India
Punjab and Haryana High Court News : ਪੰਜਾਬ ’ਚ ਮਾਈਨਿੰਗ ਗਤੀਵਿਧੀਆਂ ਜ਼ੋਰਾਂ 'ਤੇ ਹਨ, ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ’ਚ ਹੈ ਅਸਮਰੱਥ
Punjab and Haryana High Court News : ਗੈਰ-ਕਾਨੂੰਨੀ ਮਾਈਨਿੰਗ ਮਾਮਲੇ ’ਚ ਮੁਲਜ਼ਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਅਦਾਲਤ ਦੀ ਸਖ਼ਤ ਟਿੱਪਣੀ
ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਤਲਵਾੜਾ ਦੀਆਂ ਚੋਣਾਂ ਲਈ ਪ੍ਰਾਪਤ ਹੋਈਆਂ ਨਾਮਜ਼ਦਗੀਆਂ ਦੀ ਗਿਣਤੀ ਜਾਰੀ
ਨਾਮਜ਼ਦਗੀ ਪੱਤਰਾਂ ਦੀ ਜਾਂਚ 21.02.2025 ਨੂੰ ਕੀਤੀ ਜਾਵੇਗੀ
IPC ਦੀ ਧਾਰਾ 498ਏ ਤਹਿਤ ਦਾਜ ਦੀ ਮੰਗ ਜ਼ਰੂਰੀ ਨਹੀਂ, ਪਤਨੀ ਨਾਲ ਸਰੀਰਕ ਜਾਂ ਮਾਨਸਿਕ ਜ਼ੁਲਮ ਕਰਨਾ ਵੀ ਅਪਰਾਧ : ਸੁਪਰੀਮ ਕੋਰਟ
ਦਾਜ ਦੀ ਮੰਗ ਦੀ ਅਣਹੋਂਦ ਵਿੱਚ ਮਾਨਸਿਕ ਜਾਂ ਸਰੀਰਕ ਤਸ਼ੱਦਦ ਦੇ ਮਾਮਲਿਆਂ ਵਿੱਚ ਇਸ ਧਾਰਾ ਦੀ ਵਰਤੋਂ ਨੂੰ ਬਾਹਰ ਨਹੀਂ ਰੱਖਿਆ ਜਾ ਸਕਦਾ
ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ’ਚ ਚੁੱਕੀ ਕੈਬਨਿਟ ਮੰਤਰੀ ਵਜੋਂ ਸਹੁੰ
ਰਾਜੌਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ
Mohali News : ਵਿਸ਼ੇਸ਼ ਡੀ ਜੀ ਪੀ ਲਾਅ ਐਂਡ ਆਰਡਰ ਨੇ ਮੁਹਾਲੀ ਵਿਖੇ ਰੋਪੜ ਰੇਂਜ ਦੇ DIG ਅਤੇ ਐਸਐਸਪੀਜ਼ ਨਾਲ ਕੀਤੀ ਅਪਰਾਧ ਸਮੀਖਿਆ ਮੀਟਿੰਗ
Mohali News : ਵਿਸ਼ੇਸ਼ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਪਰਾਧ ਸਮੀਖਿਆ ਮੀਟਿੰਗ ਕੀਤੀ।
ਹਾਈ ਕੋਰਟ ਵਿੱਚ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ, ਤੁਸੀਂ ਵੀ ਸੁਣ ਹੋ ਜਾਓਗੇ ਹੈਰਾਨ
ਸੂਚਨਾ ਅਧਿਕਾਰ ਕਾਨੂੰਨ ਤਹਿਤ ਆਪਣੀ ਪਤਨੀ ਦੇ ਮਾਲਕ ਬਾਰੇ ਮੰਗੀ ਜਾਣਕਾਰੀ
Ludhiana News : ਵਿਜੀਲੈਂਸ ਨੇ 42.60 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਜਗਤ ਰਾਮ ਨੂੰ ਕੀਤਾ ਗ੍ਰਿਫ਼ਤਾਰ
Ludhiana News : ਮੁਲਜ਼ਮ ਨੇ ਐਨਓਸੀ ਦਿਵਾਉਣ ਦੇ ਨਾਂ 'ਤੇ ਰਿਸ਼ਵਤ ਲਈ ਸੀ
ਪੰਜਾਬ ਸਰਕਾਰ ਨੇ 14500 ਕਰੋੜ ਸਰਕਾਰੀ ਮੁਲਾਜ਼ਮਾਂ ਦਾ ਕੀਤਾ ਜਾਰੀ, ਸੁਣੋ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀ ਕਿਹਾ
13000 ਹਜ਼ਾਰ ਅਧਿਆਪਕਾਂ ਨੂੰ ਪੱਕਾ ਕਰਕੇ ਉਨ੍ਹਾਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਹੈ।
Ludhiana News : ਲੁਧਿਆਣਾ 'ਚ ਕੀਟਨਾਸ਼ਕ ਅਤੇ ਖਾਦ ਬਣਾਉਣ ਵਾਲੀ ਫ਼ੈਕਟਰੀ 'ਤੇ ਖੇਤੀਬਾੜੀ ਵਿਭਾਗ ਨੇ ਮਾਰਿਆ ਛਾਪਾ
Ludhiana News :9 ਕਿਸਮਾਂ ਦੀਆਂ ਨਕਲੀ ਖ਼ਾਦਾਂ ਕੀਤੀਆਂ ਜ਼ਬਤ, ਕੰਪਨੀ ਕੋਲ ਇਨ੍ਹਾਂ ਨੂੰ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਸੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਨਵੀਂ ਕੈਬਨਿਟ 'ਚ ਬਣੇ ਮੰਤਰੀ
ਪਰਵੇਸ਼ ਵਰਮਾ (ਉਪ ਮੁੱਖ ਮੰਤਰੀ) - ਸਿੱਖਿਆ, ਲੋਕ ਨਿਰਮਾਣ ਵਿਭਾਗ, ਆਵਾਜਾਈ