤਾ ਜਾਵੇਗਾ।