Calcutta [Kolkata]
ਬੰਗਲਾਦੇਸ਼ ਸਰਹੱਦ 'ਤੇ 106 ਸੋਨੇ ਦੇ ਬਿਸਕੁਟਾਂ ਸਮੇਤ ਦੋ ਤਸਕਰ ਗ੍ਰਿਫ਼ਤਾਰ
ਬਰਾਮਦ ਸੋਨੇ ਦੀ ਕੀਮਤ 8.50 ਕਰੋੜ ਰੁਪਏ
ਜਾਦਵਪੁਰ ਯੂਨੀਵਰਸਿਟੀ ’ਚ ਵਿਦਿਆਰਥੀ ਦੀ ਰੈਗਿੰਗ ਮਗਰੋਂ ਮੌਤ! ਪੁਲਿਸ ਜਾਂਚ ਦੌਰਾਨ ਹੋਏ ਅਹਿਮ ਖੁਲਾਸੇ
ਵਿਦਿਆਰਥੀ ਨੂੰ ਨਗਨ ਹਾਲਤ ’ਚ ਘੁੰਮਾਇਆ ਗਿਆ: ਪੁਲਿਸ
ਕੋਲਕਾਤਾ ਦੇ ਈਡਨ ਗਾਰਡਨ ਵਿਚ ਵਾਪਰਿਆ ਹਾਦਸਾ, ਲੱਗੀ ਭਿਆਨਕ ਅੱਗ
ਈਡਨ ਗਾਰਡਨ ਵਿਚ ਚੱਲ ਰਹੀਆਂ ਹਨ ਵਨਡੇ ਵਿਸ਼ਵ ਕੱਪ 2023 ਦੀਆਂ ਤਿਆਰੀਆਂ
ਦੂਜਾ ਵਿਆਹ ਕਰਨ ਵਾਲੇ ਪਤੀ ਨੂੰ ਰੱਖਣਾ ਪਵੇਗਾ ਪਹਿਲੀ ਪਤਨੀ ਦਾ ਖ਼ਿਆਲ : ਕਲਕੱਤਾ ਹਾਈ ਕੋਰਟ
ਕਿਹਾ, ਕਈ ਸਾਲ ਪਤੀ ਨਾਲ ਗੁਜ਼ਾਰਨ ਵਾਲੀ ਪਹਿਲੀ ਪਤਨੀ ਨੂੰ ਆਰਥਿਕ ਮਦਦ ਦੇਣ ਲਈ ਪਾਬੰਦ ਹੈ ਪਤੀ
ਮਮਤਾ ਦੇ ਇਤਰਾਜ਼ ਦੇ ਬਾਵਜੂਦ ਰਾਜਪਾਲ ਨੇ ਪਛਮੀ ਬੰਗਾਲ ਦਾ ‘ਸਥਾਪਨਾ ਦਿਵਸ’ ਮਨਾਇਆ
ਪਛਮੀ ਬੰਗਾਲ ’ਚ ਰਾਜਪਾਲ ਅਤੇ ਮੁੱਖ ਮੰਤਰੀ ਵਿਚਕਾਰ ਟਕਰਾਅ ਜਾਰੀ
ਪਛਮੀ ਬੰਗਾਲ ਪੰਚਾਇਤ ਚੋਣਾਂ ਲਈ ਕੇਂਦਰੀ ਬਲਾਂ ਦੀ ਤੈਨਾਤੀ ਦਾ ਹੁਕਮ
ਚੌਥੇ ਦਿਨ ਵੀ ਹਿੰਸਾ ਜਾਰੀ
ਦੁਬਈ ਜਾ ਰਹੀ ਅਭਿਸ਼ੇਕ ਬੈਨਰਜੀ ਦੀ ਪਤਨੀ ਨੂੰ ਅਧਿਕਾਰੀਆਂ ਨੇ ਏਅਰਪੋਰਟ 'ਤੇ ਰੋਕਿਆ
ਮਮਤਾ ਬੈਨਰਜੀ ਨੇ ਕਿਹਾ, ਉਹ ਸਿਰਫ਼ ਪ੍ਰੇਸ਼ਾਨ ਕਰ ਰਹੇ
ਪੱਛਮੀ ਬੰਗਾਲ: ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿਚ ਧਮਾਕਾ; ਪੰਜ ਲੋਕਾਂ ਦੀ ਮੌਤ ਤੇ ਸੱਤ ਜ਼ਖ਼ਮੀ
ਸੂਬੇ ਦੇ ਵਾਤਾਵਰਣ ਮੰਤਰੀ ਮਾਨਸ ਰੰਜਨ ਭੂਈਆ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ ਅਤੇ ਧਮਾਕੇ ਵਿਚ ਜਾਨੀ ਨੁਕਸਾਨ 'ਤੇ ਦੁਖ਼ ਪ੍ਰਗਟ ਕੀਤਾ ਹੈ।
ਐਂਬੂਲੈਂਸ ਲਈ ਨਹੀਂ ਸਨ ਪੈਸੇ, ਬੱਚੇ ਦੀ ਲਾਸ਼ ਬੈਗ ਵਿਚ ਪਾ ਕੇ ਬੇਬਸ ਪਿਤਾ ਨੇ ਤੈਅ ਕੀਤਾ 200 ਕਿਮੀ. ਸਫ਼ਰ
ਬੇਬਸ ਪਿਤਾ ਨੂੰ ਅਪਣੇ ਪੰਜ ਮਹੀਨੇ ਦੇ ਬੱਚੇ ਦੀ ਲਾਸ਼ ਨੂੰ ਬੈਗ ਵਿਚ ਲੈ ਕੇ ਬੱਸ ਰਾਹੀਂ 200 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ
ਪੱਛਮੀ ਬੰਗਾਲ 'ਚ ਅਸਮਾਨੀ ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ
ਮਰਨ ਵਾਲੇ ਜ਼ਿਆਦਾਤਰ ਕਿਸਾਨ