India
Barnala News : ਬਰਨਾਲਾ ’ਚ ਸਿਲੰਡਰ ਫੱਟਣ ਕਾਰਨ ਇੱਕ ਵਿਅਕਤੀ ਝੁਲਸਿਆ, ਗੈਸ ਲੀਕ ਹੋਣ ਕਾਰਨ ਵਾਪਰਿਆ ਹਾਦਸਾ
Barnala News : ਜ਼ਖ਼ਮੀ ਗੁਰਚਰਨ ਸਿੰਘ ਨੂੰ ਗੁਆਂਢੀ ਨੇ ਹਸਪਤਾਲ ਕਰਵਾਇਆ ਦਾਖ਼ਲ
ਤੇਲੰਗਾਨਾ ਪੁਲਿਸ ਨੇ BRS ਵਿਧਾਇਕ ਕੌਸ਼ਿਕ ਰੈਡੀ ਨੂੰ ਕੀਤਾ ਗ੍ਰਿਫ਼ਤਾਰ
ਵਿਧਾਇਕ ਪੀ ਕੌਸ਼ਿਕ ਰੈਡੀ ਨੂੰ ਹੈਦਰਾਬਾਦ ਦੇ ਜੁਬਲੀ ਹਿਲਜ਼ ਤੋਂ ਗ੍ਰਿਫ਼ਤਾਰ
ਕਿਸਾਨਾਂ ਦੇ ਹਿੱਤ ਵਿੱਚ ਹਰ ਸੋਮਵਾਰ ਨੂੰ ਖੇਤੀਬਾੜੀ ਖੇਤਰ ਦੀ ਹਫਤਾਵਾਰੀ ਸਮੀਖਿਆ ਕੀਤੀ ਜਾਵੇਗੀ: ਸ਼ਿਵਰਾਜ ਸਿੰਘ ਚੌਹਾਨ
13 ਲੱਖ 68 ਹਜ਼ਾਰ 660 ਮੀਟ੍ਰਿਕ ਟਨ ਤੋਂ ਵੱਧ ਸੋਇਆਬੀਨ ਦੀ ਰਿਕਾਰਡ ਖਰੀਦ
ਗਾਵਾਂ ਅਤੇ ਬਲਦਾਂ ਦੀ ਤਸਕਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ
ਪੁਲਿਸ ਨੇ ਜਨਵਰਾਂ ਦੀ ਤਸਕਰੀ ਕਰਨ ਵਾਲਿਆ ਉੱਤੇ ਲਿਆ ਵੱਡਾ ਐਕਸ਼ਨ
Adampur News: ਪਿੰਡ ਪਧਿਆਣਾ ਦੇ ਸਕੂਲ ਦੇ ਮੈਦਾਨ 'ਚੋਂ ਗ੍ਰਨੇਡ ਵਰਗੀ ਮਿਲੀ ਚੀਜ਼
ਇਲਾਕੇ ਨੂੰ ਕੀਤਾ ਸੀਲ
ਸ਼ੇਅਰ ਬਾਜ਼ਾਰ ’ਚ ਚਾਰ ਦਿਨਾਂ ਦੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ 24.69 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ
1.36 ਫੀ ਸਦੀ ਦੀ ਗਿਰਾਵਟ
ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਤੇਜ਼ੀ, ਚਾਂਦੀ ਸਥਿਰ
ਸੋਨੇ ਦੀ ਕੀਮਤ 110 ਰੁਪਏ ਦੀ ਤੇਜ਼ੀ ਨਾਲ 80,660 ਰੁਪਏ ਪ੍ਰਤੀ 10 ਗ੍ਰਾਮ
Ludhiana News: ਪਤੰਗ ਉਡਾ ਰਹੀ ਲੜਕੀ ਦੇ ਸਿਰ ਵਿੱਚ ਵਜੀ ਗੋਲੀ, ਮਾਂ ਨੇ ਜਦੋਂ ਦੇਖਿਆ ਖੂਨ ਤਾਂ ...
ਏਸੀਪੀ ਨੇ ਕਿਹਾ- ਲੜਕੀ ਦੀ ਹਾਲਤ ਖ਼ਤਰੇ ਤੋਂ ਬਾਹਰ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 49ਵੇਂ ਦਿਨ ਵੀ ਜਾਰੀ
ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹਰ ਪਲ ਵਿਗੜ ਰਹੀ
ਮੁਹਾਲੀ ਦੇ TDI 'ਚ ਡਿੱਗੀ ਬਿਲਡਿੰਗ, ਮਲਬੇ ਹੇਠਾਂ ਕਈ ਮਜ਼ਦੂਰਾਂ ਦੇ ਦਬੇ ਹੋਣ ਦਾ ਖ਼ਦਸ਼ਾ
ਬਿਲਡਿੰਗ 'ਚ ਚੱਲ ਰਿਹਾ ਸੀ ਮੁਰੰਮਤ ਦਾ ਕੰਮ