Calcutta [Kolkata]
Breaking : ਡਾਕਟਰ ਜਬਰ ਜਨਾਹ-ਕਤਲ ਮਾਮਲੇ ’ਚ ਵੱਡੀ ਕਾਰਵਾਈ, ਕਲਕੱਤਾ ਹਾਈਕੋਰਟ ਨੇ CBI ਜਾਂਚ ਦੇ ਦਿੱਤੇ ਹੁਕਮ
Breaking :ਹਾਈਕੋਰਟ ਨੇ ਪੁਲਿਸ ਨੂੰ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਤੁਰੰਤ ਸੀਬੀਆਈ ਨੂੰ ਸੌਂਪਣ ਲਈ ਕਿਹਾ
Kolkata High Court : ਕੋਲਕਾਤਾ ਰੇਪ-ਕਤਲ ਮਾਮਲੇ 'ਚ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਲਗਾਈ ਫਟਕਾਰ
Kolkata High Court : ਪ੍ਰਿੰਸੀਪਲ ਤੋਂ ਪੁੱਛ-ਗਿੱਛ ਕਿਉਂ ਨਹੀਂ ਕੀਤੀ ਗਈ
Britannia biscuit factory closed: 132 ਸਾਲ ਪੁਰਾਣੀ ਬ੍ਰਿਟਾਨੀਆ ਬਿਸਕੁਟ ਫੈਕਟਰੀ ਹੋਈ ਬੰਦ
1892 'ਚ ਅੰਗਰੇਜ਼ਾਂ ਨਾਲ ਰਲ ਕੇ ਕੀਤੀ ਗਈ ਸੀ ਸ਼ੁਰੂ
Court News: ਰਾਮਨੌਮੀ ਮੌਕੇ ਪੱਛਮੀ ਬੰਗਾਲ ਵਿਚ ਹੋਈ ਹਿੰਸਾ ਨੂੰ ਲੈ ਕੇ ਕਲਕੱਤਾ ਹਾਈ ਕੋਰਟ ਦੀ ਟਿੱਪਣੀ, ‘ਨਾ ਕਰਵਾਈਆਂ ਜਾਣ ਚੋਣਾਂ’
ਪੱਛਮੀ ਬੰਗਾਲ 'ਚ ਰਾਮ ਨੌਮੀ 'ਤੇ ਹੋਈ ਹਿੰਸਾ ਦੇ ਮਾਮਲੇ 'ਤੇ ਕਲਕੱਤਾ ਹਾਈ ਕੋਰਟ 'ਚ ਸੁਣਵਾਈ ਹੋਈ।
Lok Sabha Elections: ਤ੍ਰਿਣਮੂਲ ਕਾਂਗਰਸ ਨੇ ਵੀ ਜਾਰੀ ਕੀਤਾ ਚੋਣ ਐਲਾਨਨਾਮਾ
ਸੀ.ਏ.ਏ. ਨੂੰ ਰੱਦ ਕਰਨ ਸਮੇਤ ਅਤੇ ਕਈ ਭਲਾਈ ਉਪਾਵਾਂ ਦਾ ਵਾਅਦਾ ਕੀਤਾ ਗਿਆ
Sandeshkhali Case: ਕਲਕੱਤਾ ਹਾਈ ਕੋਰਟ ਦੀ ਬੰਗਾਲ ਸਰਕਾਰ ਨੂੰ ਫਟਕਾਰ; ਸੰਦੇਸ਼ਖਾਲੀ ਦੀ ਘਟਨਾ ਸ਼ਰਮਨਾਕ, ਹਰ ਨਾਗਰਿਕ ਦੀ ਸੁਰੱਖਿਆ ਜ਼ਰੂਰੀ
ਕਿਹਾ, ‘ਜੇਕਰ ਇਸ ਮਾਮਲੇ ਵਿਚ ਇਕ ਫ਼ੀ ਸਦੀ ਵੀ ਸੱਚਾਈ ਹੈ ਤਾਂ ਇਹ ਸ਼ਰਮਨਾਕ ਹੈ'
Storm News: ਦੇਸ਼ ਦੇ 4 ਸੂਬਿਆਂ ਵਿਚ ਤੂਫਾਨ ਅਤੇ ਮੀਂਹ ਨਾਲ ਤਬਾਹੀ; ਪੱਛਮੀ ਬੰਗਾਲ ਵਿਚ 5 ਲੋਕਾਂ ਦੀ ਮੌਤ
ਪੱਛਮੀ ਬੰਗਾਲ 'ਚ ਤੂਫਾਨ ਅਤੇ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ।
Mahua Moitra News: TMC ਆਗੂ ਮਹੂਆ ਮੋਇਤਰਾ ਦੇ ਟਿਕਾਣਿਆਂ 'ਤੇ CBI ਦਾ ਛਾਪਾ!
ਸਵਾਲ ਪੁੱਛਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਤਲਾਸ਼ੀ ਜਾਰੀ
Mamata Banerjee News: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਿਰ 'ਤੇ ਲੱਗੀ ਗੰਭੀਰ ਸੱਟ
ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਇਹ ਜਾਣਕਾਰੀ ਦਿਤੀ।
Lok Sabha Elections: TMC ਨੇ ਐਲਾਨੇ 42 ਉਮੀਦਵਾਰ; ਮਹੂਆ ਮੋਇਤਰਾ ਤੇ ਯੂਸਫ ਪਠਾਨ ਨੂੰ ਦਿਤੀ ਟਿਕਟ
ਇਸ ਵਾਰ ਪਾਰਟੀ ਨੇ ਕੁੱਝ ਮੌਜੂਦਾ ਸੰਸਦ ਮੈਂਬਰਾਂ ਨੂੰ ਮੈਦਾਨ ਵਿਚ ਨਹੀਂ ਉਤਾਰਿਆ ਹੈ